November 13, 2026, 2:49 pm
----------- Advertisement -----------
----------- Advertisement -----------
HomeNewsEntertainment

Entertainment

ਸ਼ੂਟਿੰਗ ਦੌਰਾਨ ਜ਼ਖਮੀ ਹੋਈ Shruti Haasan, ਅਦਾਕਾਰਾ ਨੇ ਫੋਟੋ ਸ਼ੇਅਰ ਕਰ ਦਿਖਾਏ ਸੱਟ ਦੇ ਨਿਸ਼ਾਨ

ਸਾਊਥ ਸਿਨੇਮਾ ਦੀ ਸੁਪਰਸਟਾਰ ਸ਼ਰੂਤੀ ਹਾਸਨ ਨੂੰ ਕਿਸੇ ਵੱਖਰੀ ਪਛਾਣ ਦੀ ਲੋੜ ਨਹੀਂ ਹੈ। ਇਸ ਸਮੇਂ ਸ਼ਰੂਤੀ ਹਾਸਨ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਸ਼ਰੂਤੀ ਹਾਸਨ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ, ਜਿਸ ਬਾਰੇ ਸ਼ਰੂਤੀ ਹਾਸਨ ਨੇ ਸੋਸ਼ਲ...

ਗਿੱਪੀ ਗਰੇਵਾਲ ਨੇ ‘ਵਾਰਨਿੰਗ 2’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਇਸ ਦਿਨ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਸਾਲ 2022 ਗਿੱਪੀ ਲਈ ਬੇਹੱਦ ਖਾਸ ਰਿਹਾ। ਉਨ੍ਹਾਂ ਦੀਆਂ ਕਈ ਫਿਲਮਾਂ ਇਸ ਸਾਲ ਰਿਲੀਜ਼ ਹੋਈਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ...

ਸੁਸ਼ਮਿਤਾ ਸੇਨ ਨੂੰ ਆਇਆ ਹਾਰਟ ਅਟੈਕ, ਅਦਾਕਾਰਾ ਨੇ ਪੋਸਟ ਸ਼ੇਅਰ ਕਰ ਦੱਸਿਆ ਸਿਹਤ ਦਾ ਹਾਲ

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ...

ਅੱਲੂ ਅਰਜੁਨ ਨੇ ਠੁਕਰਾਇਆ ਸ਼ਾਹਰੁਖ ਖਾਨ ਦੀ ਫ਼ਿਲਮ ਜਵਾਨ ਦਾ ਆਫਰ, ਕਾਰਨ ਆਇਆ ਸਾਹਮਣੇ

ਐਟਲੀ ਦੇ ਨਿਰਦੇਸ਼ਨ 'ਚ ਬਣ ਰਹੀ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਕ੍ਰੇਜ਼ ਉਦੋਂ ਹੋਰ ਵਧ ਗਿਆ ਜਦੋਂ ਫਿਲਮ 'ਚ 'ਪੁਸ਼ਪਾ' ਫੇਮ ਅੱਲੂ ਅਰਜੁਨ ਦੇ ਵੀ ਨਜ਼ਰ ਆਉਣ...

ਸਲਮਾਨ ਖਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸ ਕੀ ਜਾਨ’ ਦਾ ਗੀਤ ‘ਬਿੱਲੀ ਬਿੱਲੀ’ ਹੋਇਆ ਰਿਲੀਜ਼

ਨਵੀਂ ਦਿੱਲੀ— ਸਲਮਾਨ ਖਾਨ ਦੇ 'ਕਿਸ ਕਾ ਭਾਈ, ਕਿਸੀ ਕੀ ਜਾਨ' ਦਾ ਨਵਾਂ ਟ੍ਰੈਕ 'ਬਿੱਲੀ ਬਿੱਲੀ' ਸੋਮਵਾਰ ਤੋਂ ਇੰਟਰਨੈੱਟ 'ਤੇ ਛਾਇਆ ਹੋਇਆ ਹੈ। ਇਹ ਇੱਕ ਹੋਰ ਖਾਸ ਸਲਮਾਨ ਖਾਨ ਸ਼ੈਲੀ ਦਾ ਡਾਂਸ ਨੰਬਰ ਹੈ। ਹਾਲ ਹੀ 'ਚ ਨਿਰਮਾਤਾਵਾਂ ਨੇ...

ਕਪਿਲ ਸ਼ਰਮਾ ਦੀ ਫਿਲਮ ‘Zwigato’ ਦਾ ਟ੍ਰੇਲਰ ਹੋਇਆ ਰਿਲੀਜ਼, ਕਾਮੇਡੀਅਨ ਦਿਖਾਉਣਗੇ ਡਿਲੀਵਰੀ ਬੁਆਏ ਦਾ ਸੰਘਰਸ਼

ਕਾਮੇਡੀ ਕਿੰਗ ਅਤੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਮਸ਼ਹੂਰ ਹੋਸਟ ਕਪਿਲ ਸ਼ਰਮਾ ਜਲਦ ਹੀ ਫਿਲਮ 'ਜ਼ਵਿਗਾਟੋ' 'ਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਹਮੇਸ਼ਾ ਕਾਮੇਡੀ ਕਰਨ ਵਾਲੇ ਕਪਿਲ ਆਪਣੀ ਇਮੇਜ ਦੇ ਉਲਟ ਗੰਭੀਰ ਭੂਮਿਕਾ 'ਚ ਨਜ਼ਰ ਆਉਣਗੇ। ਤੁਹਾਨੂੰ ਦੱਸ...

ਅਮਿਤਾਭ ਬੱਚਨ ਨੇ ਸਾਈਨ ਕੀਤੀ ਕੋਰਟਰੂਮ ਥ੍ਰਿਲਰ ਫਿਲਮ ‘ਸੈਕਸ਼ਨ 84’, ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਟੀਜ਼ਰ

ਬਾਲੀਵੁੱਡ ਦੇ ਦਿੱਗਜ ਅਮਿਤਾਭ ਬੱਚਨ ਅਗਲੀ ਵਾਰ ਨਿਰਦੇਸ਼ਕ ਰਿਭੂ ਦਾਸਗੁਪਤਾ ਦੀ ਕੋਰਟਰੂਮ ਥ੍ਰਿਲਰ ਫਿਲਮ 'ਸੈਕਸ਼ਨ 84' 'ਚ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਖੁਦ ਬਿੱਗ ਬੀ ਨੇ ਦਿੱਤੀ ਹੈ। ਬੱਚਨ ਅਤੇ ਦਾਸਗੁਪਤਾ ਦੀ ਇਹ ਤੀਜੀ ਫਿਲਮ ਹੋਵੇਗੀ। ਬੱਚਨ ਨੇ ਦਾਸਗੁਪਤਾ...

ਪ੍ਰਿਯੰਕਾ ਚੋਪੜਾ ਦੀ ਸੀਰੀਜ਼ ‘ਸਿਟਾਡੇਲ’ ਦਾ ਟ੍ਰੇਲਰ ਨਹੀਂ ਹੋਇਆ ਰਿਲੀਜ਼, ਸਾਹਮਣੇ ਆਇਆ ਇਸ ਦਾ ਕਾਰਨ

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣਾ ਨਾਂ ਬਣਾਉਣ ਵਾਲੀ ਅੰਤਰਰਾਸ਼ਟਰੀ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਆਉਣ ਵਾਲੀ ਜਾਸੂਸੀ ਸੀਰੀਜ਼ 'ਸਿਟਾਡੇਲ' ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ। ਦਰਅਸਲ, ਅਭਿਨੇਤਰੀ ਦੀ ਜਾਸੂਸੀ ਸੀਰੀਜ਼ ਦੀ...

ਇੱਕ ਵਾਰ ਫਿਰ ਰੂਹ ਬਾਬਾ ਦੇ ਰੂਪ ‘ਚ ਨਜ਼ਰ ਆਉਣਗੇ ਕਾਰਤਿਕ ,Bhool Bhulaiyaa 3 ਦਾ ਟੀਜ਼ਰ ਹੋਇਆ ਰਿਲੀਜ਼

ਕਾਰਤਿਕ ਆਰੀਅਨ ਦੀ ਫਿਲਮ 'ਸ਼ਹਿਜ਼ਾਦਾ' ਭਾਵੇਂ ਬਾਕਸ ਆਫਿਸ 'ਤੇ ਮਾਤ ਖਾ ਗਈ ਹੋਵੇ ਪਰ ਕਾਰਤਿਕ ਨੇ ਫਿਰ ਤੋਂ ਸਫਲਤਾ ਦਾ ਰਾਹ ਲੱਭ ਲਿਆ ਹੈ। ਪਿਛਲੇ ਸਾਲ ਫਿਲਮ 'ਭੂਲ ਭੁਲਈਆ 2' ਨਾਲ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜਨ ਵਾਲਾ ਰੂਹ...

ਮੁਸੀਬਤ ‘ਚ ਫਸੀ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ, ਦਰਜ ਹੋਈ FIR

ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਪਤਨੀ ਅਤੇ ਡਿਜ਼ਾਈਨਰ ਗੌਰੀ ਖਾਨ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ ਜਾਇਦਾਦ ਨਾਲ ਸਬੰਧਤ ਹੈ। ਗੌਰੀ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 409 (ਭਰੋਸਾ ਦੀ ਉਲੰਘਣਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ...