Tag: Punjab
ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 71,365 ਨਵੇਂ ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ: ਭਾਰਤ 'ਚ ਇੱਕ ਹਫ਼ਤੇ ਬਾਅਦ ਇੱਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂਂ’ਚ ਦੇਸ਼ ’ਚ ਕੋਰੋਨਾ ਦੇ...
ਘਰ- ਘਰ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ ਕਾਂਗਰਸ ਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੇ...
ਫ਼ਰੀਦਕੋਟ, 9 ਫਰਵਰੀ 2022 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ 'ਤੇ...
ਕਾਂਗਰਸ ਨੇ ਜਾਤੀ ਲੀਹਾਂ ਦੇ ਅਧਾਰ ‘ਤੇ ਮੁੱਖ ਮੰਤਰੀ ਦਾ ਐਲਾਨ ਕਰਕੇ ਵੱਡੀ ਗਲਤੀ...
ਚੰਨੀ ਨੂੰ ਅਯੋਗ ਐਲਾਨਿਆ, 'ਮੰਸੂਖ਼' ਕੀਤੇ ਸਿੱਧੂ ਤੋਂ ਜਲਦ ਹੀ ਕਿਸੇ ਅਣਹੋਣੀ ਦੀ ਚੇਤਾਵਨੀਪਟਿਆਲੇ ਦੇ ਲੋਕਾਂ ਨੂੰ ‘ਵਿਨਾਸ਼’ ਨੂੰ ਨਹੀਂ ‘ਵਿਕਾਸ’ ਦੇ ਆਧਾਰ ਤੇ...
ਸਿਮਰਜੀਤ ਬੈਂਸ ਨੂੰ ਪੁਲਿਸ ਨੇ ਕੀਤਾ ਰਿਹਾਅ
ਲੁਧਿਆਣਾ, 9 ਫਰਵਰੀ, 2022: ਹਿੰਸਾ ਦੇ ਕੇਸ ਵਿਚ ਗ੍ਰਿਫ਼ਤਾਰ ਹੋਏ ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਬੈਂਸ ਨੂੰ ਪੁਲਿਸ ਨੇ ਰਿਹਾਅ ਕਰ...
ਪੰਜਾਬ ਚੋਣਾਂ 2022: ਮੋਦੀ ਦੀ ਅੱਜ ਹੋਣ ਵਾਲੀ ਵਰਚੁਅਲ ਰੈਲੀ ਹੋਈ ਰੱਦ
ਚੰਡੀਗੜ੍ਹ, 9 ਫਰਵਰੀ 2022 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਕੁਝ ਹਲਕਿਆਂ ਲਈ ਅੱਜ ਕੀਤੀ ਜਾਣ ਵਾਲੀ ਵਰਚੁਅਲ ਰੈਲੀ ਰੱਦ ਕਰ ਦਿੱਤੀ...
ਵਰਚੂਅਲ ਰੈਲੀ ਦੌਰਾਨ PM ਮੋਦੀ ਨੇ ਗੁਰੂਆਂ ਦੀਆਂ ਸੇਵਾ ਅਤੇ ਬਲੀਦਾਨ ਦੀਆਂ ਸਿੱਖਿਆਵਾਂ ‘ਤੇ...
ਚੰਡੀਗੜ੍ਹ, 8 ਫਰਵਰੀ 2022 - ਪਹਿਲੀ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਵਿੱਚ ਕੀਤੀ। ਉਨ੍ਹਾਂ ਨੇ ਕਿਹਾ...
ਥਾਈਲੈਂਡ: ਪੰਜਾਬ ਦਾ ਵੱਡਾ ਗੈਂਗਸਟਰ ਜਿੰਮੀ ਸੰਧੂ ਗੋਲੀਆਂ ਨਾਲ ਭੁੰਨਿਆ
ਭਾਰਤੀ ਮੂਲ ਦੇ ਗੈਂਗਸਟਰ ਜਿੰਮੀ ਸੰਧੂ ਨੂੰ ਥਾਈਲੈਂਡ ਵਿਚ ਅੰਨ੍ਹੇਵਾਹ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ...
ਕਾਂਗਰਸ ਨੇ ਅਮਰਿੰਦਰ ਸਾਹਮਣੇ ਜਾਂਬਾਜ਼ ਤੇ ਇਮਾਨਦਾਰ ਸਿਪਾਹੀ ਵਿਸ਼ਨੂੰ ਸ਼ਰਮਾ ਨੂੰ ਉਤਾਰਿਆ ਮੈਦਾਨ ਵਿੱਚ...
ਪਟਿਆਲਾ, 8 ਫਰਵਰੀ,2022 - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਆਖਿਆ ਹੈ ਕਿ ਅਮਰਿੰਦਰ ਦਾ ਕਿਲਾ ਢਹਿ ਢੇਰੀ ਕਰਨ ਲਈ...
ਪੰਜਾਬ ਦੀਆਂ ਕਈ ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ‘ਆਪ’ ਵਿੱਚ ਹੋਈਆਂ ਸ਼ਾਮਲ
ਚੰਡੀਗੜ੍ਹ : - ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਰਾਜਨੀਤਿਕ ਆਗੂਆਂ ਅਤੇ ਸਮਾਜ ਨਾਲ ਜੁੜੀਆਂ ਪ੍ਰਸਿੱਧ ਸ਼ਖ਼ਸੀਅਤਾਂ ਦਾ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ...
ਪੰਜਾਬ ਦੇ ਨੌਜਵਾਨ ਕਾਂਗਰਸ ਦੇ ਝੂਠੇ ਵਾਅਦਿਆਂ ਦਾ ਦੇਣਗੇ ਕਰਾਰਾ ਜਵਾਬ: ਭਗਵੰਤ ਮਾਨ
ਫ਼ਰੀਦਕੋਟ, 8 ਫਰਵਰੀ 2022 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ 'ਤੇ...






















