September 30, 2026, 10:46 pm
----------- Advertisement -----------
HomeNewsLatest Newsਹਰਿਆਣਾ ਬਜਟ: 65 ਹਜ਼ਾਰ ਸਰਕਾਰੀ ਭਰਤੀਆਂ ਸਮੇਤ ਮੁੱਖ ਮੰਤਰੀ ਨੇ ਕਿਹੜੇ- ਕਿਹੜੇ...

ਹਰਿਆਣਾ ਬਜਟ: 65 ਹਜ਼ਾਰ ਸਰਕਾਰੀ ਭਰਤੀਆਂ ਸਮੇਤ ਮੁੱਖ ਮੰਤਰੀ ਨੇ ਕਿਹੜੇ- ਕਿਹੜੇ ਕੀਤੇ ਐਲਾਨ,ਪੜ੍ਹੋ

Published on

----------- Advertisement -----------

ਹਰਿਆਣਾ ਦੇ ਸੀਐਮ ਮਨੋਹਰ ਲਾਲ ਨੇ ਮਿਸ਼ਨ 2024 ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਇਕ ਲੱਖ 83 ਹਜ਼ਾਰ 950 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਮੁੱਖ ਮੰਤਰੀ ਨੇ ਇਹ ਬਜਟ ਲੋਕਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਹੈ।
ਕੀਤੇ ਗਏ ਐਲਾਨ-
ਦੀਨਦਿਆਲ ਉਪਾਧਿਆਏ ਅੰਤੋਦਿਆ ਯੋਜਨਾ ਦਾ ਐਲਾਨ
ਤਕਨੀਕੀ ਸਿੱਖਿਆ ਲਈ 1663 ਕਰੋੜ
ਗ੍ਰਹਿ ਵਿਭਾਗ ਲਈ 6826 ਕਰੋੜ
ਖੇਤੀਬਾੜੀ ਅਤੇ ਹੋਰ ਗਤੀਵਿਧੀਆਂ ਲਈ 7342 ਕਰੋੜ ਰੁਪਏ
ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਲਈ 20340 ਕਰੋੜ
ਸਿਹਤ ਮੈਡੀਕਲ ਪਰਿਵਾਰ ਭਲਾਈ ਲਈ 9647 ਕਰੋੜ
ਬਿਜਲੀ ਵਿਭਾਗ ਲਈ 8274 ਕਰੋੜ
ਪੰਚਾਇਤ ਅਤੇ ਪੇਂਡੂ ਵਿਕਾਸ ਲਈ 7202 ਕਰੋੜ
ਸਿੰਚਾਈ ਅਤੇ ਜਲ ਸਰੋਤਾਂ ਲਈ 6598 ਕਰੋੜ
ਪਬਲਿਕ ਹੈਲਥ ਇੰਜੀਨੀਅਰਿੰਗ ਲਈ 5017 ਕਰੋੜ
ਪੈਨਸ਼ਨ ਲਈ 13000 ਕਰੋੜ ਰੁਪਏ
ਬੁਢਾਪਾ ਪੈਨਸ਼ਨ ਵਿੱਚ 250 ਰੁਪਏ ਦਾ ਵਾਧਾ
ਹੁਣ ਬੁਢਾਪਾ ਪੈਨਸ਼ਨ ਵਧਾ ਕੇ 2750 ਰੁਪਏ ਹੋਈ
ਗੋਕੁਲਪੁਰਾ, ਭਿਵਾਨੀ ਵਿੱਚ ਪੋਸ਼ਣ ਸੰਬੰਧੀ ਅਨਾਜ ਖੋਜ ਕੇਂਦਰ ਬਣਾਇਆ ਜਾਵੇਗਾ
ਟਰਾਂਸਪੋਰਟ ਲਈ 4131 ਕਰੋੜ
ਸ਼ਹਿਰੀ ਵਿਕਾਸ ਸ਼ਹਿਰ ਗ੍ਰਾਮ ਯੋਜਨਾ ਲਈ 6052 ਕਰੋੜ
ਉਦਯੋਗ ਅਤੇ ਵਣਜ ਲਈ 1386 ਕਰੋੜ
ਗਊ ਸੇਵਾ ਆਯੋਗ ਦਾ ਬਜਟ ਵਧਾ ਕੇ 400 ਕਰੋੜ
ਸਿਰਸਾ ਦੇ ਮਮੀਆਣਾ ਵਿੱਚ ਬਣੇਗਾ ਸਿਖਲਾਈ ਕੇਂਦਰ
SYL ਨਹਿਰ ਦੇ ਨਿਰਮਾਣ ਲਈ 101 ਕਰੋੜ ਰੁਪਏ
ਸੋਨੀਪਤ ਨੂੰ ਬਣਾਇਆ ਜਾਵੇਗਾ ਮਹਾਨਗਰ
ਸੋਨੀਪਤ ‘ਚ ਫਰੀਦਾਬਾਦ ਅਤੇ ਗੁਰੂਗ੍ਰਾਮ ਦੀ ਤਰਜ਼ ‘ਤੇ ਬਣੇਗਾ ਐੱਸ.ਐੱਮ.ਡੀ.ਏ.
11 ਜ਼ਿਲ੍ਹਿਆਂ ਵਿੱਚ ਨਰਸਿੰਗ ਅਤੇ ਪੈਰਾਮੈਡੀਕਲ ਕਾਲਜ
ਗੁਰੂਗ੍ਰਾਮ ਵਿੱਚ 700 ਬਿਸਤਰਿਆਂ ਦਾ ਮਲਟੀ ਸਪੈਸ਼ਲਿਟੀ ਹਸਪਤਾਲ ਬਣਾਇਆ ਜਾਵੇਗਾ
ਪੰਚਕੂਲਾ ਵਿੱਚ ਸਟੇਟ ਐਕਸ਼ਨ ਸਾਹਨੁਭੂਤੀ ਕੇਂਦਰ ਸਥਾਪਿਤ ਕੀਤਾ ਜਾਵੇਗਾ
7 ਜ਼ਿਲ੍ਹਿਆਂ ਵਿੱਚ ਏਕੀਕ੍ਰਿਤ ਮਿਲਟਰੀ ਸੈਂਟਰ ਬਣਾਏ ਜਾਣਗੇ
70 ਮੋਬਾਈਲ ਵੈਟਰਨਰੀ ਸੈਂਟਰ ਖੋਲ੍ਹਣ ਦਾ ਐਲਾਨ
65,000 ਤੋਂ ਵੱਧ ਰੈਗੂਲਰ ਅਸਾਮੀਆਂ ਦੀ ਭਰਤੀ ਸਾਂਝੀ ਯੋਗਤਾ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ
ਨੌਜਵਾਨਾਂ ਦੀ ਹੁਨਰ ਸਿਖਲਾਈ ਲਈ ਬਜਟ ਵਿੱਚ 250 ਕਰੋੜ ਰੁਪਏ ਦਾ ਐਲਾਨ

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਪਟਾਕਿਆਂ ‘ਤੇ ਪੂਰੀ ਤਰ੍ਹਾਂ ਬੈਨ ਨਹੀਂ ਪਰ 24 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਵੀ ਨਹੀਂ, ਸਰਕਾਰ ਸਮਾਂ ਕਰੇ ਤੈਅ’ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਦੀਵਾਲੀ ਤੋਂ ਪਹਿਲਾਂ ਪਾਕੇ ਚਲਾਉਣ ਵਾਲੇ ਮਾਮਲੇ ‘ਤੇ ਸੁਣਵਾਈ ਕਰਦੇ ਹੋਏ...

ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਧਮਕੀ ਨਿਕਲੀ ਅਫਵਾਹ, DCP ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਨਾ ਘਬਰਾਉਣ ਦੀ ਅਪੀਲ

ਅੰਮ੍ਰਿਤਸਰ ਦੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਐਕਸ਼ਨ, SGPC ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਣ ਨੂੰ ਕੀਤਾ ਤਲਬ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਖ਼ਿਲਾਫ਼ ਵੱਡਾ...

18 ਸਾਲਾ ਪ੍ਰੇਮਿਕਾ ਨੇ ਆਪਣੇ 19 ਸਾਲਾ ਪ੍ਰੇਮੀ ਦਾ ਕਰਵਾਇਆ ਕਤਲ, ਵਾਰਦਾਤ ਨੂੰ ਦਿੱਤਾ ਸੜਕ ਹਾਦਸੇ ਦਾ ਰੂਪ

ਗੁਰਦਾਸਪੁਰ ‘ਚ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਨੂੰ ਰਸਤੇ ਤੋਂ ਹਟਾਉਣ ਲਈ ਉਸ ਦਾ...

₹6,000 ਕਰੋੜ ਦੇ ਡਰੱਗ ਮਾਮਲੇ ’ਚ SIT ਦਾ ਐਕਸ਼ਨ, ਮਜੀਠੀਆ ਨੂੰ ਸੰਮਨ

6,000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਨੇ...

 ਬ੍ਰਿਟਿਸ਼ ਸਿੱਖ ਨੌਜਵਾਨ Vikram Digwa ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

 ਸਰਕਾਰੀ ਸਕੂਲਾਂ ਦੇ ਸਮੇਂ ’ਚ ਬਦਲਾਅ, ਜਾਣੋ ਨਵਾਂ ਟਾਈਮ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਕੱਲ੍ਹ ਯਾਨੀ 1 ਅਕਤੂਬਰ ਤੋਂ ਬਦਲਾਅ...