September 4, 2026, 6:04 am
----------- Advertisement -----------
HomePunjabbusinessਫਰਵਰੀ ‘ਚ 12 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਛੁੱਟੀਆਂ ਦੀ ਪੂਰੀ ਲਿਸਟ

ਫਰਵਰੀ ‘ਚ 12 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਛੁੱਟੀਆਂ ਦੀ ਪੂਰੀ ਲਿਸਟ

Published on

----------- Advertisement -----------

ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ ਦਾ ਕੋਈ ਕੰਮ ਹੈ ਤਾਂ ਬ੍ਰਾਂਚ ‘ਚ ਵਿਜ਼ਟ ਕਰਨ ਤੋਂ ਪਹਿਲਾਂ ਇਨ੍ਹਾਂ ਤਰੀਕਾਂ ਨੂੰ ਧਿਆਨ ਰੱਖੋ ਕਿਉਂਕਿ ਫਰਵਰੀ ਵਿਚ 12 ਦਿਨ ਬੈਂਕ ਬੰਦ ਰਹਿਣਗੇ। ਰਿਜ਼ਰਵ ਬੈਂਕ ਆਫ ਇੰਡੀਆ ਨੇ ਦੇਸ਼ ਭਰ ਵਿਚ ਬੈਂਕਾਂ ਦੀ ਛੁੱਟੀ ਦੀ ਲਿਸਟ ਜਾਰੀ ਕਰ ਦਿੱਤੀ ਹੈ ਇਸ ਮਹੀਨੇ ਬਸੰਤ ਪੰਚਮੀ (5 ਫਰਵਰੀ) ਨੂੰ ਮਨਾਈ ਜਾਵੇਗੀ। ਮੌਨੀ ਅਮਾਵਸਿਆ, ਦੁਰਗਾਸ਼ਟਮੀ, ਵਿਸ਼ਵਕਰਮਾ ਜਯੰਤੀ, ਸੰਕਸ਼ਤੀ ਚਤੁਰਥੀ, ਵਿਜਯਾ ਇਕਾਦਸ਼ੀ, ਸੋਮ ਪ੍ਰਦੋਸ਼ ਵ੍ਰਤ ਆਦਿ ਇਸ ਮਹੀਨੇ ਦੇ ਮਹੱਤਵਪੂਰਨ ਵਰਤ ਵਾਲੇ ਤਿਉਹਾਰ ਹਨ। ਜਿਸ ਵਿਚ ਐਤਵਾਰ, ਦੂਜੇ ਤੇ ਚੌਥੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।

2 ਫਰਵਰੀ – ਸੋਨਮ ਲੋਚਰ (ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ),
5 ਫਰਵਰੀ – ਸਰਸਵਤੀ ਪੂਜਾ / ਸ਼੍ਰੀ ਪੰਚਮੀ / ਬਸੰਤ ਪੰਚਮੀ (ਅਗਰਤਲਾ, ਭੁਵਨੇਸ਼ਵਰ, ਕੋਲਕਾਤਾ ਵਿੱਚ ਬੈਂਕ ਬੰਦ)
6 ਫਰਵਰੀ – ਪਹਿਲਾ ਐਤਵਾਰ
12 ਫਰਵਰੀ – ਮਹੀਨੇ ਦਾ ਦੂਜਾ ਸ਼ਨੀਵਾਰ
13 ਫਰਵਰੀ – ਦੂਜਾ ਐਤਵਾਰ
15 ਫਰਵਰੀ- ਮੁਹੰਮਦ ਹਜ਼ਰਤ ਅਲੀ ਦਾ ਜਨਮਦਿਨ/ਲੁਈਸ-ਨਾਗਈ-ਨੀ (ਇੰਫਾਲ, ਕਾਨਪੁਰ, ਲਖਨਊ ਵਿੱਚ ਬੈਂਕ ਬੰਦ)
16 ਫਰਵਰੀ – ਗੁਰੂ ਰਵਿਦਾਸ ਜਯੰਤੀ (ਚੰਡੀਗੜ੍ਹ/ ਪੰਜਾਬ ‘ਚ ਬੈਂਕ ਬੰਦ )
18 ਫਰਵਰੀ – ਦੋਲਜਾਤਰਾ (ਕੋਲਕਾਤਾ ‘ਚ ਬੈਂਕ ਬੰਦ ਰਹਿਣਗੇ)
19 ਫਰਵਰੀ – ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ (ਬੇਲਾਪੁਰ, ਮੁੰਬਈ, ਨਾਗਪੁਰ ਵਿੱਚ ਬੈਂਕ ਬੰਦ )
20 ਫਰਵਰੀ – ਤੀਜਾ ਐਤਵਾਰ
26 ਫਰਵਰੀ – ਮਹੀਨੇ ਦਾ ਚੌਥਾ ਸ਼ਨੀਵਾਰ
27 ਫਰਵਰੀ – ਚੌਥਾ ਐਤਵਾਰ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤ ਲਈ ਮਾਣ ਵਾਲਾ ਪਲ – ਇਸ ਭਾਰਤੀ ਦੇ ਹੱਥ ਆਈ ਵਟਸਐਪ ਦੀ ਗਲੋਬਲ ਕਮਾਨ – ਜਾਣੋ ਕੌਣ ਹਨ ਕੁਨਾਲ ਸ਼ਾਹ?

