November 12, 2026, 5:57 am
----------- Advertisement -----------
----------- Advertisement -----------
HomeNewsEntertainment

Entertainment

‘ਲਾਰੈਂਸ ਜੇ ਤੂੰ ਐਨਾ ਤਾਕਤਵਰ ਹੈਂ ਤਾਂ ਮੈਨੂੰ ਇਕੱਲਾ ਟੱਕਰ ਕੇ ਦੇਖ ਲਈਂ, ਸ਼ੁੱਭਦੀਪ ਨਾਲੋਂ ਤਕੜੀ ਟੱਕਰ ਦੇ ਕੇ ਜਾਵਾਂਗਾ’ – ਬਲਕੌਰ ਸਿੰਘ

ਬਲਕੌਰ ਸਿੰਘ ਨੇ ਲਾਰੈਂਸ ਬਿਸ਼ਨੋਈ ਨੂੰ ਬੋਲਦਿਆਂ ਕਿਹਾ ਕਿ ਮੇਰੀ ਸਕਿਊਰਿਟੀ ਅੱਜ ਹੀ ਵਾਪਸ ਕਰ ਦਿਓ। ਮੈਂ 57 ਸਾਲ ਦਾ ਹੋ ਗਿਆ ਹਾਂ। ਲਾਰੈਂਸ, ਜੇ ਤੂੰ ਇੰਨਾ ਤਾਕਤਵਰ ਹੈਂ ਤਾਂ ਕਿਤੇ ਮੈਨੂੰ ਇਕੱਲਾ ਟੱਕਰ ਕੇ ਦੇਖ ਲਈਂ, ਸ਼ੁੱਭਦੀਪ ਨਾਲੋਂ...

ਮਸ਼ਹੂਰ ਅਦਾਕਾਰ ਅਤੇ ਕਾਸਟਿਊਮ ਡਿਜ਼ਾਈਨਰ ਕ੍ਰਿਸ਼ਨਾ ਦਾ ਦਿਹਾਂਤ, ਟਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ

ਦੱਖਣੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਕਾਸਟਿਊਮ ਡਿਜ਼ਾਈਨਰ ਕ੍ਰਿਸ਼ਨਾ ਦਾ ਐਤਵਾਰ ਨੂੰ ਚੇਨਈ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਨਾਲ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।ਕ੍ਰਿਸ਼ਨਾ ਲੰਬੇ ਸਮੇਂ ਤੋਂ ਉਮਰ ਸੰਬੰਧੀ ਬੀਮਾਰੀਆਂ ਨਾਲ ਜੂਝ...

ਫਿਰ ਤੋਂ ਘੋੜੀ ਚੜ੍ਹਨ ਲਈ ਤਿਆਰ ਹਨ ਬਾਦਸ਼ਾਹ! ਅਪ੍ਰੈਲ ‘ਚ ਗਰਲਫਰੈਂਡ ਈਸ਼ਾ ਨਾਲ ਕਰਵਾਉਣ ਜਾ ਰਹੇ ਹਨ ਵਿਆਹ

ਪੰਜਾਬੀ ਅਤੇ ਬਾਲੀਵੁੱਡ ਗਾਇਕ-ਰੈਪਰ ਬਾਦਸ਼ਾਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਪਿਛਲੇ ਕੁਝ ਮਹੀਨਿਆਂ ਤੋਂ ਬਾਦਸ਼ਾਹ ਦਾ ਨਾਂ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨਾਲ ਜੋੜਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਬਾਦਸ਼ਾਹ ਅਤੇ ਈਸ਼ਾ ਪਿਛਲੇ ਇਕ ਸਾਲ ਤੋਂ ਇਕ-ਦੂਜੇ ਨੂੰ ਡੇਟ...

‘ਨਾਟੂ ਨਾਟੂ’ ‘ਤੇ ਆਲੀਆ ਭੱਟ ਅਤੇ ਰਸ਼ਮਿਕਾ ਮੰਡਨਾ ਨੇ ਕੀਤਾ ਜ਼ਬਰਦਸਤ ਡਾਂਸ,ਹਰ ਪਾਸੇ ਹੋ ਰਹੀ ਤਾਰੀਫ (ਵੀਡੀਓ)

ਨਵੀਂ ਦਿੱਲੀ: ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੀ ਚਰਚਾ ਸੋਸ਼ਲ ਮੀਡੀਆ 'ਤੇ ਜਾਰੀ ਹੈ। ਰੈੱਡ ਕਾਰਪੇਟ ਦੀਆਂ ਤਸਵੀਰਾਂ ਅਤੇ ਵੀਡੀਓ ਜਿੱਥੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ, ਉੱਥੇ ਹੀ ਸੈਲੇਬਸ ਦੀ ਪਰਫਾਰਮੈਂਸ ਵੀਡੀਓਜ਼ ਨੇ ਲੋਕਾਂ ਨੂੰ ਨੱਚਣ ਲਈ ਮਜਬੂਰ...

ਕਾਜੋਲ ਨਾਲ ਬੇਟੀ ਨਿਆਸਾ ਦੀ ਇਹ ਹਰਕਤ ਦੇਖ ਫੈਨਜ਼ ਨੂੰ ਆਇਆ ਗੁੱਸਾ , ਦੇਖੋ ਵਾਇਰਲ ਹੋ ਰਿਹਾ ਵੀਡੀਓ

ਮੁੰਬਈ ਵਿੱਚ ਨੀਤਾ ਮੁਕੇਸ਼ ਅੰਬਾਨੀ ਅੰਬਾਨੀ ਅੰਬਾਨੀ ਕਲਚਰਲ ਸੈਂਟਰ ਲਾਂਚ ਈਵੈਂਟ ਵਿੱਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਜੀਓ ਵਰਲਡ ਸੈਂਟਰ ਵਿੱਚ ਲੱਗੇ ਇਸ ਸੱਭਿਆਚਾਰਕ ਕੇਂਦਰ ਦੇ ਸਮਾਗਮ ਦੇ ਦੂਜੇ ਦਿਨ ਵੀ...

ਇੰਸਟਾਗ੍ਰਾਮ ਮਾਡਲ ਜਸਨੀਤ ‘ਤੇ FIR, ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ ‘ਚ ਮਾਮਲਾ ਦਰਜ

ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਇਕ ਇੰਸਟਾਗ੍ਰਾਮ ਮਾਡਲ ਜਸਨੀਤ ਕੌਰ 'ਤੇ ਬਲੈਕਮੇਲ ਕਰਨ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ੀ ਔਰਤ ਲੁਧਿਆਣਾ ਦੇ ਵਪਾਰੀ ਨੂੰ ਆਪਣੇ ਸਾਥੀ ਤੋਂ ਇੰਟਰਨੈਸ਼ਨਲ ਕਾਲ ਕਰਵਾ ਕੇ ਧਮਕੀਆਂ ਦੇ...

ਕਾਮਿਆ ਪੰਜਾਬੀ ਨੇ ਕੀਤਾ ‘ਬਾਲਿਕਾ ਵਧੂ’ ਦੀ ਪ੍ਰਤਿਊਸ਼ਾ ਬੈਨਰਜੀ ਨੂੰ ਯਾਦ, ਅਦਾਕਾਰਾ ਨੇ ਸ਼ੇਅਰ ਕੀਤੀ ਭਾਵੁਕ ਵੀਡੀਓ

ਹਾਲ ਹੀ 'ਚ ਅਦਾਕਾਰਾ ਕਾਮਿਆ ਪੰਜਾਬੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਹ ਵੀਡੀਓ ਕੁਝ ਤਸਵੀਰਾਂ ਦਾ ਸੰਗ੍ਰਹਿ ਹੈ, ਜਿਸ 'ਚ ਕਾਮਿਆ 'ਬਾਲਿਕਾ ਵਧੂ' ਫੇਮ ਪ੍ਰਤਿਊਸ਼ਾ ਬੈਨਰਜੀ ਨਾਲ ਨਜ਼ਰ ਆ ਰਹੀ ਹੈ। ਕਾਮਿਆ ਪੰਜਾਬੀ ਨੇ ਇਸ...

ਅੰਬਾਨੀ ਦੀ ਪਾਰਟੀ ‘ਚ ਪਠਾਨ ਨੇ ਕੀਤਾ ਜ਼ਬਰਦਸਤ ਡਾਂਸ, ਰਣਵੀਰ ਤੇ ਵਰੁਣ ਵੀ ਆਏ ਨਜ਼ਰ ,ਦੇਖੋ ਵੀਡੀਓ

ਨੀਤਾ ਮੁਕੇਸ਼ ਅੰਬਾਨੀ ਦੇ ਸੱਭਿਆਚਾਰਕ ਸਮਾਗਮ ਦੇ ਪਹਿਲੇ ਦਿਨ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ। ਇਸ ਦਿਨ ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਰਜਨੀਕਾਂਤ, ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਪ੍ਰਿਯੰਕਾ ਚੋਪੜਾ, ਨਿਕ ਜੋਨਸ, ਕਰਨ ਜੌਹਰ, ਕਰੀਨਾ ਕਪੂਰ, ਸੈਫ ਅਲੀ ਖਾਨ, ਆਲੀਆ ਭੱਟ...

ਵਿਆਹ ਦੀਆਂ ਖਬਰਾਂ ਵਿਚਾਲੇ ਇਕੱਠੇ ਨਜ਼ਰ ਆਏ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ, ਸਾਹਮਣੇ ਆਈਆਂ ਤਸਵੀਰਾਂ

ਬਾਲੀਵੁੱਡ 'ਚ ਇਸ ਨਵੀਂ ਜੋੜੀ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ (ਆਪ) ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਪ੍ਰੇਮ ਸਬੰਧ ਛੁਪਿਆ ਨਹੀਂ ਹੈ। ਇਕ ਵਾਰ ਫਿਰ ਪਰਿਣੀਤੀ...