November 16, 2026, 1:53 am
----------- Advertisement -----------
----------- Advertisement -----------
HomeNewsBreaking News

Breaking News

ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਂਗਰਸ ਦਾ ਹੱਥ ਛੱਡ ਫੜਿਆ ਬੀ.ਜੇ.ਪੀ. ਦਾ ਕਮਲ

ਚੰਡੀਗੜ੍ਹ, 21 ਦਸੰਬਰ 2021 - ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਂਗਰਸ ਦਾ ਹੱਥ ਛੱਡ ਬੀ.ਜੇ.ਪੀ. ਦਾ ਕਮਲ ਫੜ ਲਿਆ ਹੈ। ਮਤਲਬ ਕੇ ਉਹ ਬੀ.ਜੇ.ਪੀ. 'ਚ ਸ਼ਾਮਿਲ ਹੋ ਗਏ ਹਨ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ...

ਮਜੀਠੀਆ ‘ਤੇ FIR, ਸਿੱਧੂ ਨੇ ਡੀਜੀਪੀ ਚਟੋਪਾਧਿਆਏ ਨੂੰ ਦਿੱਤਾ ਥਾਪੜਾ

ਚੰਡੀਗੜ੍ਹ, 21 ਦਸੰਬਰ 2021 - ਦਿੱਗਜ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ ਮੋਹਾਲੀ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਬਿਆਨ ਸਾਹਮਣੇ ਆਇਆ ਹੈ। ਸਿੱਧੂ ਨੇ ਇਸ ਨੂੰ ਪਹਿਲਾ ਸਹੀ ਕਦਮ ਦੱਸਿਆ ਹੈ। ਸਿੱਧੂ ਨੇ...

ਬੇਅਦਬੀ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਰੰਧਾਵਾ ਨੇ ਅਮਿਤ ਸਾਹ ਨੂੰ ਪੱਤਰ ਲਿਖਿਆ

ਪੰਜਾਬ ਵਿਧਾਨ ਸਭਾ ਵੱਲੋਂ ਪਾਸ ਇੰਡੀਅਨ ਪੀਨਲ ਕੋਡ (ਪੰਜਾਬ ਸੋਧ) ਬਿੱਲ, 2018 ਅਤੇ ਦਿ ਕੋਡ ਆਫ ਕਿ੍ਰਮੀਨਲ ਪ੍ਰੋਸੀਜਰ (ਪੰਜਾਬ ਸੋਧ) ਬਿੱਲ 2018 ਨੂੰ ਮਨਜੂਰੀ ਦੇਣ ਦੀ ਕੀਤੀ ਮੰਗ ਚੰਡੀਗੜ੍ਹ, 21 ਦਸੰਬਰ 2021 - ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲਿਆਂ ਵਿੱਚ...

ਕਪੂਰਥਲਾ ਬੇਅਦਬੀ ਮਾਮਲਾ: ਨੌਜਵਾਨ ਦੀ ਪਹਿਲਾਂ ਦੀ VIDEO ਆਈ ਸਾਹਮਣੇ, ਪੁਲਿਸ CCTV ਚੈੱਕ ਕਰਕੇ ਕਰੇਗੀ ਜਾਂਚ – ਐਸ ਐਸ ਪੀ

ਕਪੂਰਥਲਾ, 21 ਦਸੰਬਰ 2021 - ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਨਿਜ਼ਾਮਪੁਰ ਗੁਰਦੁਆਰੇ ਵਿੱਚ ਬੇਅਦਬੀ ਦੇ ਸ਼ੱਕ ਵਿੱਚ ਭੀੜ ਵੱਲੋਂ ਇੱਕ ਨੌਜਵਾਨ ਦੀ ਹੱਤਿਆ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਨੌਜਵਾਨ ਉਸੇ ਕੱਪੜਿਆਂ ਵਿੱਚ ਨਜ਼ਰ ਆ ਰਿਹਾ...

ਚੰਨੀ ਦੱਸਣ ਨੌਕਰੀਆਂ ਪੱਕੀਆਂ ਕਰਨ ਲਈ ਹੋਰ ਕਿੰਨੇ ਕੱਚੇ ਅਧਿਆਪਕਾਂ ਦੀ ਜਾਨ ਲੈਣਗੇ ? – ਹਰਪਾਲ ਚੀਮਾ

ਕਿਹਾ, ਚੰਨੀ ਸਰਕਾਰ ਵਿੱਚ ਮੋਦੀ ਸਰਕਾਰ ਦੀ ਆਤਮਾ ਵੱਸ ਗਈਦੋਸ਼: ਘਰ- ਘਰ ਰੋਜ਼ਗਾਰ ਦਾ ਵਾਅਦਾ ਕਰਕੇ ਸੱਤਾ ਹਾਸਲ ਕਰਨ ਵਾਲੀ ਕਾਂਗਰਸ ਬੇਰੁਜ਼ਗਾਰ ਨੌਜਵਾਨਾਂ ਦਾ ਸਭ ਤੋਂ ਜ਼ਿਆਦਾ ਕਰ ਰਹੀ ਹੈ ਤਸ਼ੱਦਦਆਮ ਆਦਮੀ ਦਾ ਢੌਂਗ ਕਰਨ ਵਾਲੇ ਚੰਨੀ ਦੇ ਦਾਮਨ...

ਕਿਸਾਨ ਮੋਰਚਾ ਖਤਮ ਪਰ ਹੁਣ ‘ਰੇਲ ਰੋਕੋ ਅੰਦੋਲਨ’ ਹੋਇਆ ਸ਼ੁਰੂ: ਦੂਜੇ ਦਿਨ ਵੀ ਰੋਕੀਆਂ ਰੇਲਾਂ

ਪੰਜਾਬ ਤੋਂ ਆਉਣ-ਜਾਣ ਵਾਲੀਆਂ ਰੇਲ ਗੱਡੀਆਂ ਪ੍ਰਭਾਵਿਤ, 9 ਰੱਦ ਚੰਡੀਗੜ੍ਹ, 21 ਦਸੰਬਰ 2021 - ਕੇਂਦਰ ਸਰਕਾਰ ਖਿਲਾਫ ਅੰਦੋਲਨ ਖਤਮ ਹੋਣ 'ਤੇ ਹੁਣ ਕਿਸਾਨਾਂ ਨੇ ਸੂਬਾ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸੜਕਾਂ ਛੱਡ ਦਿੱਤੀਆਂ ਸਨ ਪਰ ਹੁਣ ਉਹ ਪਟੜੀਆਂ 'ਤੇ...

ਗੁਰਦੁਆਰੇ ਦੇ ਬਾਹਰ ਸੁੱਤੇ ਪਏ ਮਾਨਸਿਕ ਰੋਗੀ ਨੂੰ ਚੁੱਕਿਆ, ਸ਼ੱਕ ਦੇ ਅਧਾਰ ‘ਤੇ ਕੀਤੀ ਕੁੱਟਮਾਰ, ਫਿਰ ਪੁਲਿਸ ਹਵਾਲੇ ਕੀਤਾ

ਅੰਮ੍ਰਿਤਸਰ, 21 ਦਸੰਬਰ 2021 - ਸ਼ਨੀਵਾਰ ਨੂੰ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਤੋਂ ਬਾਅਦ ਸੋਮਵਾਰ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕੋਈ ਬੇਅਦਬੀ ਨਹੀਂ ਹੋਈ, ਪਰ ਸਥਾਨਕ ਲੋਕਾਂ ਨੇ ਗੁਰਦੁਆਰੇ ਦੇ ਬਾਹਰ ਸੌਂ ਰਹੇ...

ਬੇਅਦਬੀ ਕਾਂਡ ਦੇ ਦੋਸ਼ੀਆਂ ਦਾ ਅੱਜ ਪੋਸਟਮਾਰਟਮ : 72 ਘੰਟੇ ਬਾਅਦ ਵੀ ਨਹੀਂ ਹੋ ਸਕੀ ਪਛਾਣ

ਬਾਇਓਮੈਟ੍ਰਿਕ ਰਿਕਾਰਡ ਮੁੜ ਲਿਆ ਜਾਵੇਗਾਪੁਲਿਸ ਨੇ ਲੋਕਾਂ ਤੋਂ ਸਹਿਯੋਗ ਦੀ ਕੀਤੀ ਮੰਗ ਅੰਮ੍ਰਿਤਸਰ, 21 ਦਸੰਬਰ 2021 - ਬੇਅਦਬੀ ਅਤੇ ਲਿੰਚਿੰਗ ਦੇ 72 ਘੰਟੇ ਬਾਅਦ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਲਈ ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ...

ਪੰਜਾਬ ਦੇ ਸਕੂਲਾਂ ਵਿਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ

ਚੰਡੀਗੜ੍ਹ , 20 ਦਸੰਬਰ, 2021: ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਛੁੱਟੀਆਂ 24 ਤੋਂ 31 ਦਸੰਬਰ ਤੱਕ ਹੋਣਗੀਆਂ। ਇਹ ਸਰਦੀਆਂ ਦੀਆਂ ਛੁੱਟੀਆਂ...

ਪਾਕਿਸਤਾਨ ਦੀ ਨਾਪਾਕ ਹਰਕਤ ਬੇਨਕਾਬ

ਡੇਰਾ ਬਾਬਾ ਨਾਨਕ ’ਚ ਬੀਐੱਸਐੱਫ ਨੇ ਪਾਕਿਸਤਾਨ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਹੈ।ਭਾਰਤ-ਪਾਕਿ ਸਰਹੱਦ ਤੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਨੌਜਵਾਨ ਨੂੰ ਕਾਬੂ ਕੀਤਾ ਹੈ।ਬੀਐੱਸਐੱਫ ਨੇ ਫੜੇ ਗਏ ਨੌਜਵਾਨ ਤੋਂ ਪਾਕਿਸਤਾਨੀ ਕਰੰਸੀ ਤੇ ਮੋਬਾਈਲ ਫੋਨ ਬਰਾਮਦ ਕੀਤਾ।ਬਹਿਰਾਲ ਇਲਾਕੇ ’ਚ...