Tag: raju srivastavas
Birth Anniversary: ਕਦੀ ਮੁੰਬਈ ‘ਚ ਆਟੋ ਚਲਾਉਂਦੇ ਸਨ ਰਾਜੂ ਸ਼੍ਰੀਵਾਸਤਵ, ਫਿਰ ਇੰਝ ਬਣੇ ਸੀ...
ਸਾਲ 2022 ਵਿੱਚ ਅਸੀਂ ਕਈ ਮਨਪਸੰਦ ਸਿਤਾਰਿਆਂ ਨੂੰ ਗੁਆ ਦਿੱਤਾ ਹੈ। ਜਿਨ੍ਹਾਂ ਵਿੱਚੋਂ ਇੱਕ ਨਾਮ ਹੈ ਮਸ਼ਹੂਰ ਕਾਮੇਡੀਅਨ, ਐਕਟਰ ਅਤੇ ਰਾਜਨੇਤਾ ਰਾਜੂ ਸ਼੍ਰੀਵਾਸਤਵ ਦਾ।...
Year Ender 2022: ਲਤਾ ਮੰਗੇਸ਼ਕਰ ਤੋਂ ਕੇਕੇ ਤੱਕ, ਇਨ੍ਹਾਂ ਦਿੱਗਜਾਂ ਨੇ ਇਸ ਸਾਲ ਦੁਨੀਆ...
ਸਾਲ 2022 ਬਾਲੀਵੁੱਡ ਲਈ ਖੁਸ਼ੀ ਦੇ ਨਾਲ-ਨਾਲ ਉਦਾਸੀ ਭਰਿਆ ਵੀ ਰਿਹਾ। ਇਸ ਸਾਲ ਭਾਰਤੀ ਸੰਗੀਤ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਅਤੇ ਪੰਡਿਤ ਬਿਰਜੂ ਮਹਾਰਾਜ...
ਪੰਜ ਤੱਤਾਂ ‘ਚ ਵਲੀਨ ਹੋਏ ਰਾਜੂ ਸ਼੍ਰੀਵਾਸਤਵ,ਪਰਿਵਾਰ ਅਤੇ ਦੋਸਤਾਂ ਨੇ ਨਮ ਅੱਖਾਂ ਨਾਲ ਦਿੱਤੀ...
ਕਾਮੇਡੀਅਨ ਰਾਜੂ ਸ਼੍ਰੀਵਾਸਤਵ ਪੰਜ ਤੱਤਾਂ 'ਚ ਵਲੀਨ ਹੋ ਗਏ ਹਨ। ਸਾਰਿਆਂ ਨੂੰ ਹਸਾਉਣ ਵਾਲਾ ਰਾਜੂ ਸ਼੍ਰੀਵਾਸਤਵ ਹਮੇਸ਼ਾ ਲਈ ਖਾਮੋਸ਼ ਹੋ ਗਿਆ। ਰਾਜੂ ਸ਼੍ਰੀਵਾਸਤਵ ਦਾ...
ਆਖ਼ਿਰ ਕਿਉਂ ਕਰਨਾ ਪਿਆ ਰਾਜੂ ਸ਼੍ਰੀਵਾਸਤਵ ਦਾ ਪੋਸਟਮਾਰਟਮ? ਸਾਹਮਣੇ ਆਈ ਸੱਚਾਈ
ਕਾਮੇਡੀਅਨ, ਐਕਟਰ ਰਾਜੂ ਸ਼੍ਰੀਵਾਸਤਵ 40 ਦਿਨ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਆਖਰਕਾਰ 21 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ...
ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਦੀ ਖ਼ਬਰ ਸੁਣ ਛਲਕੇ ਕਪਿਲ ਸ਼ਰਮਾ ਦੇ ਹੁੰਝੂ , ਲਿਖੀ...
