November 15, 2026, 5:04 am
----------- Advertisement -----------
----------- Advertisement -----------
HomeNewsEntertainment

Entertainment

ਅਕਸ਼ੇ ਕੁਮਾਰ ਤੇ ਇਮਰਾਨ ਹਾਸ਼ਮੀ ਦੀ ਫਿਲਮ ‘ਸੈਲਫੀ’ ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਇਸ ਦਿਨ ਰਿਲੀਜ਼ ਹੋਵੇਗੀ ਫਿਲਮ

ਸੁਪਰਸਟਾਰ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 'ਸੈਲਫੀ' ਨਵੇਂ ਸਾਲ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। 'ਸੈਲਫੀ' ਫਿਲਮ ਦਾ ਮੋਸ਼ਨ ਪੋਸਟਰ ਐਤਵਾਰ ਨੂੰ ਨਿਰਮਾਤਾਵਾਂ ਨੇ ਰਿਲੀਜ਼ ਕੀਤਾ ਹੈ। ਇਸ ਦੇ ਨਾਲ ਹੀ 'ਸੈਲਫੀ' ਦੀ ਰਿਲੀਜ਼ ਡੇਟ ਦਾ...

ਬਿੱਲੀ ਨੇ ਵਿਗਾੜਿਆ ਆਲੀਆ ਭੱਟ ਦਾ ਸ਼ਾਨਦਾਰ ਐਤਵਾਰ, ਅਦਾਕਾਰਾ ਨੇ ਤਸਵੀਰ ਸ਼ੇਅਰ ਕਰ ਦੱਸਿਆ ਹਾਲ

ਬਾਲੀਵੁੱਡ ਦੀ ਬਿਹਤਰੀਨ ਅਦਾਕਾਰਾ ਕਹੀ ਜਾਣ ਵਾਲੀ ਆਲੀਆ ਭੱਟ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਆਪਣੇ ਨਾਲ ਕੁਆਲਿਟੀ ਟਾਈਮ ਬਤੀਤ ਕਰਦੀ ਨਜ਼ਰ ਆ ਰਹੀ ਹੈ। ਦਰਅਸਲ, ਪ੍ਰੈਗਨੈਂਸੀ ਦੇ ਬਾਅਦ ਤੋਂ ਹੀ ਆਲੀਆ ਭੱਟ ਆਪਣੀ ਫਿਟਨੈੱਸ ਅਤੇ ਬੇਟੀ 'ਤੇ ਧਿਆਨ ਦਿੰਦੀ...

ਇਸ ਦਿਨ ਆਥੀਆ ਸ਼ੈੱਟੀ ਨਾਲ ਸੱਤ ਫ਼ੇਰੇ ਲੈਣਗੇ KL ਰਾਹੁਲ! ਵਿਆਹ ਦੀ ਤਰੀਕ ਆਈ ਸਾਹਮਣੇ

ਟੀਮ ਇੰਡੀਆ ਦਾ ਇੱਕ ਹੋਰ ਸਟਾਰ ਬੱਲੇਬਾਜ਼ ਬਾਲੀਵੁੱਡ ਅਦਾਕਾਰਾ ਨਾਲ ਵਿਆਹ ਕਰਨ ਜਾ ਰਿਹਾ ਹੈ। ਕੇਐਲ ਰਾਹੁਲ ਜਲਦੀ ਹੀ ਅਦਾਕਾਰਾ ਆਥੀਆ ਸ਼ੈੱਟੀ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ...

ਬਿੱਗ ਬੌਸ 16 ਤੋਂ ਬਾਅਦ ਅੰਕਿਤ ਗੁਪਤਾ ਅਤੇ ਗੌਤਮ ਵਿਜ ਇਸ ਸ਼ੋਅ ਨਾਲ ਜਿੱਤਣਗੇ ਪ੍ਰਸ਼ੰਸਕਾਂ ਦਾ ਦਿਲ, ਪ੍ਰੋਮੋ ਹੋਇਆ ਜਾਰੀ

'ਬਿੱਗ ਬੌਸ 16' ਦੇ ਘਰ 'ਚ ਇਸ ਸਮੇਂ ਡਰਾਮਾ ਅਤੇ ਕਾਫੀ ਮਨੋਰੰਜਨ ਚੱਲ ਰਿਹਾ ਹੈ। ਲੋਕਾਂ ਨੇ ਅੰਕਿਤ ਅਤੇ ਗੌਤਮ ਨੂੰ ਬਹੁਤ ਪਿਆਰ ਦਿੱਤਾ ਹੈ, ਜਿਸ ਕਾਰਨ ਦੋਵਾਂ ਦੀ ਕਿਸਮਤ ਫਿਰ ਚਮਕੀ ਹੈ। ਟੀਵੀ ਐਕਟਰ ਅੰਕਿਤ ਗੁਪਤਾ, ਗੌਤਮ ਸਿੰਘ...

ਮੁੰਬਈ ਟ੍ਰੈਫਿਕ ਨੂੰ ਲੈ ਕੇ ਭੜਕੀ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ, ਟਵੀਟ ਕਰ ਕਹੀ ਇਹ ਗੱਲ

ਸੰਜੇ ਲੀਲਾ ਭੰਸਾਲੀ ਦੀ ਫਿਲਮ 'ਸਾਂਵਰੀਆ' ਨਾਲ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਵਾਲੀ ਅਭਿਨੇਤਰੀ ਸੋਨਮ ਕਪੂਰ ਨੂੰ ਬਾਲੀਵੁੱਡ ਦੀਆਂ ਸਭ ਤੋਂ ਸ਼ਾਨਦਾਰ ਅਭਿਨੇਤਰੀਆਂ 'ਚੋਂ ਇਕ ਮੰਨਿਆ ਜਾਂਦਾ ਹੈ। ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ।...

ਬਾਕਸ ਆਫ਼ਿਸ ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਫਿਲਮ ‘Kuttey ‘,ਦੂਜੇ ਦਿਨ ਕੀਤੀ ਸਿਰਫ਼ ਇੰਨੀ ਕਮਾਈ

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਦੀ ਫਿਲਮ 'Kuttey ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਦਾ ਪ੍ਰਸ਼ੰਸਕ ਕਾਫੀ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਪਰ ਅਰਜੁਨ ਦੀ 'Kuttey' ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ...

ਇੱਕ ਸਾਲ ਦੀ ਹੋਈ ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ, ਨਿਕ ਜੋਨਸ ਨੇ ਦੱਸਿਆ ਕਿਵੇਂ ਮਨਾਇਆ ਜਨਮਦਿਨ

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਹਾਲ ਹੀ ਵਿੱਚ ਆਪਣੀ ਬੇਟੀ ਦਾ ਪਹਿਲਾ ਜਨਮਦਿਨ ਮਨਾਇਆ। ਜਿਸ ਬਾਰੇ ਨਿਕ ਜੋਨਸ ਨੇ ਇੱਕ ਇੰਟਰਵਿਊ ਵਿੱਚ ਗੱਲ ਕੀਤੀ। ਨਿਕ ਨੇ ਦੱਸਿਆ ਕਿ ਕਿਵੇਂ ਪ੍ਰਿਅੰਕਾ ਅਤੇ ਉਨ੍ਹਾਂ ਨੇ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ...

ਮਿਸ ਯੂਨੀਵਰਸ 2022: ਅਮਰੀਕਾ ਦੀ ਗੈਬ੍ਰੀਏਲ ਬਣੀ ਮਿਸ ਯੂਨੀਵਰਸ, ਭਾਰਤ ਦੀ ਹਰਨਾਜ਼ ਸੰਧੂ ਨੇ ਪਹਿਨਾਇਆ ਤਾਜ

ਮਿਸ ਯੂਨੀਵਰਸ 2022 ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕਾ ਦੀ ਆਰ ਬੋਨੀ ਗੈਬ੍ਰੀਏਲ ਨੂੰ ਮਿਸ ਯੂਨੀਵਰਸ 2022 ਦਾ ਤਾਜ ਪਹਿਨਾਇਆ ਗਿਆ ਹੈ। ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਨੇ ਗੈਬ੍ਰੀਏਲ ਨੂੰ ਆਪਣਾ ਤਾਜ ਸੌਂਪਿਆ। ਵੈਨੇਜ਼ੁਏਲਾ ਦੀ ਅਮਾਂਡਾ ਡੂਡਾਮੇਲ ਨੂੰ...

ਬੁਰਜ ਖਲੀਫਾ ‘ਤੇ ਛਾਇਆ ‘ਪਠਾਨ’ ਦਾ ਟ੍ਰੇਲਰ, ਸ਼ਾਹਰੁਖ ਖਾਨ ਨੂੰ ਦੇਖ ਫੈਨਜ਼ ਹੋਏ ਉਤਸ਼ਾਹਿਤ

ਬਾਲੀਵੁੱਡ ਦੇ ਮੇਗਾ ਸੁਪਰਸਟਾਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਦੁਬਈ 'ਚ ਮੌਜੂਦ ਹਨ। ਜਿੱਥੇ ਉਹ ਆਪਣੀ ਆਉਣ ਵਾਲੀ ਫਿਲਮ 'ਪਠਾਨ' ਦੀ ਜ਼ਬਰਦਸਤ ਪ੍ਰਮੋਸ਼ਨ 'ਚ ਲੱਗੇ ਹੋਏ ਹਨ। ਪਹਿਲੇ ਇੰਟਰਨੈਸ਼ਨਲ ਲੀਗ ਟੀ-20 ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਦੌਰਾਨ 'ਪਠਾਨ' ਦੁਬਈ ਇੰਟਰਨੈਸ਼ਨਲ ਕ੍ਰਿਕਟ...