ਭਾਰਤੀ ਫਿਨਟੈਕ ਕੰਪਨੀ CRED ਦੇ ਸੰਸਥਾਪਕ ਅਤੇ ਸੀ.ਈ.ਓ. ਤੇ ਭਾਰਤ ਦੇ ਮਸ਼ਹੂਰ ਉਦਯੋਗਪਤੀਆਂ 'ਚੋਂ...

Instagram ਤੋਂ ਇੰਝ ਕਰੋ ਕਮਾਈ,ਰੀਲਜ਼ ਨਾਲ ਫਾਲੋਅਰਜ਼ ਵੀ ਵਧਾਓ, ਪੈਸੇ ਵੀ ਕਮਾਓ

ਅੱਜ ਦੇ ਡਿਜ਼ਿਟਲ ਸਮੇਂ ਵਿੱਚ Instagram ਸਿਰਫ਼ ਫੋਟੋਆਂ ਤੇ ਵੀਡੀਓਆਂ ਸਾਂਝੀਆਂ ਕਰਨ ਦਾ ਪਲੇਟਫਾਰਮ...

ਟ੍ਰੈਫਿਕ ਕੈਮਰਿਆਂ ਦੇ ਹੱਥੀ ਚੜ੍ਹੇ ਆਮ ਆਦਮੀ, ਇੱਕ ਮਹੀਨੇ ਅੰਦਰ ਕੱਟੇ 1.5 ਕਰੋੜ ਦੇ ਚਲਾਨ

ਚੰਡੀਗੜ੍ਹ ਵਾਂਗ, ਪੰਜਾਬ ਦੇ ਮੋਹਾਲੀ ਸ਼ਹਿਰ ਵਿੱਚ, ਸਰਕਾਰ ਨੇ ਸੜਕ ਹਾਦਸਿਆਂ ਨੂੰ ਰੋਕਣ ਅਤੇ...

ਪੰਜਾਬ ਅਤੇ ਯੂ.ਏ.ਈ. ਨੇ ਦੁਵੱਲੇ ਵਪਾਰਕ ਮੌਕਿਆਂ ਦੀ ਸੰਭਾਵਨਾ ਦੀ ਪੜਚੋਲ

ਚੰਡੀਗੜ੍ਹ, 13 ਮਾਰਚ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਵਿੱਚ ਯੂ.ਏ.ਈ. ਦੇ...

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਧਾਨਸਭਾ ਚ ਪੇਸ਼ ਕੀਤਾ ਮੰਡੀਕਰਨ ਡ੍ਰਾਫਟ ਖਿਲਾਫ ਮਤਾ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ...

ਬਜਟ 2025: ਇਨਕਮ ਟੈਕਸ ਸਲੈਬ ਨੂੰ ਲੈ ਕੇ ਵੱਡਾ ਐਲਾਨ, 12 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ, ਦੇਖੋ ਨਵੀਂ ਟੈਕਸ ਸਲੈਬ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।...

UPI ਪੇਮੈਂਟ ਕਰਨ ਵਾਲਿਆਂ ਲਈ ਖੁਸ਼ਖਬਰੀ, ਸਰਕਾਰ ਨੇ ਲਿਆ ਵੱਡਾ ਫੈਸਲਾ

ਜੇਕਰ ਤੁਸੀਂ UPI ਰਾਹੀਂ ਪੇਮੈਂਟ ਕਰਦੇ ਹੋ ਤਾਂ ਅੱਜ ਤੁਹਾਨੂੰ ਕੁਝ ਚੀਜ਼ਾਂ ਬਾਰੇ ਜਾਣਕਾਰੀ...

ਕੱਲ੍ਹ ਤੋਂ ਲਗਾਤਾਰ 6 ਦਿਨ ਬੈਂਕ ਰਹਿਣਗੇ ਬੰਦ

ਜੇਕਰ ਤੁਹਾਡੀ ਬੈਂਕ ਬ੍ਰਾਂਚ ਨਾਲ ਜੁੜਿਆ ਕੋਈ ਕੰਮ ਫਸਿਆ ਹੋਇਆ ਹੈ ਅਤੇ ਤੁਸੀਂ ਬੈਂਕ...

PM ਮੋਦੀ ਨੇ Semicon India 2024 ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੰਡੀਆ ਐਕਸਪੋ ਸੈਂਟਰ ਅਤੇ ਮਾਰਟ ਵਿਖੇ ਤਿੰਨ...