April 21, 2026, 5:59 pm
----------- Advertisement -----------
HomeNewsCoronavirusਦਿੱਲੀ-ਐਨਸੀਆਰ ਦੇ ਸਕੂਲਾਂ 'ਚ ਕੋਰੋਨਾ ਵਿਸਫੋਟ, NCR 'ਚ ਕੋਰੋਨਾ ਨੂੰ ਲੈ ਕੇ...

ਦਿੱਲੀ-ਐਨਸੀਆਰ ਦੇ ਸਕੂਲਾਂ ‘ਚ ਕੋਰੋਨਾ ਵਿਸਫੋਟ, NCR ‘ਚ ਕੋਰੋਨਾ ਨੂੰ ਲੈ ਕੇ ਡਾਇਰੈਕਟਰੇਟ ਆਫ ਐਜੂਕੇਸ਼ਨ ਵੱਲੋਂ ਆਦੇਸ਼ ਜਾਰੀ

Published on

----------- Advertisement -----------

ਦਿੱਲੀ-ਐਨਸੀਆਰ ‘ਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਵਧਣੇ ਸ਼ੁਰੂ ਹੋ ਗਏ ਹਨ। ਬੁੱਧਵਾਰ ਨੂੰ ਦਿੱਲੀ ‘ਚ ਕੋਰੋਨਾ ਦੇ 299 ਨਵੇਂ ਮਾਮਲੇ ਸਾਹਮਣੇ ਆਏ ਸਨ, ਇਸ ਤੋਂ ਪਹਿਲਾਂ ਮੰਗਲਵਾਰ ਨੂੰ 202 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ ਅਤੇ ਹੁਣ ਇੱਥੋਂ ਦੇ ਇੱਕ ਨਿੱਜੀ ਸਕੂਲ ਦੇ ਇੱਕ ਅਧਿਆਪਕ ਅਤੇ ਵਿਦਿਆਰਥੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਰਿਪੋਰਟ ਆਉਣ ਤੋਂ ਬਾਅਦ ਕਲਾਸ ਦੇ ਹੋਰ ਵਿਦਿਆਰਥੀਆਂ ਨੂੰ ਅਗਲੇ ਨੋਟਿਸ ਤੱਕ ਛੁੱਟੀ ਦੇ ਦਿੱਤੀ ਗਈ ਹੈ। ਦਿੱਲੀ ਤੋਂ ਇਲਾਵਾ ਐਨਸੀਆਰ ਦੇ ਨੋਇਡਾ ਅਤੇ ਗਾਜ਼ੀਆਬਾਦ ਦੇ ਨਾਲ ਲੱਗਦੇ ਸਕੂਲਾਂ ਵਿੱਚ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੱਸ ਦਈਏ ਕਿ ਦਿੱਲੀ ਵਿੱਚ ਸੰਕਰਮਿਤਾਂ ਦੀ ਗਿਣਤੀ ਕਰੀਬ 18 ਲੱਖ 66 ਹਜ਼ਾਰ 881 ਹੋ ਗਈ ਹੈ।

ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ, “ਕੋਵਿਡ ਦੇ ਮਾਮਲੇ ਥੋੜੇ ਵਧੇ ਹਨ ਪਰ ਹਸਪਤਾਲ ਵਿੱਚ ਦਾਖਲ ਹੋਣ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ, ਇਸ ਲਈ ਸਾਨੂੰ ਅਜੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮੈਨੂੰ ਪਿਛਲੇ ਕੁਝ ਦਿਨਾਂ ‘ਚ ਕੁਝ ਸਕੂਲਾਂ ਤੋਂ ਰਿਪੋਰਟਾਂ ਮਿਲੀਆਂ ਹਨ। ਜਿੱਥੇ ਮਾਪਿਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ।

NCR ‘ਚ ਕੋਰੋਨਾ ਨੂੰ ਲੈ ਕੇ ਡਾਇਰੈਕਟਰੇਟ ਆਫ ਐਜੂਕੇਸ਼ਨ ਵੱਲੋਂ ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਨ੍ਹਾਂ ‘ਚ ਉਨ੍ਹਾਂ ਵੱਲੋ ਕਿਹਾ ਗਿਆ ਹੈ ਕਿ ਕੋਰੋਨਾ ਦਾ ਕੇਸ ਆਉਣ ‘ਤੇ ਤੁਰੰਤ ਸਕੂਲ ਬੰਦ ਕੀਤਾ ਜਾਵੇ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਹੋਏ ਕੋਰੋਨਾ ਪਾਜ਼ੀਟਿਵ, ਡਾਕਟਰਾਂ ਨੇ ਪੰਜ ਦਿਨ ਆਰਾਮ ਕਰਨ ਦੀ ਦਿੱਤੀ ਸਲਾਹ

ਮੌਸਮ 'ਚ ਲਗਾਤਾਰ ਉਤਰਾਅ-ਚੜ੍ਹਾਅ ਕਾਰਨ ਅੱਜਕੱਲ ਬਿਮਾਰੀਆਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਇੱਕ ਪਾਸੇ...

