November 12, 2026, 5:44 am
----------- Advertisement -----------
----------- Advertisement -----------
HomeNewsEntertainment

Entertainment

ਸੈਫ ਅਲੀ ਖਾਨ ਦੇ ਬੇਟੇ ਇਬਰਾਹਿਮ ਨੂੰ ਡੇਟ ਕਰਨ ਦੀਆ ਖ਼ਬਰਾਂ ‘ਤੇ ਪਲਕ ਤਿਵਾਰੀ ਨੇ ਤੋੜੀ ਚੁੱਪੀ,ਆਖੀ ਇਹ ਗੱਲ

ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਅਭਿਨੇਤਰੀ ਜਲਦ ਹੀ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ। ਪਲਕ ਤਿਵਾਰੀ ਗਾਇਕ ਹਾਰਡੀ ਸੰਧੂ ਦੇ...

ਭਾਰਤੀ ਸਿੰਘ ਦਾ ਬੇਟਾ ਲਕਸ਼ ਬਣਿਆ ‘ਮਾਸਟਰ ਸ਼ੈੱਫ’, ਕਾਮੇਡੀਅਨ ਨੇ ਪਹਿਲੇ ਜਨਮਦਿਨ ‘ਤੇ ਸ਼ੇਅਰ ਕੀਤੀਆਂ ਕਿਊਟ ਤਸਵੀਰਾਂ

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਬੇਟੇ ਲਕਸ਼ੈ ਦਾ ਅੱਜ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਹਰ ਕੋਈ ਭਾਰਤੀ ਸਿੰਘ ਦੇ ਲਾਡਲੇ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇ ਰਿਹਾ ਹੈ। ਪਿਛਲੇ ਸਾਲ ਭਾਰਤੀ ਅਤੇ ਹਰਸ਼ ਦੇ...

ਤਿਰੁਮਾਲਾ ਬਾਲਾਜੀ ਦਾ ਆਸ਼ੀਰਵਾਦ ਲੈਣ ਪਹੁੰਚੀ ਜਾਨਵੀ ਕਪੂਰ, ਭੈਣ ਖੁਸ਼ੀ ਨਾਲ ਹੱਥ ਜੋੜ ਕੇ ਕੀਤੀ ਪ੍ਰਾਰਥਨਾ

ਜਾਨ੍ਹਵੀ ਕਪੂਰ ਹਿੰਦੀ ਸਿਨੇਮਾ ਦੀ ਇੱਕ ਉੱਭਰਦੀ ਕਲਾਕਾਰ ਹੈ। ਉਹ ਆਖਰੀ ਵਾਰ ਫਿਲਮ ਮਿਲੀ 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਹੁਣ ਅਦਾਕਾਰਾ ਜੂਨੀਅਰ ਐਨਟੀਆਰ ਨਾਲ ਫਿਲਮ ਐਨਟੀਆਰ...

ਗਰਲਫਰੈਂਡ ਈਸ਼ਾ ਨਾਲ ਵਿਆਹ ਦੀਆ ਖ਼ਬਰਾਂ ‘ਤੇ ਆਇਆ ਬਾਦਸ਼ਾਹ ਦਾ ਰਿਐਕਸ਼ਨ,ਰੈਪਰ ਨੇ ਆਖੀ ਇਹ ਗੱਲ

ਬਾਲੀਵੁੱਡ ਸਿਤਾਰੇ ਆਪਣੀ ਪਰਸਨਲ ਲਾਈਫ ਦੇ ਕਾਰਨ ਜਿੰਨੇ ਜ਼ਿਆਦਾ ਜਾਣੇ ਜਾਂਦੇ ਹਨ, ਓਨੇ ਹੀ ਆਪਣੇ ਕੰਮ ਕਰਕੇ ਵੀ ਚਰਚਾ ਵਿੱਚ ਰਹਿੰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਗਾਇਕ ਅਤੇ ਰੈਪਰ ਬਾਦਸ਼ਾਹ ਵੀ ਚਰਚਾ 'ਚ ਹਨ ਅਤੇ ਇਸ ਦਾ ਕਾਰਨ...

Birthday Special: ਇਸ ਫਿਲਮ ਨੇ ਬਣਾਇਆ ਸੀ ਜਯਾ ਪ੍ਰਦਾ ਨੂੰ ਸਟਾਰ, ਇਸ ਤਰ੍ਹਾਂ ਕੀਤੀ ਉਨ੍ਹਾਂ ਨੇ ਫਿਲਮਾਂ ‘ਚ ਐਂਟਰੀ

ਬਾਲੀਵੁੱਡ ਅਦਾਕਾਰਾ ਤੋਂ ਸਿਆਸਤਦਾਨ ਬਣੀ ਜਯਾ ਪ੍ਰਦਾ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਸਨੇ ਆਪਣੀ ਖੂਬਸੂਰਤੀ ਅਤੇ ਸਟਾਈਲ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਆਪਣੇ ਸਮੇਂ ਦੀ ਇਸ ਅਦਾਕਾਰਾ ਦਾ ਪੂਰਾ ਨਾਂ ਲਲਿਤਾ ਰਾਜ ਮੁਦਰਾ ਹੈ। ਜਯਾ ਪ੍ਰਦਾ ਦਾ...

ਰਿਸ਼ੀ ਸਿੰਘ ਨੇ ਜਿੱਤਿਆ ‘ਇੰਡੀਅਨ ਆਈਡਲ 13’ ਦਾ ਖਿਤਾਬ, ਇਨਾਮੀ ਰਾਸ਼ੀ ਨਾਲ ਮਿਲੀ ਚਮਕਦੀ ਕਾਰ

ਇੰਡੀਅਨ ਆਈਡਲ 13' ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਿਸ਼ੀ ਸਿੰਘ (Indian Idol 13 Winner Rishi Singh) ਇਸ ਸੀਜ਼ਨ ਦੇ ਜੇਤੂ ਬਣ ਗਏ ਹਨ, ਜਦੋਂ ਕਿ ਦੇਵੋਸਮਿਤਾ ਰਾਏ ਪਹਿਲੀ ਰਨਰ-ਅੱਪ ਰਹੀ। ਰਿਸ਼ੀ ਸਿੰਘ ਤੋਂ ਇਲਾਵਾ, ਫਿਨਾਲੇ ਵਿੱਚ...

Birthday special: ਜਨਮਦਿਨ ਮੌਕੇ ਜਾਣੋ ਪ੍ਰਭੂ ਦੇਵਾ ਕਿੰਝ ਬਣੇ ਭਾਰਤ ਦੇ ‘ਮਾਈਕਲ ਜੈਕਸਨ’?

ਜਦੋਂ ਵੀ ਭਾਰਤ ਦੇ ਚੋਟੀ ਦੇ ਡਾਂਸਰਾਂ ਅਤੇ ਕੋਰੀਓਗ੍ਰਾਫਰਾਂ ਦੀ ਗੱਲ ਹੁੰਦੀ ਹੈ ਤਾਂ ਪ੍ਰਭੂਦੇਵਾ ਦਾ ਨਾਂ ਜ਼ਰੂਰ ਸਿਖਰ 'ਤੇ ਆਉਂਦਾ ਹੈ। ਸ਼ਾਨਦਾਰ ਅਭਿਨੇਤਾ, ਡਾਂਸਰ, ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਪ੍ਰਭੂ ਦੇਵਾ ਅੱਜ ਯਾਨੀ 3 ਅਪ੍ਰੈਲ ਨੂੰ ਆਪਣਾ 50ਵਾਂ ਜਨਮਦਿਨ ਮਨਾ...

ਅਜੇ ਦੇਵਗਨ ਦੀ ਫਿਲਮ ‘ਭੋਲਾ’ ਨੂੰ ਮਿਲਿਆ ਵੀਕੈਂਡ ਦਾ ਫ਼ਾਇਦਾ, ਚੌਥੇ ਦਿਨ ਦਿਨ ਕੀਤੀ ਜ਼ਬਰਦਸਤ ਕਮਾਈ

ਅਜੇ ਦੇਵਗਨ ਸਟਾਰਰ 'ਭੋਲਾ' ਰਾਮ ਨੌਮੀ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਐਕਸ਼ਨ ਐਂਟਰਟੇਨਰ ਫਿਲਮ ਹੈ। ਇਸ ਫਿਲਮ ਦੀ ਸ਼ੁਰੂਆਤ ਵਧੀਆ ਰਹੀ। ਹਾਲਾਂਕਿ ਰਿਲੀਜ਼ ਦੇ ਦੂਜੇ ਦਿਨ ਫਿਲਮ ਦੀ ਕਮਾਈ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਵੀਕੈਂਡ...

ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਵੈਕਸੀਨ ਵਾਰ’ ਦੀ ਰਿਲੀਜ਼ ‘ਚ ਵੱਡਾ ਬਦਲਾਅ, ਜਾਣੋ ਕੀ ਹੈ ਕਾਰਨ

2022 ਦੀ ਫਿਲਮ 'ਦਿ ਕਸ਼ਮੀਰ ਫਾਈਲਜ਼' ਦੀ ਸਫਲਤਾ ਤੋਂ ਬਾਅਦ ਫਿਲਮਕਾਰ ਵਿਵੇਕ ਅਗਨੀਹੋਤਰੀ ਆਪਣੀ ਨਵੀਂ ਫਿਲਮ 'ਦਿ ਵੈਕਸੀਨ ਵਾਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਖਬਰਾਂ ਆ ਰਹੀਆਂ ਹਨ...

ਗੋਲਡਨ ਸਾੜੀ ‘ਚ ਦਿੱਸਿਆ ਸੁਹਾਨਾ ਖਾਨ ਦਾ ਸ਼ਾਨਦਾਰ ਅਵਤਾਰ,ਅਦਾਕਾਰਾ ਦੀ ਖੂਬਸੂਰਤੀ ਦੇ ਦੀਵਾਨੇ ਹੋਏ ਫੈਨਜ਼

ਹਾਲ ਹੀ 'ਚ NMACC ਈਵੈਂਟ 'ਚ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੇ ਗੋਲਡਨ ਪਾਰਦਰਸ਼ੀ ਸਾੜੀ 'ਚ ਨਜ਼ਰ ਆ ਕੇ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਉਸ ਦੀਆਂ ਖੂਬਸੂਰਤ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸੁਹਾਨਾ...