November 15, 2026, 8:45 am
----------- Advertisement -----------
----------- Advertisement -----------
HomeNewsEntertainment

Entertainment

ਸਲਮਾਨ ਖਾਨ ਦੀ ਇਸ ਫਿਲਮ ਨਾਲ ਬਾਲੀਵੁੱਡ ਡੈਬਿਊ ਕਰ ਰਹੇ ਹਨ ਬਿੱਗ ਬੌਸ ਪ੍ਰਤੀਯੋਗੀ Abdu Rozik

ਅਬਦੂ ਰੋਜ਼ਿਕ ਬਿੱਗ ਬੌਸ ਸੀਜ਼ਨ 16 ਦੇ ਸਭ ਤੋਂ ਮਸ਼ਹੂਰ ਪ੍ਰਤੀਯੋਗੀਆਂ ਵਿੱਚੋਂ ਇੱਕ ਹੈ। ਸ਼ੋਅ 'ਚ ਪ੍ਰਸ਼ੰਸਕ ਉਨ੍ਹਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਹਾਲਾਂਕਿ ਕੁਝ ਪ੍ਰੋਫੈਸ਼ਨਲ ਵਚਨਬੱਧਤਾਵਾਂ ਦੇ ਕਾਰਨ ਅਬਦੂ ਨੂੰ ਕੁਝ ਦਿਨਾਂ ਲਈ ਸ਼ੋਅ ਤੋਂ ਬਾਹਰ ਜਾਣਾ...

ਦੂਜੇ ਵੀਕੈਂਡ ‘ਅਵਤਾਰ 2’ ਨੇ ਕੀਤੀ ਜ਼ਬਰਦਸਤ ਕਮਾਈ ,ਕੀਤਾ 250 ਕਰੋੜ ਦਾ ਅੰਕੜਾ ਪਾਰ

ਹਾਲੀਵੁੱਡ ਫਿਲਮ 'ਅਵਤਾਰ ਦ ਵੇ ਆਫ ਵਾਟਰ' ਆਪਣੀ ਰਿਲੀਜ਼ ਨੂੰ ਲੈ ਕੇ ਲਗਾਤਾਰ ਚਰਚਾ 'ਚ ਹੈ। ਫਿਲਮ ਦੀ ਰਿਲੀਜ਼ ਦੇ ਦੋ ਹਫਤੇ ਪੂਰੇ ਹੋ ਚੁੱਕੇ ਹਨ ਅਤੇ ਜ਼ਬਰਦਸਤ ਕਮਾਈ ਜਾਰੀ ਹੈ। ਜੇਮਸ ਕੈਮਰਨ ਦੀ ਫਿਲਮ 'ਅਵਤਾਰ ਦਿ ਵੇ ਆਫ...

ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨਾਲ ਇਸ ਅੰਦਾਜ਼ ‘ਚ ਸੈਲੀਬ੍ਰੇਟ ਕੀਤਾ ਕ੍ਰਿਸਮਸ, ਦੇਖੋ ਵੀਡੀਓ

ਫਿਲਮਾਂ ਦੇ ਨਾਲ-ਨਾਲ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਵੀ ਕ੍ਰਿਸਮਿਸ ਸੈਲਿਬ੍ਰੇਸ਼ਨ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ। ਇਸ ਵਿਚਕਾਰ ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ (Rohanpreet Singh) ਦਾ ਇੱਕ ਵੀਡੀਓ ਖੂਬ ਵਾਈਰਲ ਹੋ ਰਿਹਾ ਹੈ, ਜਿਸ ਵਿੱਚ ਕ੍ਰਿਸਮਿਸ...

ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਸ਼ੂਟਿੰਗ ਦੌਰਾਨ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ

ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਅਤੇ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਸ਼ੂਟਿੰਗ ਦੌਰਾਨ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਭਿਨੇਤਰੀ ਰੋਮਾਨੀਆ 'ਚ ਆਪਣੀ ਆਉਣ ਵਾਲੀ ਫਿਲਮ 'ਫੱਤੋ ਦੇ ਯਾਰ ਬਡੇ ਨੇ' ਦੀ...