ਕਾਮੇਡੀ ਦੇ ਬਾਦਸ਼ਾਹ ਰਾਜੂ ਸ਼੍ਰੀਵਾਸਤਵ ਜੋ ਹਮੇਸ਼ਾ ਲੋਕਾਂ ਨੂੰ ਹਸਾਉਣ ਲਈ ਜਾਣੇ ਜਾਂਦੇ ਸਨ, ਉਨ੍ਹਾਂ ਦੇ ਦਿਹਾਂਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ...
ਰਾਜੂ ਸ਼੍ਰੀਵਾਸਤਵ ਦੀ ਅੰਤਿਮ ਯਾਤਰਾ ਹੋਈ ਸ਼ੁਰੂ, ਦਿੱਲੀ ਦੇ ਨਿਗਮਬੋਧ ਘਾਟ ‘ਤੇ ਦਿੱਤੀ ਜਾਵੇਗੀ...
ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਏਮਜ਼ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜੂ ਸ਼੍ਰੀਵਾਸਤਵ ਨੇ ਬੁੱਧਵਾਰ ਸਵੇਰੇ 10.20 ਵਜੇ ਆਖਰੀ...
ਰਾਜੂ ਸ਼੍ਰੀਵਾਸਤਵ ਦਾ ਕੱਲ੍ਹ ਦਿੱਲੀ ‘ਚ ਕੀਤਾ ਜਾਵੇਗਾ ਅੰਤਿਮ ਸਸਕਾਰ
ਕਾਮੇਡੀਅਨ-ਅਦਾਕਾਰ ਰਾਜੂ ਸ਼੍ਰੀਵਾਸਤਵ ਦਾ ਅੱਜ ਯਾਨੀ 21 ਸਤੰਬਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਰਾਜੂ ਦੇ ਦਿਹਾਂਤ ਕਾਰਨ ਉਸ ਦਾ ਪਰਿਵਾਰ...
34 ਦਿਨਾਂ ਤੋਂ ਨਹੀਂ ਆਇਆ ਰਾਜੂ ਸ਼੍ਰੀਵਾਸਤਵ ਨੂੰ ਹੋਸ਼, ਡਾਕਟਰਾਂ ਨੇ ਕਿਹਾ – ਜਦੋਂ...
ਦੇਸ਼ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਕਦੋਂ ਠੀਕ ਹੋ ਕੇ ਘਰ ਪਰਤਣਗੇ ਏਮਜ਼ ਦੇ ਡਾਕਟਰਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ...
ਇੱਕ ਮਹੀਨੇ ‘ਚ 4 ਵਾਰ ਆ ਚੁੱਕਾ ਹੈ ਰਾਜੂ ਸ਼੍ਰੀਵਾਸਤਵ ਨੂੰ ਬੁਖਾਰ,ਨਹੀਂ ਹਟਾਇਆ ਗਿਆ...
ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਉਸ ਦਾ ਪਰਿਵਾਰ ਅਤੇ ਉਸ ਨੂੰ ਪਿਆਰ ਕਰਨ ਵਾਲੇ ਲੋਕ ਲਗਾਤਾਰ ਚਿੰਤਤ ਹਨ। ਉਨ੍ਹਾਂ ਦੀ ਸਿਹਤ...
ਰਾਜੂ ਸ਼੍ਰੀਵਾਸਤਵ ਦੀ ਸਿਹਤ ‘ਚ ਹੋਇਆ ਹਲਕਾ ਸੁਧਾਰ, ਜਾਣੋ ਹੁਣ ਕਿਵੇਂ ਹੈ ਕਾਮੇਡੀਅਨ ਦੀ...
ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਲਈ ਅਰਦਾਸਾਂ ਦਾ ਦੌਰ ਚੱਲ ਰਿਹਾ ਹੈ। ਲੋਕ ਉਸ ਲਈ ਦਿਲੋਂ ਪ੍ਰਾਰਥਨਾ ਕਰ ਰਹੇ ਹਨ ਤਾਂ ਜੋ ਉਹ ਜਲਦੀ ਤੋਂ...



















