February 2, 2025, 2:38 pm
----------- Advertisement -----------
----------- Advertisement -----------
HomeNewsCricket World Cup 2023

Cricket World Cup 2023

ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਤੋਂ ਪਹਿਲਾਂ ਸਟੇਡੀਅਮ ‘ਚ ਹੋਇਆ ਏਅਰ ਸ਼ੋਅ, ਹਵਾ ‘ਚ ਲਹਿਰਾਏ ਤਿਰੰਗੇ ਦੇ ਰੰਗ

 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ ਸ਼ੁਰੂ ਹੋ ਗਿਆ ਹੈ। ਮੈਚ ਦੁਪਹਿਰ ਠੀਕ 2 ਵਜੇ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਏਅਰ ਸ਼ੋਅ ਹੋਇਆ। ਭਾਰਤੀ ਹਵਾਈ ਸੈਨਾ ਦੀ ਸੂਰਿਆ...

ਵਿਸ਼ਵ ਕੱਪ 2023: ਇੰਡੀਆ ਨੇ ਇਕ ਵਿਕਟ ‘ਤੇ ਬਣਾਈਆਂ 37 ਦੌੜਾਂ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ...

ਕੋਹਲੀ ਦੇ ਘਰ ਪਹੁੰਚੇ ਸੰਸਦ ਮੈਂਬਰ ਦੀਪੇਂਦਰ: ਵਿਰਾਟ ਦੀ ਮਾਂ ਨੂੰ ਮਿਲੇ, 50 ਸੈਂਕੜਿਆਂ ਦੀ ਦਿੱਤੀ ਵਧਾਈ

ਗੁਰੂਗ੍ਰਾਮ, 19 ਨਵੰਬਰ 2023 - ਹਰਿਆਣਾ ਤੋਂ ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਭਾਰਤੀ ਕ੍ਰਿਕਟ ਟੀਮ ਦੀ ਰਨ ਮਸ਼ੀਨ ਕਹੇ ਜਾਣ ਵਾਲੇ ਵਿਰਾਟ ਕੋਹਲੀ ਦੇ ਗੁਰੂਗ੍ਰਾਮ ਘਰ ਪਹੁੰਚੇ। ਇਸ ਦੌਰਾਨ ਦੀਪੇਂਦਰ ਸਿੰਘ ਹੁੱਡਾ ਨੇ ਵਿਰਾਟ ਕੋਹਲੀ ਦੀ ਮਾਂ ਨਾਲ...

ਅਹਿਮਦਾਬਾਦ ਵਿੱਚ ਵਿਸ਼ਵ ਕੱਪ ਦੇ 75% ਮੈਚ ਟੀਮਾਂ ਨੇ ਬਾਅਦ ‘ਚ ਬੈਟਿੰਗ ਕਰਕੇ ਜਿੱਤੇ, ਪਹਿਲਾਂ ਬੱਲੇਬਾਜ਼ੀ ਕਰਦਿਆਂ 300+ ਦੌੜਾਂ ਜਿੱਤ ਦੀ ਗਰੰਟੀ

ਜੇ ਸ਼ਾਮ ਵੇਲੇ ਤ੍ਰੇਲ ਪਈ ਤਾਂ ਰਨ-ਚੇਜ ਆਸਾਨ ਅਹਿਮਦਾਬਾਦ, 19 ਨਵੰਬਰ 2023 - ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਨੇ ਕ੍ਰਿਕਟ ਦੇ ਸਭ ਤੋਂ ਵੱਡੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਵਨਡੇ ਵਿਸ਼ਵ ਕੱਪ ਦਾ ਇਹ ਮੈਚ ਅੱਜ ਦੁਪਹਿਰ 2 ਵਜੇ...

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਵਰਲਡ ਕੱਪ ਦਾ ਫਾਈਨਲ ਅੱਜ, ਦੋਵੇਂ ਟੀਮਾਂ 20 ਸਾਲਾਂ ਬਾਅਦ ਫੇਰ ਫਾਈਨਲ ਵਿੱਚ ਆਹਮੋ-ਸਾਹਮਣੇ

ਅਹਿਮਦਾਬਾਦ, 19 ਨਵੰਬਰ 2023 - ਵਨਡੇ ਵਿਸ਼ਵ ਕੱਪ 2023 ਦਾ ਸਭ ਤੋਂ ਵੱਡਾ ਮੈਚ ਯਾਨੀ ਕਿ ਫਾਈਨਲ ਅੱਜ ਮੇਜ਼ਬਾਨ ਭਾਰਤ ਅਤੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ...

