Scroll Punjab
ਖੂਨ ਦਾ ਬਦਲਾ ਖੂਨ! ਬਾਂਦਰਾਂ ਨੇ 250 ਕੁੱਤਿਆਂ ਨੂੰ ਉਚਾਈ ਤੋਂ ਸੁੱਟ ਕੇ ਮਾਰਿਆ
ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ 'ਚ ਬਾਂਦਰਾਂ ਵੱਲੋਂ ਬਦਲਾ ਲੈਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਛਲੇ ਮਹੀਨੇ ਕੁੱਤਿਆਂ ਨੇ ਬਾਂਦਰ ਦੇ...
ਕਾਂਗਰਸ ਭਾਜਪਾ ਦੇ ਕੋਲ ਵਿਕਾਊ, ਮੁੱਖ ਮੰਤਰੀ ਦੇ ਬਸਪਾ ‘ਤੇ ਦੋਸ਼ ਕਾਂਗਰਸ ਦੀਆਂ ਚੀਕਾਂ...
ਮੁੱਖਮੰਤਰੀ ਚੰਨੀ ਨੇ ਖੁਦ ਆਪਣਾ ਜ਼ਮੀਰ ਸਿੱਧੂ ਤੇ ਦਿੱਲੀ ਗਿਰਵੀ ਰੱਖਿਆਬਸਪਾ ਨੇ ਦਰਜਨ ਦੇ ਲਗਭਗ ਟਿਕਟਾਂ ਮੂਲ ਕੇਡਰ ਨੂੰ ਦਿੱਤੀਆਂਬਸਪਾ ਨੇ ਟਿਕਟ ਵੰਡ ਵਿੱਚ...
ਸਿੱਖਾਂ ਨੂੰ ਗੁੰਮਰਾਹ ਕਰਕੇ ਪੰਨੂ ਖਾਲਿਸਤਾਨ ਦੇ ਨਾਮ ‘ਤੇ ਬਣਾ ਰਿਹਾ ਜਾਇਦਾਦ – ਅਮਨਜੋਤ...
ਮੋਹਾਲੀ, 18 ਦਸੰਬਰ 2021 - ਪੰਜਾਬ ਦੇ ਲੋਕ ਅਮਨ ਪਸੰਦ ਕਰਦੇ ਹਨ । ਪਰ ਬੜੇ ਦੁੱਖ ਦੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ...
ASI ਨੇ ਬਚਾਈ ਕੁੱਤੇ ਦੀ ਜਾਨ
ਪੰਜਾਬ ਪੁਲਸ ਦੇ ਏ. ਐੱਸ. ਆਈ ਬਲਵਿੰਦਰ ਸਿੰਘ ਵੱਲੋ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਇੱਕ ਕੁੱਤੇ ਨੂੰ ਜਾਨ 'ਤੇ ਖੇਡ ਕੇ ਬਚਾਇਆ ਗਿਆ ਹੈ...
ਰੋਪੜ ਕੰਢੀ ਖੇਤਰ ਦੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਕਰਦਿਆਂ ਚੰਨੀ ਨੇ ਹਰੀਪੁਰ ਨਾਲੇ...
ਮਾਨਸੂਨ ਦੌਰਾਨ ਪ੍ਰਭਾਵਿਤ ਹੋਣ ਵਾਲੇ 40 ਪਿੰਡਾਂ ਨੂੰ ਹੋਵੇਗਾ ਪੁਲ ਦਾ ਲਾਭ
ਰੋਪੜ, 18 ਦਸੰਬਰ 2021 - ਰੋਪੜ ਕੰਢੀ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ...
ਸਰਦੀਆਂ ’ਚ ਕੀ ਤੁਹਾਡੇ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਵੀ ਸੁੱਜ ਜਾਂਦੀਆਂ ਨੇ ਤਾਂ...
ਸਰਦੀ ਦਾ ਮੌਸਮ ਆਉਣ ਦੇ ਨਾਲ-ਨਾਲ ਕਈ ਸਿਹਤ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਹੈ ਕੜਾਕੇ ਦੀ ਠੰਡ...
ਬ੍ਰਿਟੇਨ ਦੇ ਬਕਿੰਘਮਸ਼ਾਇਰ ’ਚ ਬਣੇਗਾ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ
ਬ੍ਰਿਟੇਨ ਦੇ ਯੋਜਨਾ ਨਿਰੀਖਣ ਦਫ਼ਤਰ ਨੇ ਵੀਰਵਾਰ ਨੂੰ ਬ੍ਰਿਟੇਨ ਦੇ ਬਕਿੰਘਮਸ਼ਾਇਰ ਵਿਚ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਅਪੀਲ ਸਵੀਕਾਰ ਕਰ ਲਈ...
ਪਾਕਿਸਤਾਨੀ ਡਰੋਨ ਵੱਲੋਂ ਭਾਰਤ ਸਰਹੱਦ ‘ਚ ਦਸਤਕ, ਬੀ.ਐੱਸ.ਐੱਫ. ਨੇ ਕਬਜ਼ੇ ‘ਚ
ਤਰਨ ਤਾਰਨ ਦੀ ਭਾਰਤ-ਪਾਕਿ ਸਰਹੱਦ ਅਧੀਨ ਆਉਂਦੇ ਪਿੰਡ ਤਾਰਾ ਸਿੰਘ ਨਜ਼ਦੀਕ ਬੀਤੀ ਰਾਤ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ। ਬੀ. ਐੱਸ. ਐੱਫ. ਦੀ 103...
ਖਾਣ ‘ਚ ਸੁਆਦ ਦੇ ਨਾਲ-ਨਾਲ ਇਹਨਾਂ ਬੀਮਾਰੀਆਂ ਤੋਂ ਬਚਾਉਂਦਾ ਹੈ ਪਿਸਤਾ,ਜਾਣੋ ਬੇਮਿਸਾਲ ਫ਼ਾਇਦੇ
ਕਾਜੂ ਅਤੇ ਅਖਰੋਟ ਤੋਂ ਕਈ ਗੁਣਾਂ ਜ਼ਿਆਦਾ ਫਾਇਦੇਮੰਦ ਹੈ ਪਿਸਤਾ। ਪਿਸਤਾ ਤੁਹਾਡੀ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਖਾਣ 'ਚ ਸੁਆਦ ਹੋਣ ਦੇ...
ਮਲੇਸ਼ੀਆ: ਭਿਆਨਕ ਸੜਕ ਹਾਦਸੇ ਵਿਚ 10 ਦੀ ਮੌਤ
ਮਲੇਸ਼ੀਆ ਦੇ ਸੇਲਾਂਗੋਰ ਸੂਬੇ ਵਿਚ ਸ਼ੁੱਕਰਵਾਰ ਦੇਰ ਰਾਤ ਇਕ ਹਾਈਵੇ ’ਤੇ ਭਿਆਨਕ ਸੜਕ ਹਾਦਸਾ ਵਾਪਰਿਆ । ਇਸ ਹਾਦਸੇ 'ਚ 17 ਲੋਕ ਗੰਭੀਰ ਜ਼ਖਮੀ...





















