Scroll Punjab
ਸੰਗਰੂਰ ‘ਚ ਸੜਕ ਹਾਦਸੇ ਦੌਰਾਨ ਬੁਲੇਟ ਸਵਾਰ ਨੌਜਵਾਨ ਦੀ ਹੋਈ ਮੌਤ
ਸੰਗਰੂਰ ਦੇ ਸਮਾਣਾ ਨੂੰ ਜਾਂਦੀ ਸੜਕ 'ਤੇ ਨਹਿਰੀ ਪੁਲ ਪਿੰਡ ਥੰਮਣ ਸਿੰਘਵਾਲਾ ਨੇੜੇ ਕਾਰ ਅਤੇ ਬੁਲਟ ਬਾਈਕ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ...
ਸ਼ਿਮਲਾ ‘ਚ ਪੁਲਿਸ ਵਲੋਂ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
ਸ਼ਿਮਲਾ ਦੀ ਕੁਮਾਰਸੈਨ ਪੁਲਿਸ ਨੇ ਦੋ ਨੌਜਵਾਨਾਂ ਕੋਲੋਂ 12.05 ਗ੍ਰਾਮ ਹੈਰੋਇਨ ਅਤੇ 1.07 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਹੈ। ਜਿਸ ਤੋਂ ਬਾਅਦ ਪੁਲਸ ਨੇ...
ਰੇਲ ਪਟੜੀ ‘ਤੇ ਬੈਠੇ ਦੋ ਦੋਸਤ ਮੋਬਾਈਲ ‘ਤੇ ਖੇਡ ਰਹੇ ਸਨ ਗੇਮ, ਟਰੇਨ ਦੀ...
ਛੱਤੀਸਗੜ੍ਹ ਦੇ ਦੁਰਗ ਜ਼ਿਲੇ ਵਿਚ ਰੇਲਵੇ ਪਟੜੀ 'ਤੇ ਬੈਠੇ ਮੋਬਾਇਲ ਗੇਮ ਖੇਡ ਰਹੇ ਦੋ ਲੜਕਿਆਂ ਦੀ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ...
ਖੰਨਾ ‘ਚ ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ
ਮਾਛੀਵਾੜਾ ਸਾਹਿਬ, ਖੰਨਾ 'ਚ ਕ੍ਰਿਸ਼ਨ ਸੇਵਾ ਦਲ ਵੱਲੋਂ ਕਰਵਾਏ 22ਵੇਂ ਸਾਲਾਨਾ ਜਾਗਰਣ ਦੌਰਾਨ ਆਵਾਜ਼ ਲਗਾਉਣ ਆਏ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।...
ਇੰਡੀਗੋ ਫਲਾਈਟ ਨੇ ਨਾਗਪੁਰ ਚ ਐਮਰਜੈਂਸੀ ਲੈਂਡਿੰਗ ਕੀਤੀ, ਵਾਸ਼ਰੂਮ ਵਿੱਚ ਲਿਖਿਆ ‘ਵਿਸਫੋਟ @ 9:00 AM
ਜਬਲਪੁਰ ਤੋਂ ਹੈਦਰਾਬਾਦ ਜਾਣ ਵਾਲੀ ਫਲਾਈਟ ਦੀ ਨਾਗਪੁਰ 'ਚ ਐਮਰਜੈਂਸੀ ਲੈਂਡਿੰਗ ਕਰਾਈ ਗਈ ਸੀ। ਅਸਲ 'ਚ ਫਲਾਈਟ ਦੇ ਵਾਸ਼ਰੂਮ 'ਚ ਲਿਖਿਆ ਹੋਇਆ ਸੀ 'Explosion...
ਪੰਜਾਬ ‘ਚ ਨਾਬਾਲਗਾਂ ਨੂੰ ਸ਼ਰਾਬ ਪਿਲਾਉਣ ਵਾਲੇ ਹੋਟਲਾਂ ‘ਤੇ ਕਾਰਵਾਈ, ਦੋ ਦਿਨ ਚੱਲੀ ਵਿਸ਼ੇਸ਼...
ਪੰਜਾਬ ਵਿੱਚ ਆਬਕਾਰੀ ਵਿਭਾਗ ਹੋਟਲਾਂ, ਕਲੱਬਾਂ ਅਤੇ ਪੱਬਾਂ ਵਿੱਚ ਨਾਬਾਲਗ ਗਾਹਕਾਂ ਨੂੰ ਸ਼ਰਾਬ ਪਰੋਸਣ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਮੋਡ ਵਿੱਚ ਆ ਗਿਆ ਹੈ। ਵਿਭਾਗ...
ਇਨੈਲੋ-ਬਸਪਾ ਗਠਜੋੜ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਕੀਤਾ ਐਲਾਨ
ਇਨੈਲੋ-ਬਸਪਾ ਗਠਜੋੜ ਨੇ ਹਰਿਆਣਾ ਵਿੱਚ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਨੈਲੋ ਵੱਲੋਂ ਜਾਰੀ ਸੂਚੀ ਵਿੱਚ 7 ਉਮੀਦਵਾਰਾਂ ਦਾ ਐਲਾਨ ਕੀਤਾ...
ਜਲੰਧਰ ਪੁਲਿਸ ਦੀ ਨਵੇਕਲੀ ਪਹਿਲ, ਸ਼ੁਰੂ ਕੀਤਾ ਮਿਸ਼ਨ ਸਹਿਯੋਗ
ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਅੱਜ ਲੋਕਾਂ ਦੀ ਸਹੂਲਤ ਲਈ ਮਿਸ਼ਨ ਸਹਿਯੋਗ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਲੋਕਾਂ ਨੂੰ ਸ਼ਿਕਾਇਤ ਕਰਨ...
ਅੰਮ੍ਰਿਤਸਰ ਕੇਂਦਰੀ ਜੇਲ ਚੋਂ ਬੰਦ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਕੇਂਦਰੀ ਜੇਲ ਦੇ...
ਅੰਮ੍ਰਿਤਸਰ ਕੇਂਦਰੀ ਜੇਲ ਦੇ ਵਿੱਚ ਬੰਦ ਹਵਾਲਾਤੀ ਰਾਹੁਲ ਕੁਮਾਰ ਉਰਫ ਰੌਲਾ ਨਾਮਕ ਨੌਜਵਾਨ ਦੀ ਜੇਲ ਦੇ ਵਿੱਚ ਮੌਤ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਕੇਂਦਰੀ...
ਹੁਸ਼ਿਆਰਪੁਰ ‘ਚ ਟਰਾਲੀ ਟਰੇਨ ਨਾਲ ਟਕਰਾਈ, ਵੱਡਾ ਹਾਦਸਾ ਹੋਣੋ ਟਲਿਆ
ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਟਰੇਨ ਨਾਲ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਟਰੇਨ ਨਾਲ ਟਕਰਾਉਣ ਕਾਰਨ ਟਰੈਕਟਰ ਟਰਾਲੀ ਦੇ ਪਰਖੱਚੇ ਉਡ ਗਏ। ਇਸ ਕਾਰਨ...






















