November 15, 2026, 5:13 am
----------- Advertisement -----------
----------- Advertisement -----------
HomeNewsEntertainment

Entertainment

ਦੇਵੋਲੀਨਾ ਨੇ ਪਤੀ ਸ਼ਾਹਨਵਾਜ਼ ਨਾਲ ਮਨਾਈ ਫਸਟ ਮਥ ਐਨੀਵਰਸਰੀ, ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ

ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਪਤੀ ਸ਼ਾਹਨਵਾਜ਼ ਸ਼ੇਖ ਨਾਲ ਪਹਿਲੀ ਮਹੀਨੇ ਦੀ ਵਰ੍ਹੇਗੰਢ ਮਨਾਈ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। 'ਸਾਥ ਨਿਭਾਨਾ ਸਾਥੀਆ' ਫੇਮ ਦੇਵੋਲੀਨਾ ਭੱਟਾਚਾਰਜੀ ਨੇ 14 ਦਸੰਬਰ 2022 ਨੂੰ ਗੁਪਤ ਵਿਆਹ ਕਰਵਾ ਲਿਆ। ਦੇਵੋਲੀਨਾ ਭੱਟਾਚਾਰਜੀ ਨੇ ਆਪਣੇ...

ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਪਿਤਾ ਬਲਕੌਰ ਸਿੰਘ: ਕਾ+ਤ+ਲਾਂ ਬਾਰੇ ਕਹਿ ਵੱਡੀ ਗੱਲ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹਰਿਆਣਾ ਦੇ ਕੈਥਲ ਦੇ ਚੀਕਾ ਵਿਖੇ ਪਹੁੰਚੇ। ਇਸ ਦੌਰਾਨ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਮੌਤ ਇੱਕ ਸਾਜ਼ਿਸ਼ ਤਹਿਤ ਕੀਤੀ ਗਈ ਹੈ। ਕਤਲ ਦੀ ਸਾਜ਼ਿਸ਼ ਰਚਣ ਵਾਲੇ...

ਪਾਪਰਾਜ਼ੀ ‘ਤੇ ਭੜਕੀ ਸ਼ਹਿਨਾਜ਼ ਗਿੱਲ, ਅਦਾਕਾਰਾ ਨੇ ਗੁੱਸੇ ‘ਚ ਆਖੀ ਇਹ ਗੱਲ (ਵੀਡੀਓ)

ਪੰਜਾਬ ਦੀ ਕੈਟਰੀਨਾ ਕੈਫ ਕਹੀ ਜਾਣ ਵਾਲੀ ਸ਼ਹਿਨਾਜ਼ ਗਿੱਲ ਹੁਣ ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ ਲਈ ਸਖਤ ਮਿਹਨਤ ਕਰ ਰਹੀ ਹੈ। 'ਬਿੱਗ ਬੌਸ 13' ਤੋਂ ਬਾਅਦ ਸ਼ਹਿਨਾਜ਼ ਦੀ ਕਿਸਮਤ ਚਮਕਣ ਲੱਗੀ। ਬਾਲੀਵੁੱਡ 'ਚ ਫਿਲਮਾਂ ਤੋਂ ਇਲਾਵਾ ਸ਼ਹਿਨਾਜ਼ ਇਨ੍ਹੀਂ ਦਿਨੀਂ...

ਯੂਕੇ ‘ਚ ਵਸਦੇ ਪੰਜਾਬੀ ਦੇ ਗੀਤ ਨੇ ਪਾਈਆਂ ਧੂੰਮਾਂ, ਕੀ ਗੋਰੇ ਕੀ ਪੰਜਾਬੀ ਸਾਰੇ ਮਿਲ ਕੇ ਨੱਚੇ

ਚੰਡਗੜ੍ਹ, 15 ਜਨਵਰੀ 2023 - ਇੰਗਲੈਂਡ 'ਚ ਵਸਦੇ ਇੱਕ ਪੰਜਾਬੀ ਨੇ ਇੱਕ ਗੀਤ ਗਾਇਆ ਹੈ, ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ। ਅਸਲ 'ਚ ਇਹ ਗੀਤ ਇੱਕ 59 ਸਾਲ ਦੇ ਇੱਕ ਵਿਅਕਤੀ ਵੱਲੋਂ ਗਾਇਆ ਗਿਆ ਹੈ। ਇਸ ਗੀਤ 'ਚ...

ਲੋਹੜੀ ਮਨਾਉਣ ਪੰਜਾਬ ਪਹੁੰਚੇ ਕਾਰਤਿਕ ਆਰਿਅਨ ਤੇ ਕ੍ਰਿਤੀ ਸੈਨਨ,ਢੋਲ ਤੇ ਭੰਗੜੇ ਨਾਲ ਹੋਇਆ ਸ਼ਾਨਦਾਰ ਸਵਾਗਤ

'ਲੁਕਾ ਛੁਪੀ ' ਤੋਂ ਬਾਅਦ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਦੀ ਜੋੜੀ ਇੱਕ ਵਾਰ ਫਿਰ 'ਸ਼ਹਿਜ਼ਾਦਾ' ਵਿੱਚ ਨਜ਼ਰ ਆਉਣ ਵਾਲੀ ਹੈ। 12 ਜਨਵਰੀ 2023 ਨੂੰ ਦੋਵਾਂ ਦੀ ਮੋਸਟ ਵੇਟਿਡ ਫਿਲਮ 'ਸ਼ਹਿਜ਼ਾਦਾ' ਦਾ ਟ੍ਰੇਲਰ ਲਾਂਚ ਹੋਇਆ ਸੀ। ‘ਸ਼ਹਿਜ਼ਾਦਾ’ ਤੇਲਗੂ ਫਿਲਮ...

