November 13, 2026, 3:14 pm
----------- Advertisement -----------
----------- Advertisement -----------
HomeNewsEntertainment

Entertainment

ਗੀਤ ‘ਬਿੱਲੀ ਬਿੱਲੀ’ ਦਾ ਟੀਜ਼ਰ ਹੋਇਆ ਰਿਲੀਜ਼, ਪੂਜਾ ਹੇਗੜੇ ਨਾਲ ਡਾਂਸ ਕਰਦੇ ਨਜ਼ਰ ਆਏ ਸਲਮਾਨ ਖਾਨ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਪੈਦਾ ਕਰ ਦਿੱਤਾ ਹੈ। ਪ੍ਰਸ਼ੰਸਕ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਫਿਲਮ ਦਾ...

ਪਤੀ ਨੂੰ ਜੇਲ੍ਹ ਭੇਜਣ ਤੋਂ ਬਾਅਦ ਹੁਣ ਖ਼ੁਦ ਪੁਲਿਸ ਵਾਲੀ ਬਣੀ ਰਾਖੀ ਸਾਵੰਤ ,ਇਸ ਫਿਲਮ ‘ਚ ਆਵੇਗੀ ਨਜ਼ਰ

ਬੀ-ਟਾਊਨ ਦੀ 'ਡਰਾਮਾ ਕਵੀਨ' ਕਹੀ ਜਾਣ ਵਾਲੀ ਰਾਖੀ ਸਾਵੰਤ ਨਿੱਜੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਪਾਸੇ ਰੱਖ ਕੇ ਆਪਣੇ ਕਰੀਅਰ 'ਤੇ ਧਿਆਨ ਦੇ ਰਹੀ ਹੈ। ਪਹਿਲਾਂ ਉਸ ਨੇ ਆਪਣੀ ਅਕੈਡਮੀ ਖੋਲ੍ਹੀ ਅਤੇ ਹੁਣ ਉਸ 'ਤੇ ਇਕ ਫਿਲਮ ਬਣਨ ਜਾ ਰਹੀ...

ਪੰਜਾਬੀ ਗਾਇਕ Jassie Gill ਨੇ ਸਾਂਝੀ ਕੀਤੀ ਆਪਣੀ ਧੀ ਨਾਲ ਕਿਊਟ ਤਸਵੀਰ

ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦਈਏ ਕਿ ਉਹ ਜਲਦ ਹੀ ਸਲਮਾਨ ਖਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ‘ਚ ਜੱਸੀ ਗਿੱਲ ਦੇ...

ਬਿੱਗ ਬੌਸ ਸੀਜ਼ਨ-16 ਜਿੱਤਣ ਤੋਂ ਬਾਅਦ ਹੁਣ ਇਸ ਸ਼ੋਅ ‘ਚ ਨਜ਼ਰ ਆ ਸਕਦੇ ਹਨ ਐੱਮਸੀ ਸਟੈਨ  

ਬਿੱਗ ਬੌਸ ਸੀਜ਼ਨ-16 ਦੀ ਸਮਾਪਤੀ ਤੋਂ ਬਾਅਦ ਐੱਮਸੀ ਸਟੈਨ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਿਹਾ ਹੈ। ਉਨ੍ਹਾਂ ਨੂੰ ਕਈ ਵੱਡੇ ਪ੍ਰਾਜੈਕਟ ਮਿਲੇ ਹਨ। ਕੁੱਝ ਦਿਨਾਂ ਪਹਿਲਾਂ ਹੀ ਉਹ ਸੰਗੀਤਕਾਰ ਸਾਜਿਦ ਦੇ ਸਟੂਡੀਓ ‘ਚ ਉਨਾਂ ਨੂੰ ਮਿਲਣ ਲਈ ਪਹੁੰਚਿਆ ਸੀ। ਦੱਸ...

ਪੰਜਾਬੀ ਅਦਾਕਾਰ ਰਾਣਾ ਰਣਬੀਰ ਨੇ ਦੱਸਿਆ ਜਿੰਦਗੀ ਦਾ ਕੌੜਾ ਸੱਚ, ਵੀਡੀਓ ਸਾਂਝੀ ਕਰ ਦੱਸੀਆਂ ਪ੍ਰਸ਼ੰਸਕਾਂ ਨੂੰ ਇਹ ਗੱਲਾਂ  

ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਰਾਣਾ ਰਣਬੀਰ ਸਿੰਘ ਆਪਣੀ ਸ਼ਾਨਦਾਰ ਕਾਮੇਡੀ ਨਾਲ ਦਰਸ਼ਕਾਂ ਦਾ ਦਿਲ ਜਿਤਦੇ ਆਏ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਖੂਬ ਦਿਲ ਜਿੱਤਿਆ ਹੈ। ਉਹ ਨਾ ਸਿਰਫ਼ ਆਪਣੀ ਅਦਾਕਾਰੀ ਬਲਕਿ ਲਿਖਣੀ ਲਈ ਵੀ...

ਹਰਭਜਨ ਮਾਨ ਆਪਣੇ ਖ਼ਾਸ ਦੋਸਤ ਦੇ ਘਰ ਪਹੁੰਚੇ, ਵੀਡੀਓ ਕੀਤੀ ਸਾਂਝੀ

ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਵਿੱਚੋਂ ਇੱਕ ਹਨ। ਉਹ ਇਨ੍ਹੀਂ ਦਿਨ੍ਹੀਂ ਪੰਜਾਬ ਆਏ ਹੋਏ ਹਨ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਮੁਲਾਕਾਤ ਕਰ ਰਹੇ ਹਨ। ਦੱਸ ਦਈਏ ਕਿ ਹਰਭਜਨ ਮਾਨ ਅਕਸਰ ਹੀ ਜਸਬੀਰ ਜੱਸੀ ਨੂੰ ਮਿਲਣ ਦੇ...

ਏਅਰਪੋਰਟ ‘ਤੇ ਰਿਤੇਸ਼-ਜੇਨੇਲੀਆ ਦੇ ਬੱਚਿਆਂ ਨੇ ਕੀਤਾ ਕੁਝ ਅਜਿਹਾ,ਹਰ ਪਾਸੇ ਹੋ ਰਹੀ ਤਾਰੀਫ਼,ਦੇਖੋ ਵੀਡੀਓ

ਸਟਾਰਕਿਡਜ਼ ਨੂੰ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਟ੍ਰੋਲ ਕੀਤਾ ਜਾਂਦਾ ਹੈ ,ਕਦੇ ਉਨ੍ਹਾਂ ਨੂੰ ਆਪਣੀ ਭਾਸ਼ਾ ਲਈ ਟ੍ਰੋਲ ਕੀਤਾ ਜਾਂਦਾ ਹੈ ਅਤੇ ਕਦੇ ਉਨ੍ਹਾਂ ਦੇ ਫੈਸ਼ਨ ਸੈਂਸ ਜਾਂ ਲੁੱਕ ਲਈ। ਪਰ ਇਸ ਸਮੇਂ ਜੋ ਖਬਰਾਂ ਸਾਹਮਣੇ ਆ ਰਹੀਆਂ...

‘ਸੀਟਾਡੇਲ’ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਈ ਸਮੰਥਾ ਰੂਥ ਪ੍ਰਭੂ, ਅਦਾਕਾਰਾ ਨੇ ਤਸਵੀਰ ਕੀਤੀ ਸ਼ੇਅਰ

ਨਵੀਂ ਦਿੱਲੀ: ਸਮੰਥਾ ਰੂਥ ਪ੍ਰਭੂ ਹਰ ਕਿਰਦਾਰ ਨੂੰ ਨਿਭਾਉਣ ਲਈ ਆਪਣੀ ਜਾਨ ਲਗਾ ਦਿੰਦੀ ਹੈ। ਅਜਿਹਾ ਹੀ ਕੁਝ ਹਾਲ ਹੀ 'ਚ 'ਸਿਟਾਡੇਲ' ਦੀ ਸ਼ੂਟਿੰਗ ਦੌਰਾਨ ਹੋਇਆ। ਇਨ੍ਹੀਂ ਦਿਨੀਂ ਸਮੰਥਾ ਐਕਸ਼ਨ ਥ੍ਰਿਲਰ ਵੈੱਬ ਸੀਰੀਜ਼ ਦੇ ਭਾਰਤੀ ਸੰਸਕਰਣ ਦੀ ਸ਼ੂਟਿੰਗ ਕਰ...

ਉਰਫੀ ਨੇ ‘ਲਾਕ ਅੱਪ 2’ ਅਤੇ ‘ਖਤਰੋਂ ਕੇ ਖਿਲਾੜੀ 13’ ‘ਚ ਜਾਣ ਦਾ ਦੱਸਿਆ ਸੱਚ,ਸ਼ੋਅ ਨੂੰ ਲੈ ਕੇ ਆਖੀ ਇਹ ਗੱਲ

ਉਰਫੀ ਜਾਵੇਦ ਮਨੋਰੰਜਨ ਜਗਤ 'ਚ ਆਪਣੀ ਬੋਲਡਨੈੱਸ ਲਈ ਜਾਣੀ ਜਾਂਦੀ ਹੈ। ਉਹ ਆਪਣੀ ਫੈਸ਼ਨ ਸੈਂਸ ਨਾਲ ਕਈ ਵਾਰ ਲੋਕਾਂ ਨੂੰ ਹੈਰਾਨ ਕਰ ਚੁੱਕੀ ਹੈ। ਇੰਨਾ ਹੀ ਨਹੀਂ ਉਰਫੀ ਨੂੰ ਆਪਣੇ ਵੱਖਰੇ ਅੰਦਾਜ਼ ਕਾਰਨ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸਾਹਮਣਾ...