November 12, 2026, 9:02 am
----------- Advertisement -----------
----------- Advertisement -----------
HomeNewsEntertainment

Entertainment

ਸਲਮਾਨ ਖਾਨ ਨੂੰ ਈਮੇਲ ਰਾਹੀਂ ਫ਼ਿਰ ਮਿਲੀ ਜਾਨੋਂ ਮਾ+ਰਨ ਦੀ ਧਮਕੀ, ਅਦਾਕਾਰ ਨੇ ਦਰਜ ਕਰਵਾਈ FIR

ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਹਾਲ ਹੀ 'ਚ ਜੇਲ ਤੋਂ ਇੰਟਰਵਿਊ ਦਿੰਦੇ ਹੋਏ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਉਹ ਚਾਰ-ਪੰਜ ਸਾਲਾਂ ਤੋਂ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ । ਇਸ ਦੌਰਾਨ...

ਆਲੀਆ ਭੱਟ ਨੂੰ ਮਦਰਜ਼ ਡੇ ‘ਤੇ ਮਿਲਿਆ ਯਾਦਗਾਰ ਤੋਹਫਾ, ਮਾਂ ਸੋਨੀ ਰਾਜ਼ਦਾਨ ਨੇ ਅਣਦੇਖੀ ਤਸਵੀਰ ਕੀਤੀ ਸ਼ੇਅਰ

ਬਾਲੀਵੁੱਡ ਦੀ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਆਲੀਆ ਭੱਟ ਅੱਜ ਕਿਸੇ ਜਾਣ-ਪਛਾਣ 'ਤੇ ਨਿਰਭਰ ਨਹੀਂ ਹੈ। ਬ੍ਰਿਟੇਨ 'ਚ ਐਤਵਾਰ ਨੂੰ ਮਦਰਜ਼ ਡੇ ਮਨਾਇਆ ਗਿਆ ਅਤੇ ਇਸ ਮੌਕੇ 'ਤੇ ਮਾਂ ਸੋਨੀ ਰਾਜ਼ਦਾਨ ਨੇ ਬੇਟੀ ਆਲੀਆ ਭੱਟ ਦੇ ਪ੍ਰੈਗਨੈਂਸੀ ਦੇ ਦਿਨਾਂ ਦੀ...

ਬਾਕਸ ਆਫਿਸ ‘ਤੇ ਫਲਾਪ ਸਾਬਿਤ ਹੋਈ ਕਪਿਲ ਸ਼ਰਮਾ ਦੀ ‘Zwigato’, ਫਿਲਮ ਨੇ ਤੀਜੇ ਦਿਨ ਕੀਤੀ ਸਿਰਫ਼ ਇੰਨੀ ਕਮਾਈ

ਕਾਮੇਡੀਅਨ ਕਪਿਲ ਸ਼ਰਮਾ ਅਤੇ ਸ਼ਹਾਨਾ ਗੋਸਵਾਮੀ ਸਟਾਰਰ ਫਿਲਮ 'ਜ਼ਵਿਗਾਟੋ' 17 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਦੀ ਸ਼ੁਰੂਆਤ ਟਿਕਟ ਖਿੜਕੀ 'ਤੇ ਬੇਹੱਦ ਖਰਾਬ ਰਹੀ। ਹਾਲਾਂਕਿ ਦੂਜੇ ਦਿਨ ਯਾਨੀ ਸ਼ਨੀਵਾਰ ਨੂੰ ਫਿਲਮ ਦੀ ਕਮਾਈ 'ਚ ਮਾਮੂਲੀ ਵਾਧਾ ਹੋਇਆ...

Mrs Chatterjee Vs Norway ਦੀ ਕਮਾਈ ‘ਚ ਭਾਰੀ ਉਛਾਲ, ਰਾਣੀ ਮੁਖਰਜੀ ਦੀ ਫਿਲਮ ਨੇ ਦੂਜੇ ਦਿਨ ਕਮਾਏ ਇੰਨੇ ਕਰੋੜ

ਹਿੰਦੀ ਸਿਨੇਮਾ ਦੀ ਸੁਪਰਸਟਾਰ ਰਾਣੀ ਮੁਖਰਜੀ ਦੀ ਹਾਲ ਹੀ 'ਚ ਫਿਲਮ 'ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇ' ਰਾਹੀਂ ਵੱਡੇ ਪਰਦੇ 'ਤੇ ਵਾਪਸੀ ਕੀਤੀ ਹੈ। ਰਾਣੀ ਦੀ ਵਾਪਸੀ ਫਿਲਮ 'ਮਿਸਿਜ਼ ਚੈਟਰਜੀ ਬਨਾਮ ਨਾਰਵੇ' ਇਨ੍ਹੀਂ ਦਿਨੀਂ ਸਿਨੇਮਾਘਰਾਂ ਦੇ ਨਾਲ-ਨਾਲ ਬਾਕਸ ਆਫਿਸ 'ਤੇ ਵੀ...

ਜਲਦ ਹੀ ਰੋਹਿਤ ਸ਼ੈੱਟੀ ਦੇ ਸ਼ੋਅ ‘ਖਤਰੋਂ ਕੇ ਖਿਲਾੜੀ 13’ ‘ਚ ਸਟੰਟ ਕਰਦੀ ਨਜ਼ਰ ਆਵੇਗੀ ਅੰਜਲੀ ਅਰੋੜਾ

'ਕੱਚਾ ਬਦਾਮ' ਨਾਲ ਇੰਟਰਨੈੱਟ 'ਤੇ ਰਾਤੋ-ਰਾਤ ਸਨਸਨੀ ਬਣ ਚੁੱਕੀ 21 ਸਾਲਾ ਅੰਜਲੀ ਅਰੋੜਾ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀ ਹੈ। ਇਸ ਇਕ ਗੀਤ ਦੀ ਰਿਲੀਜ਼ ਕਾਰਨ ਉਸ ਨੇ ਕਈ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਉਹ ਏਕਤਾ ਕਪੂਰ...

ਕੰਗਨਾ ਰਣੌਤ ਨੇ ਆਪਣੀ ਵੈਨਿਟੀ ਵੈਨ ‘ਤੇ ਖਰਚ ਕੀਤੇ ਲੱਖਾਂ ਰੁਪਏ, ਸਹੂਲਤਾਂ ਦੇਖ ਰਹਿ ਜਾਵੋਗੇ ਹੈਰਾਨ

ਬਾਲੀਵੁੱਡ ਦੀ ਕੰਗਨਾ ਰਣੌਤ ਲਗਾਤਾਰ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕੰਗਨਾ ਸੋਸ਼ਲ ਮੀਡੀਆ 'ਤੇ ਆਪਣੇ ਬੇਬਾਕ ਬਿਆਨਾਂ ਕਾਰਨ ਵੀ ਚਰਚਾ 'ਚ ਰਹਿੰਦੀ ਹੈ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਕੰਗਨਾ ਨੇ ਉਹ ਦਿਨ ਵੀ...

ਪ੍ਰਭਾਸ ਸਟਾਰਰ ਫਿਲਮ ਆਦਿਪੁਰਸ਼ ਦੇ ਨਿਰਮਾਤਾਵਾਂ ਨੂੰ ਮਿਲੀ ਵੱਡੀ ਰਾਹਤ, ਫਿਲਮ ਦੀ ਰਿਲੀਜ਼ ਨੂੰ ਲੈ ਕੇ ਆਇਆ ਇਹ ਫੈਸਲਾ

ਮੇਗਾਸਟਾਰ ਪ੍ਰਭਾਸ ਦੀ ਫਿਲਮ ਆਦਿਪੁਰਸ਼ ਲਗਾਤਾਰ ਸੁਰਖੀਆਂ 'ਚ ਹੈ। ਇਸ ਫਿਲਮ ਦਾ ਟੀਜ਼ਰ ਪਿਛਲੇ ਸਾਲ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ। ਇਸ ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਥਾਵਾਂ 'ਤੇ ਫਿਲਮ ਦਾ...