ਮਰਹੂਮ ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਵੱਡੀ ਉਪਲਬਧੀ, ਗਾਇਕ ਨੇ ਹਾਸਲ ਕੀਤਾ ਇਹ ਮੁਕਾਮ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਨਾਮ ਉਹਨਾਂ ਰੈਪਰਸ ‘ਚ ਆਇਆ ਜਿਨ੍ਹਾਂ ਨੂੰ ਦੁਨੀਆ ‘ਚ ਸਭ ਤੋਂ ਵੱਧ ਸੁਣਿਆ ਗਿਆ ਹੈ। ਹਿਪ ਹੌਪ ਬਾਏ ਦਿ ਨੰਬਰਸ' ਦੇ...

ਆਦਿਲ ਖਾਨ ਨੇ ਦੱਸਿਆ ਰਾਖੀ ਸਾਵੰਤ ਨਾਲ ਆਪਣੇ ਵਿਆਹ ਦਾ ਸੱਚ, ਕਿਹਾ- ਪਰਿਵਾਰ ਨੂੰ…

ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਦਿਲ ਖਾਨ ਦੁਰਾਨੀ ਨਾਲ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਹੈ। ਹਾਲ ਹੀ 'ਚ ਰਾਖੀ ਨੇ ਆਦਿਲ...

ਅਕਸ਼ੇ ਕੁਮਾਰ ਦੀ ਫ਼ਿਲਮ ‘Cuttputli’ ਨੇ ਤੋੜਿਆ ਰਿਕਾਰਡ, ਬਣੀ OTT ‘ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਫਿਲਮ

ਬਾਲੀਵੁੱਡ ਖਿਡਾਰੀ ਅਕਸ਼ੇ ਕੁਮਾਰ ਦੀ ਫਿਲਮ 'ਕਠਪੁਤਲੀ' ਸਾਲ 2022 'ਚ OTT 'ਤੇ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਫਿਲਮ ਬਣ ਗਈ ਹੈ। ਫਿਲਮ ਨੂੰ 26.9 ਮਿਲੀਅਨ ਵਾਰ ਸਟ੍ਰੀਮ ਕੀਤਾ ਗਿਆ ਹੈ। ਕਟਪੁਤਲੀ ਇੱਕ ਸਾਈਕੋ ਕ੍ਰਾਈਮ ਥ੍ਰਿਲਰ ਫਿਲਮ ਹੈ ਜੋ...

ਭਾਜਪਾ ਨੇਤਾ ਚਿਤਰਾ ਵਾਘ ਦੀ ਸ਼ਿਕਾਇਤ ‘ਤੇ ਸੰਮਨ, ਮੁੰਬਈ ਪੁਲਿਸ ਅੱਜ ਉਰਫੀ ਜਾਵੇਦ ਤੋਂ ਕਰੇਗੀ ਪੁੱਛਗਿੱਛ

'ਬਿੱਗ ਬੌਸ ਓਟੀਟੀ' ਫੇਮ ਉਰਫੀ ਜਾਵੇਦ ਅਕਸਰ ਆਪਣੇ ਫੈਸ਼ਨ ਸੈਂਸ ਲਈ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਰਫੀ ਜਾਵੇਦ ਦਾ ਆਪਣੇ ਕੱਪੜਿਆਂ ਨਾਲ ਪ੍ਰਯੋਗ ਉਸ ਲਈ ਮੁਸੀਬਤ ਦਾ ਕਾਰਨ ਬਣ ਜਾਂਦਾ ਹੈ। ਇਕ ਪਾਸੇ ਜਿੱਥੇ ਉਹ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ...

ਪਹਿਲੇ ਦਿਨ ਹੀ ਫੇਲ ਬਾਕਸ ਤੇ ਫੇਲ ਹੋਈ ਫ਼ਿਲਮ ‘Kuttey’ , ਲੋਕਾਂ ਨੂੰ ਨਹੀਂ ਪਸੰਦ ਆਇਆ ਅਦਾਕਾਰਾਂ ਦਾ ਦੇਸੀ ਲੁੱਕ

ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੇ ਪੁੱਤਰ ਆਸਮਾਨ ਭਾਰਦਵਾਜ ਨੇ ਫਿਲਮ 'ਕੁੱਤੇ ' ਰਾਹੀਂ ਨਿਰਦੇਸ਼ਕ ਦੇ ਤੌਰ 'ਤੇ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਹੈ। ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਸਟਾਰਰ ਫਿਲਮ 'ਕੁੱਤੇ ' 13 ਜਨਵਰੀ ਸ਼ੁੱਕਰਵਾਰ ਨੂੰ ਸਿਨੇਮਾਘਰਾਂ...