November 15, 2026, 5:29 am
----------- Advertisement -----------
----------- Advertisement -----------
HomeNewsEntertainment

Entertainment

ਨਹੀਂ ਘੱਟ ਰਹੀਆਂ ਸ਼ੀਜਾਨ ਖਾਨ ਦੀਆ ਮੁਸ਼ਕਿਲਾਂ, ਅਦਾਲਤ ਨੇ ਕੀਤੀ ਜ਼ਮਾਨਤ ਅਰਜ਼ੀ ਖ਼ਾਰਜ

'ਅਲੀ ਬਾਬਾ ਦਾਸਤਾਨ-ਏ-ਕਾਬੁਲ' ਦਾ ਮੁੱਖ ਅਭਿਨੇਤਾ ਸ਼ੀਜਾਨ ਖਾਨ ਤੁਨੀਸ਼ਾ ਸ਼ਰਮਾ ਮਾਮਲੇ 'ਚ ਨਿਆਂਇਕ ਹਿਰਾਸਤ 'ਚ ਹੈ। ਪੁਲਸ ਇਸ ਮਾਮਲੇ 'ਚ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਸ਼ੀਜਨ ਨੇ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਵਸਈ ਅਦਾਲਤ...

ਸ਼ਾਹਿਦ ਕਪੂਰ ਦੀ ਫਿਲਮ ‘Farzi’ ਦਾ ਟ੍ਰੇਲਰ ਹੋਇਆ ਰਿਲੀਜ਼, ਜ਼ਬਰਦਸਤ ਐਕਸ਼ਨ ‘ਚ ਕਰਦੇ ਨਜ਼ਰ ਆਏ ਅਦਾਕਾਰ

ਸ਼ਾਹਿਦ ਕਪੂਰ ਦੀ ਫਿਲਮ ਫਰਜ਼ੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ 'ਚ ਸ਼ਾਹਿਦ ਕਪੂਰ ਦੇ ਨਾਲ ਵਿਜੇ ਸੇਤੂਪਤੀ, ਕੇਕੇ ਮੈਨਨ ਅਤੇ ਰਾਸ਼ੀ ਖੰਨਾ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ। ਟ੍ਰੇਲਰ ਦੇਖਣ 'ਚ ਕਾਫੀ ਦਮਦਾਰ ਲੱਗ ਰਿਹਾ ਹੈ।...

ਬਿੱਗ ਬੌਸ 16: ਸਲਮਾਨ ਨੇ ਭਾਰਤੀ ਦੇ ਬੇਟੇ ਦੇ ਨਾਂ ਕੀਤਾ ਆਪਣਾ ਫਾਰਮ ਹਾਊਸ, ਇਹ ਖਾਸ ਚੀਜ਼ ਵੀ ਕੀਤੀ ਗਿਫ਼ਟ

ਬਿੱਗ ਬੌਸ 16 ਪ੍ਰੋਮੋ: ਪ੍ਰਸਿੱਧ ਵਿਵਾਦਿਤ ਸ਼ੋਅ 'ਬਿੱਗ ਬੌਸ 16' ਹੁਣ ਤੱਕ ਦੇ ਸਭ ਤੋਂ ਹਿੱਟ ਸੀਜ਼ਨਾਂ ਵਿੱਚੋਂ ਇੱਕ ਹੈ। ਇਸ ਸੀਜ਼ਨ ਵਿੱਚ ਮਸ਼ਹੂਰ ਹਸਤੀਆਂ ਆਉਂਦੀਆਂ ਰਹਿੰਦੀਆਂ ਹਨ। ਇਸ ਵਾਰ 'ਲਾਫਟਰ ਕੁਈਨ' ਦੇ ਨਾਂ ਨਾਲ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ...

ਸ਼ਾਹਰੁਖ ਖਾਨ ਨੇ #AskSRK ਸੈਸ਼ਨ ‘ਚ ਖੋਲ੍ਹਿਆ ਰਾਜ਼, ਦੱਸਿਆ ਆਪਣੀ ਪਹਿਲੀ ਪ੍ਰੇਮਿਕਾ ਦਾ ਨਾਂ

ਬਾਲੀਵੁੱਡ ਦੇ ਰੋਮਾਂਸ ਕਿੰਗ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ 'ਚ ਸ਼ਾਹਰੁਖ ਨੂੰ ਜਦੋਂ ਵੀ ਕੰਮ ਤੋਂ ਖਾਲੀ ਸਮਾਂ ਮਿਲਦਾ ਹੈ ਤਾਂ ਉਹ ਟਵਿਟਰ 'ਤੇ #asksrk ਸੈਸ਼ਨ ਰੱਖਦੇ ਹਨ ਜਿੱਥੇ...

ਸੇਲ ਟੈਕਸ ਮਾਮਲੇ ‘ਚ ਅਨੁਸ਼ਕਾ ਸ਼ਰਮਾ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਕੋਰਟ ਨੇ ਵਿਭਾਗ ਤੋਂ ਮੰਗਿਆ ਜਵਾਬ

ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਸੁਰਖੀਆਂ 'ਚ ਹੈ ਅਤੇ ਇਸ ਦਾ ਕਾਰਨ ਉਨ੍ਹਾਂ ਦੀ ਆਉਣ ਵਾਲੀ ਫਿਲਮ ਨਾਲ ਨਹੀਂ ਸਗੋਂ ਸੇਲ ਟੈਕਸ ਨਾਲ ਜੁੜਿਆ ਹੋਇਆ ਹੈ। ਦਰਅਸਲ ਸਾਲ 2012 ਅਤੇ 2016 'ਚ ਸੇਲ ਟੈਕਸ ਵਿਭਾਗ ਨੇ ਅਨੁਸ਼ਕਾ ਸ਼ਰਮਾ ਨੂੰ ਟੈਕਸ...

ਬਾਲੀਵੁੱਡ ਦੇ ਮਸ਼ਹੂਰ ਲੇਖਕ ਸੰਜੇ ਚੌਹਾਨ ਦਾ ਦਿਹਾਂਤ ,ਲੰਬੇ ਸਮੇਂ ਤੋਂ ਸਨ ਬਿਮਾਰ

ਬਾਲੀਵੁੱਡ ਫਿਲਮ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਮਸ਼ਹੂਰ ਲੇਖਕ ਸੰਜੇ ਚੌਹਾਨ ਦਾ ਦਿਹਾਂਤ ਹੋ ਗਿਆ ਹੈ। 'ਪਾਨ ਸਿੰਘ ਤੋਮਰ' ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦੇ ਲੇਖਕ ਸੰਜੇ ਚੌਹਾਨ ਦਾ 62 ਸਾਲ ਦੀ ਉਮਰ...

ਅਮਰੀਕੀ ਗਾਇਕਾ Lisa Marie Presley ਨੇ 54 ਸਾਲ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ

ਮਸ਼ਹੂਰ ਅਮਰੀਕੀ ਗਾਇਕਾ ਅਤੇ ਗੀਤਕਾਰ ਲੀਜ਼ਾ ਮੈਰੀ ਪ੍ਰੈਸਲੇ ਦਾ ਦਿਹਾਂਤ ਹੋ ਗਿਆ ਹੈ। ਲੀਜ਼ਾ ਹਾਲ ਹੀ ਵਿੱਚ ਆਯੋਜਿਤ ਗੋਲਡਨ ਗਲੋਬ ਅਵਾਰਡਸ 2023 ਦਾ ਹਿੱਸਾ ਬਣੀ। ਇੱਥੇ ਉਹ ਆਪਣੀ ਮਾਂ ਪ੍ਰਿਸਿਲਾ ਪ੍ਰੈਸਲੇ ਨਾਲ ਪਹੁੰਚੀ। ਗਾਇਕਾ ਮਰਹੂਮ ਅਮਰੀਕੀ ਅਭਿਨੇਤਾ, ਗਾਇਕ ਅਤੇ...

ਕੀ ਮਾਂ ਬਣਨ ਵਾਲੀ ਹੈ ਰਾਖੀ ਸਾਵੰਤ? ਅਭਿਨੇਤਰੀ ਨੇ ਇਸ਼ਾਰਿਆਂ ਵਿੱਚ ਦਿੱਤਾ ਵੱਡਾ ਸੰਕੇਤ

ਬਿੱਗ ਬੌਸ ਦੀ ਫੇਮ ਰਾਖੀ ਸਾਵੰਤ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਆਪਣੀ ਜਗ੍ਹਾ ਬਣਾਉਂਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਦੂਜੇ ਵਿਆਹ ਦਾ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਰਾਖੀ ਨੇ ਦਾਅਵਾ ਕੀਤਾ ਕਿ...

Tunisha Suicide Case: ਅਦਾਕਾਰ ਸ਼ੀਜ਼ਾਨ ਖਾਨ ਦੀ ਜ਼ਮਾਨਤ ‘ਤੇ ਕੋਰਟ ਅੱਜ ਸੁਣਾਏਗੀ ਫੈਸਲਾ

ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ 'ਚ ਸਲਾਖਾਂ ਪਿੱਛੇ ਬੰਦ ਸ਼ੀਜ਼ਾਨ ਖਾਨ ਬਾਰੇ ਅੱਜ ਅਦਾਲਤ ਜ਼ਮਾਨਤ 'ਤੇ ਆਪਣਾ ਫੈਸਲਾ ਸੁਣਾਏਗੀ। 11 ਜਨਵਰੀ, 2023 ਨੂੰ ਵਸਈ ਅਦਾਲਤ ਨੇ ਸ਼ੀਜਾਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ 13 ਜਨਵਰੀ ਤੱਕ ਸੁਰੱਖਿਅਤ ਰੱਖ ਲਿਆ ਸੀ।...

CM ਮਾਨ ਦੇ ਘਰ ਲੋਹੜੀ ਮਨਾਉਣ ਪਹੁੰਚੇ ਪੰਜਾਬੀ ਗਾਇਕ, ਮੁੱਖ ਮੰਤਰੀ ਨੇ ਕੀਤੀ ਇਸ ਗੀਤ ਦੀ ਫਰਮਾਇਸ਼

ਪੰਜਾਬ ਭਰ ਵਿੱਚ ‘ਲੋਹੜੀ’ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੂਮਧਾਮ ਨਾਲ ਲੋਹੜੀ ਮਨਾਈ ਗਈ। ਉਨ੍ਹਾਂ ਦੇ ਘਰ ਵਿਧਾਇਕਾਂ ਦੇ ਨਾਲ-ਨਾਲ ਪੰਜਾਬੀ ਸਿੰਗਰਾਂ ਨੇ ਵੀ ਖੂਬ ਰੌਣਕਾਂ ਲਾਈਆਂ। ਪੰਜਾਬੀ ਗਾਇਕਾਂ ਨੂੰ ਸੀਐਮ...