ਅਕਸ਼ੇ ਕੁਮਾਰ ਦੀ ਫਿਲਮ ਦੇ ਸੈੱਟ ‘ਤੇ ਵਾਪਰਿਆ ਹਾਦਸਾ, ਸ਼ੂਟਿੰਗ ਦੌਰਾਨ ਕਿਲੇ ਤੋਂ 100 ਫੁੱਟ ਹੇਠਾਂ ਡਿੱਗਿਆ ਨੌਜਵਾਨ

ਨਵੀਂ ਦਿੱਲੀ: ਮਹੇਸ਼ ਮਾਂਜਰੇਕਰ ਦੇ ਨਿਰਦੇਸ਼ਨ ਹੇਠ ਬਣ ਰਹੀ ਮਰਾਠੀ ਫਿਲਮ 'ਵੇਦਤ ਮਰਾਠੇ ਵੀਰ ਦੌਦਲੇ ਸੱਤ' ਦੇ ਸੈੱਟ 'ਤੇ ਵੱਡਾ ਹਾਦਸਾ ਹੋ ਗਿਆ ਹੈ। ਇਸ ਫਿਲਮ ਦੀ ਸ਼ੂਟਿੰਗ ਪਨਹਾਲਾ 'ਚ ਚੱਲ ਰਹੀ ਸੀ। ਜਿੱਥੇ ਇੱਕ 19 ਸਾਲਾ ਲੜਕਾ ਸੱਜਣ...

ਬਿੱਗ ਬੌਸ 16 ਦੇ ਜੇਤੂ ਐਮਸੀ ਸਟੈਨ ਦਾ ਸ਼ੋਅ ਰੱਦ, ਇੰਦੌਰ ਦੇ ਹੋਟਲ ‘ਚ ਕਰਣੀ ਸੈਨਾ ਨੇ ਰੋਕਿਆ ਰੈਪਰ ਦਾ ਕੰਸਰਟ

ਰੈਪਰ ਐਮਸੀ ਸਟੈਨ ਉਰਫ਼ ਅਲਤਾਫ਼ ਸ਼ੇਖ ਉਦੋਂ ਤੋਂ ਬਿੱਗ ਬੌਸ 16 ਦਾ ਵਿਜੇਤਾ ਬਣ ਗਿਆ ਹੈ। ਉਹ ਲਗਾਤਾਰ ਸੁਰਖੀਆਂ 'ਚ ਰਹਿੰਦਾ ਹੈ। ਹੁਣ ਉਸ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇੰਦੌਰ 'ਚ...

ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ਕਾਰਤਿਕ ਆਰੀਅਨ ,ਅਦਾਕਾਰ ਨੇ ਖ਼ੁਦ ਕੀਤਾ ਐਲਾਨ

ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਹਿੰਦੀ ਸਿਨੇਮਾ ਦੇ ਉਭਰਦੇ ਸਿਤਾਰੇ ਬਣੇ ਹੋਏ ਹਨ। ਪਿਛਲੇ ਸਾਲ ਅਭਿਨੇਤਾ ਦੀ ਭੂਲ ਭੁਲਈਆ 2 ਸੁਪਰਹਿੱਟ ਰਹੀ ਹੈ। ਇਸ ਫਿਲਮ ਨੇ ਕਾਫੀ ਬੰਪਰ ਕਮਾਈ ਕੀਤੀ ਹੈ। ਕਾਰਤਿਕ ਨੇ ਆਪਣੇ ਕਰੀਅਰ 'ਚ ਕਈ ਹਿੱਟ ਫਿਲਮਾਂ 'ਚ...