ਵਿਸ਼ਵ ਕੱਪ ਫਾਈਨਲ ‘ਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਯੂ-ਟਰਨ, ਜਸ਼ਨ ਮਨਾਉਣ ‘ਤੇ ਪਾਬੰਦੀਆ ਦੇ ਹੁਕਮ ਲਏ ਵਾਪਸ

ਚੰਡੀਗੜ੍ਹ ਪ੍ਰਸ਼ਾਸਨ ਨੇ ਭਲਕੇ ਐਤਵਾਰ ਨੂੰ ਅਹਿਮਦਾਬਾਦ 'ਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ-2023 ਦੇ ਫਾਈਨਲ ਮੈਚ ਸਬੰਧੀ ਜਾਰੀ ਹੁਕਮਾਂ ’ਤੇ ਯੂ-ਟਰਨ ਲੈ ਲਿਆ ਹੈ। ਪ੍ਰਸ਼ਾਸਨ ਨੇ 24 ਘੰਟਿਆਂ ਦੇ ਅੰਦਰ ਸ਼ਹਿਰ ਵਿੱਚ ਹਰ ਤਰ੍ਹਾਂ ਦੇ...

ਭਾਰਤ-ਆਸਟ੍ਰੇਲੀਆ ਵਿਸ਼ਵ ਕੱਪ ਦਾ ਫਾਈਨਲ ਹੋਵੇਗਾ Special, ਪ੍ਰੀਤਮ ਸਮੇਤ ਇਹ ਸਿਤਾਰੇ ਕਰਨਗੇ Perform

ਵਨਡੇ ਵਿਸ਼ਵ ਕੱਪ 2023 ਦਾ ਸਮਾਪਤੀ ਸਮਾਰੋਹ ਫਾਈਨਲ ਮੈਚ ਦੇ ਦਿਨ ਐਤਵਾਰ ਨੂੰ ਹੀ ਹੋਵੇਗਾ। ਸਮਾਗਮ ਦੇ ਪ੍ਰੋਗਰਾਮ ਚਾਰ ਪੜਾਵਾਂ ਵਿੱਚ ਹੋਣਗੇ। ਜੋ ਕਿ ਪ੍ਰੀ-ਮੈਚ 'ਚ ਹੋਵੇਗਾ, ਪਹਿਲੀ ਪਾਰੀ ਦਾ ਡ੍ਰਿੰਕਸ ਬ੍ਰੇਕ, ਪਾਰੀ ਦਾ ਬ੍ਰੇਕ ਅਤੇ ਦੂਜੀ ਪਾਰੀ ਦਾ...

ਵਿਸ਼ਵ ਕੱਪ ਫਾਈਨਲ: ਪ੍ਰਸ਼ੰਸ਼ਕਾਂ ਲਈ ਦਿੱਲੀ- ਮੁੰਬਈ ਤੋਂ ਅਹਿਮਦਾਬਾਦ ਲਈ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ, ਪੜ੍ਹੋ ਵੇਰਵਾ

ਭਾਰਤ-ਆਸਟ੍ਰੇਲੀਆ ਵਿਸ਼ਵ ਕੱਪ ਦਾ ਫਾਈਨਲ ਐਤਵਾਰ ਨੂੰ ਦੁਪਹਿਰ 2 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਦੇਸ਼ ਅਤੇ ਦੁਨੀਆ ਭਰ ਤੋਂ ਪ੍ਰਸ਼ੰਸਕ ਮੈਚ ਦੇਖਣ ਲਈ ਫਲਾਈਟਾਂ ਅਤੇ ਹੋਟਲਾਂ ਦੀ ਬੁਕਿੰਗ 'ਚ ਰੁੱਝੇ ਹੋਏ ਹਨ। ਅਹਿਮਦਾਬਾਦ ਅਤੇ...

ਵਿਸ਼ਵ ਕੱਪ 2023 ਦੇ ਫਾਈਨਲ ਲਈ ਮੈਦਾਨੀ ਅੰਪਾਇਰ ਦਾ ਐਲਾਨ; ਇੱਥੇ ਪੜ੍ਹੋ ਪੂਰਾ ਵੇਰਵਾ

ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਟੂਰਨਾਮੈਂਟ ਦੀਆਂ ਦੋਵੇਂ ਟੀਮਾਂ ਮੈਚ ਲਈ ਅਹਿਮਦਾਬਾਦ ਪਹੁੰਚ ਗਈਆਂ ਹਨ। ਇਸ ਹਾਈ ਪ੍ਰੋਫਾਈਲ ਮੈਚ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ...

World Cup ਫ਼ਾਈਨਲ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਡਵਾਇਜ਼ਰੀ ਜਾਰੀ

ਭਾਰਤ ਅਤੇ ਆਸਟਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ-2023 ਦੇ ਫਾਈਨਲ ਮੈਚ ਨੂੰ ਲੈ ਕੇ ਚੰਡੀਗੜ੍ਹ ਵਿੱਚ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ। ਚੰਡੀਗੜ੍ਹ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ...