August 16, 2026, 3:26 pm
----------- Advertisement -----------
----------- Advertisement -----------
HomeNewsAutomobiles

Automobiles

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੀਤਾ ਐਲਾਨ, ਗਲਤ ਪਾਰਕਿੰਗ ‘ਚ ਖੜ੍ਹੇ ਵਾਹਨ ਦੀ ਫੋਟੋ ਭੇਜਣ ਵਾਲੇ ਨੂੰ ਮਿਲੇਗਾ ਇਨਾਮ

ਵਾਹਨਾਂ ਦੀ ਵਧਦੀ ਗਿਣਤੀ ਕਾਰਨ ਪਾਰਕਿੰਗ ਇੱਕ ਵੱਡੀ ਸਮੱਸਿਆ ਬਣ ਗਈ ਹੈ। ਪਰ ਹੁਣ ਜਲਦੀ ਹੀ ਕੇਂਦਰ ਸਰਕਾਰ ਗਲਤ ਪਾਰਕਿੰਗ ਸਬੰਧੀ ਕਾਨੂੰਨ ਲੈ ਕੇ ਆਵੇਗੀ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਨਵੀਂ ਦਿੱਲੀ ਵਿਚ ਇਕ ਸਮਾਗਮ...

ਗੁਜਰਾਤ ‘ਚ Pure EV ਸਕੂਟਰ ਨੂੰ ਲੱਗੀ ਭਿਆਨਕ ਅੱਗ

ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਵਿੱਚ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੀਆ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਗੁਜਰਾਤ ਵਿੱਚ ਇੱਕ ਵਾਰ ਫਿਰ ਇੱਕ Pure EV ਇਲੈਕਟ੍ਰਿਕ ਸਕੂਟਰ ਦੇ ਅੱਗ ਦੀ ਲਪੇਟ ਵਿੱਚ ਆਉਣ ਦੀ ਖਬਰ ਸਾਹਮਣੇ ਆਈ ਹੈ।...

ਪਹਿਲਾ ਨਾਲੋਂ ਵੀ ਵੱਧ ਸ਼ਾਨਦਾਰ ਹੈ ਮਹਿੰਦਰਾ ਬੋਲੇਰੋ ਦਾ ਇਹ ਨਵਾਂ ਮਾਡਲ, ਜਾਣੋ ਪੂਰੀ ਡਿਟੇਲ

ਮਹਿੰਦਰਾ ਬੋਲੇਰੋ ਨੇ ਆਪਣੇ ਬਾਡੀ, 7-ਸੀਟਰ ਸਮਰੱਥਾ ਅਤੇ ਰੀਅਰ-ਵ੍ਹੀਲ-ਡ੍ਰਾਈਵ ਲੇਆਉਟ ਦੇ ਕਾਰਨ ਲੋਕਾਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਕੰਪਨੀ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਮਹਿੰਦਰਾ ਨੇ ਹਾਲ ਹੀ ਵਿੱਚ...

ਹਵਾਈ ਸਫ਼ਰ ਹੋ ਸਕਦਾ ਮਹਿੰਗਾ! ਹਵਾਈ ਈਂਧਨ ਦੀਆਂ ਕੀਮਤਾਂ ‘ਚ 16.3 ਫੀਸਦੀ ਦਾ ਕੀਤਾ ਗਿਆ ਵਾਧਾ

ਹਵਾਈ ਯਾਤਰੀਆਂ ਲਈ ਵੱਡੀ ਖਬਰ ਆਈ ਹੈ। ਜੈੱਟ ਫਿਊਲ ਜਾਂ ਏਅਰ ਟਰਬਾਈਨ ਫਿਊਲ (ਏ.ਟੀ.ਐੱਫ.) ਦੀ ਕੀਮਤ 'ਚ ਇਕ ਵਾਰ ਫਿਰ ਜ਼ੋਰਦਾਰ ਵਾਧਾ ਕੀਤਾ ਗਿਆ ਹੈ। ਇਸ ਦੀਆਂ ਕੀਮਤਾਂ 'ਚ 16.3 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ...

Vespa ਸਕੂਟਰਾਂ ਨੇ ਭਾਰਤ ‘ਚ ਵਧਾਈਆਂ ਕੀਮਤਾਂ, ਜਾਣੋ ਨਵੀਂਆਂ ਕੀਮਤਾਂ

Piaggio India ਨੇ ਭਾਰਤ ਵਿੱਚ ਆਪਣੇ Vespa ਅਤੇ Aprilia ਸਕੂਟਰਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ।ਵੇਸਪਾ SXL 125 ਅਤੇ SXL 150 ਦੀਆਂ ਕੀਮਤਾਂ ਹੁਣ ਵੱਧ ਗਈਆਂ ਹਨ। SXL 125 ਦੀ ਨਵੀ ਕੀਮਤ ਹੁਣ 1,33,403, SXL 125 ਰੇਸਿੰਗ...

ਹੁਣ ਘਰ ਬੈਠੇ ਮਿਲੇਗੀ CNG, ਇਹ ਕੰਪਨੀ ਸ਼ੁਰੂ ਕਰੇਗੀ CNG ਦੀ ਹੋਮ ਡਿਲੀਵਰੀ ਦੀ ਸੁਵਿਧਾ

ਹੁਣ ਸੀਐਨਜੀ ਭਰਵਾਉਣ ਲਈ ਪੈਟਰੋਲ ਪੰਪ 'ਤੇ ਜਾਣ ਦੀ ਪਰੇਸ਼ਾਨੀ ਖਤਮ ਹੋਣ ਜਾ ਰਹੀ ਹੈ। ਹੁਣ ਸਿਰਫ਼ ਇੱਕ ਫ਼ੋਨ ਕਾਲ ਨਾਲ CNG ਦੀ ਹੋਮ ਡਿਲੀਵਰੀ ਪ੍ਰਾਪਤ ਕੀਤੀ ਜਾ ਸਕੇਗੀ। ਹਾਲਾਂਕਿ ਇਹ ਸੁਵਿਧਾ ਹੁਣ ਮੁੰਬਈ 'ਚ ਸ਼ੁਰੂ ਹੋਣ ਜਾ ਰਹੀ...

ਮਾਰੂਤੀ ਐੱਸ-ਕਰਾਸ ‘ਤੇ 42 ਹਜ਼ਾਰ, ਮਹਿੰਦਰਾ ਅਲਟੂਰਸ ‘ਤੇ 70 ਹਜ਼ਾਰ ਤੱਕ, ਹੋਰ ਮਾਡਲਾਂ ‘ਤੇ ਵੀ ਭਾਰੀ ਛੋਟ

ਆਟੋ ਕੰਪਨੀਆਂ ਨੇ ਜੂਨ ਲਈ ਡਿਸਕਾਊਂਟ ਆਫਰ ਜਾਰੀ ਕੀਤੇ ਹਨ। ਜੇਕਰ ਤੁਸੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਮਹੀਨਾ ਤੁਹਾਡੇ ਲਈ ਸਭ ਤੋਂ ਵਧੀਆ ਹੈ। ਇਸ ਸਟੋਰੀ 'ਚ ਅਸੀਂ ਤੁਹਾਨੂੰ ਮਾਰੂਤੀ, ਹੁੰਡਈ ਅਤੇ ਮਹਿੰਦਰਾ ਦੀਆਂ ਗੱਡੀਆਂ...

ਭਾਰਤ-ਬੰਗਲਾਦੇਸ਼ ਬੱਸ ਸੇਵਾ ਅੱਜ ਤੋਂ ਮੁੜ ਹੋਈ ਸ਼ੁਰੂ

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਬੱਸ ਸੇਵਾ ਅੱਜ ਤੋਂ ਮੁੜ ਸ਼ੁਰੂ ਹੋ ਗਈ ਹੈ। ਇਹ ਕੋਰੋਨਾ ਮਹਾਮਾਰੀ ਕਾਰਨ ਦੋ ਸਾਲਾਂ ਤੋਂ ਬੰਦ ਸੀ। ਢਾਕਾ-ਕੋਲਕਾਤਾ-ਢਾਕਾ ਬੱਸ ਨੂੰ ਢਾਕਾ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਬੱਸ ਸੇਵਾਵਾਂ ਮੁੜ ਸ਼ੁਰੂ ਹੋਣ ਦੇ...

ਭਾਰਤੀ ਰੇਲਵੇ 21 ਜੂਨ ਤੋਂ ਚਲਾਏਗੀ ਵਿਸ਼ੇਸ਼ ਟੂਰਿਜ਼ਮ ਟਰੇਨ

ਭਾਰਤੀ ਰੇਲਵੇ ਦੁਆਰਾ 21 ਜੂਨ ਤੋਂ ਵਿਸ਼ੇਸ਼ ਟੂਰਿਸਟ ਟਰੇਨ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ। ਸਫਦਰਜੰਗ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਇਹ ਟੂਰਿਸਟ ਟਰੇਨ ਸ਼੍ਰੀ ਰਾਮਾਇਣ ਯਾਤਰਾ ਸਰਕਟ 'ਤੇ ਭਾਰਤ ਅਤੇ ਨੇਪਾਲ ਵਿਚਾਲੇ ਲਗਭਗ 8,000 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।...

15 ਜੂਨ ਤੋਂ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਸੇਵਾ ਹੋ ਸਕੇਗੀ ਸ਼ੁਰੂ!

ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਸਿੱਧੀ ਸੇਵਾ ਸ਼ੁਰੂ ਹੋਵੇਗੀ। ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਦਿੱਲੀ ਦੇ ਟਰਾਂਸਪੋਰਟ ਮੰਤਰਾਲੇ ਅਤੇ ਏਅਰਪੋਰਟ ਅਥਾਰਟੀ ਤੋਂ ਦਿੱਲੀ ਏਅਰਪੋਰਟ ਤੱਕ ਵੋਲਵੋ ਚਲਾਉਣ ਦੀ ਇਜਾਜ਼ਤ ਮਿਲ ਗਈ ਹੈ। ਸੂਤਰਾਂ ਅਨੁਸਾਰ 15 ਜੂਨ ਤੋਂ ਪੰਜਾਬ ਰੋਡਵੇਜ਼...