AstraZeneca ਪੂਰੀ ਦੁਨੀਆ ਤੋਂ ਆਪਣੀ ਕੋਰੋਨਾ ਵੈਕਸੀਨ ਵਾਪਸ ਲਵੇਗੀ, ਪੜ੍ਹੋ ਕੀ ਹੈ ਕਾਰਨ

ਕਿਹਾ- ਵਪਾਰਕ ਕਾਰਨਾਂ ਕਰਕੇ ਲਿਆ ਫੈਸਲਾ, ਸਾਈਡ ਇਫੈਕਟ ਨਾਲ ਨਹੀਂ ਕੋਈ ਸਬੰਧ ਨਵੀਂ ਦਿੱਲੀ, 8...

Covishield ‘ਤੇ ਰਾਹਤਭਰੀ ਖ਼ਬਰ, 10 ਲੱਖ ‘ਚੋਂ ਸਿਰਫ਼ 7 ‘ਤੇ ਹੋ ਸਕਦੇ ਹਨ ਮਾੜੇ ਪ੍ਰਭਾਵ ! ICMR ਦੇ ਸਾਬਕਾ ਵਿਗਿਆਨੀ ਦਾ ਦਾਅਵਾ

ਨਵੀਂ ਦਿੱਲੀ, 1 ਮਈ 2024 - ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਲੈ ਕੇ ਭਾਰਤ ਵਿੱਚ...

Covishield ਵੈਕਸੀਨ ਤੋਂ TTS ਦਾ ਖ਼ਤਰਾ, AstraZeneca ਨੇ ਮੰਨਿਆ ਸਾਈਡ ਇਫੈਕਟ, ਜਾਣੋ ਕੀ ਹੈ ਇਹ ਬਿਮਾਰੀ

ਨਵੀਂ ਦਿੱਲੀ, 30 ਅਪ੍ਰੈਲ 2024 - Oxford-AstraZeneca ਵੈਕਸੀਨ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਬਿਮਾਰ...

ਰਾਜਸਥਾਨ CM ਭਜਨ ਲਾਲ ਸ਼ਰਮਾ ਹੋਏ ਕੋਰੋਨਾ ਪਾਜ਼ਿਟਿਵ,ਪੋਸਟ ਸਾਂਝੀ ਕਰ ਕਿਹਾ-‘ਮੈਂ ਆਈਸੋਲੇਸ਼ਨ ਵਿੱਚ ਹਾਂ’

ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ...

ਦਸੰਬਰ ‘ਚ ਕੋਰੋਨਾ ਕਾਰਨ 10 ਹਜ਼ਾਰ ਮੌਤਾਂ; ਆਈਸੀਯੂ ਵਿੱਚ ਦਾਖਲ ਹੋਣ ਵਾਲਿਆਂ ‘ਚ ਵੀ 62% ਵਾਧਾ: WHO

ਦਸੰਬਰ 2023 ਵਿੱਚ ਕੋਰੋਨਾ ਕਾਰਨ 10 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ...

ਦੇਸ਼ ‘ਚ ਫਿਰ ਵੱਧਣ ਲੱਗੇ ਕੋਰੋਨਾ ਮਾਮਲੇ; 24 ਘੰਟਿਆਂ ‘ਚ 600 ਤੋਂ ਵੱਧ ਕੇਸ ਆਏ ਸਾਹਮਣੇ

ਦੇਸ਼ 'ਚ ਕੋਰੋਨਾ ਦੇ ਵੱਧ ਰਹੇ ਮਾਮਲਾ ਨੇ ਇੱਕ ਵਾਰ ਚਿੰਤਾ ਵਧਾ ਦਿੱਤੀ ਹੈ।...

227 ਦਿਨਾਂ ਬਾਅਦ ਦੇਸ਼ ‘ਚ ਕੋਰੋਨਾ ਸੰਕਰਮਣ ਦੇ ਸਭ ਤੋਂ ਵੱਧ ਮਾਮਲੇ ਆਏ ਸਾਹਮਣੇ

ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਰੋਜ਼ਾਨਾ ਵਧਦੇ ਮਾਮਲੇ ਸਿਹਤ ਮਾਹਿਰਾਂ ਦੀ ਚਿੰਤਾ ਵਧਾ ਰਹੇ...

24 ਘੰਟਿਆਂ ‘ਚ ਕੋਰੋਨਾ ਕਾਰਨ 6 ਮੌ+ਤਾਂ, 700 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 702 ਨਵੇਂ ਮਾਮਲੇ ਦਰਜ ਕੀਤੇ ਗਏ...