ਬੁਆਏਫ੍ਰੈਂਡ ਕਰਨ ਕੁੰਦਰਾ ਲਈ ਸੈਂਟਾ ਕਲਾਜ਼ ਬਣੀ ਤੇਜਸਵੀ ਪ੍ਰਕਾਸ਼, ਦੇਖੋ ਵਾਇਰਲ ਹੋ ਰਿਹਾ ਫਨੀ ਵੀਡੀਓ

ਤੇਜਸਵੀ ਪ੍ਰਕਾਸ਼ ਆਪਣੇ ਬੁਲੰਦ ਸੁਭਾਅ ਕਾਰਨ ਬਹੁਤ ਮਸ਼ਹੂਰ ਹੈ। ਤੁਸੀਂ ਵੀ ਅਕਸਰ ਉਨ੍ਹਾਂ ਨੂੰ ਮਸਤੀ ਕਰਦੇ ਦੇਖਿਆ ਹੋਵੇਗਾ। ਕਈ ਵਾਰ ਤੇਜਸਵੀ ਪ੍ਰਕਾਸ਼ ਨੂੰ ਵੀ ਆਪਣੇ ਬੁਆਏਫ੍ਰੈਂਡ ਕਰਨ ਕੁੰਦਰਾ ਨਾਲ ਮਸਤੀ ਕਰਦੇ ਦੇਖਿਆ ਗਿਆ ਹੈ। ਅਜਿਹਾ ਹੀ ਕੁਝ ਤੁਸੀਂ ਵੀਡੀਓ...

ਕ੍ਰਿਸਮਸ ਤੋਂ ਬਾਅਦ ਨਵੇਂ ਸਾਲ ਦਾ ਜਸ਼ਨ ਮਨਾਉਣ ਵਿਦੇਸ਼ ਰਵਾਨਾ ਹੋਏ ਕੈਟਰੀਨਾ-ਵਿੱਕੀ ,ਦੇਖੋ ਵੀਡੀਓ

ਬਾਲੀਵੁੱਡ ਦੀ ਮਸ਼ਹੂਰ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਸੋਸ਼ਲ ਮੀਡੀਆ 'ਤੇ ਇਸ ਜੋੜੇ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਨਜ਼ਰ ਆ ਰਿਹਾ ਹੈ ਕਿ ਦੋਵੇਂ ਨਵੇਂ ਸਾਲ...

‘ਪਠਾਨ’ ਦਾ ਟ੍ਰੇਲਰ ਕਿਉਂ ਨਹੀਂ ਰਿਲੀਜ਼ ਕਰ ਰਹੇ’, ਫੈਨ ਦੇ ਸਵਾਲ ‘ਤੇ ਸ਼ਾਹਰੁਖ ਖਾਨ ਨੇ ਦਿੱਤਾ ਮਜ਼ੇਦਾਰ ਜਵਾਬ

25 ਦਸੰਬਰ ਨੂੰ ਹਰ ਕੋਈ ਕ੍ਰਿਸਮਸ ਦੇ ਜਸ਼ਨ ਵਿੱਚ ਡੁੱਬਿਆ ਹੋਇਆ ਸੀ। ਫਿਲਮੀ ਸਿਤਾਰਿਆਂ ਨੇ ਵੀ ਇਸ ਤਿਉਹਾਰ ਨੂੰ ਆਪਣੇ-ਆਪਣੇ ਅੰਦਾਜ਼ 'ਚ ਮਨਾਇਆ। ਹਰ ਕਿਸੇ ਨੇ ਸੋਸ਼ਲ ਮੀਡੀਆ 'ਤੇ ਵੀ ਪ੍ਰਸ਼ੰਸਕਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਸਨ। ਸ਼ਾਹਰੁਖ ਖਾਨ...

ਸ਼ੀਜ਼ਾਨ ਖਾਨ ਨੇ ਪੁਲਿਸ ਨੂੰ ਦਿੱਤਾ ਵੱਡਾ ਬਿਆਨ- ‘ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਚੁੱਕੀ ਸੀ ਤੁਨੀਸ਼ਾ’

ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ 'ਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। 24 ਦਸੰਬਰ 2022 ਨੂੰ, ਅਭਿਨੇਤਰੀ ਨੇ ਆਪਣੇ ਟੀਵੀ ਸ਼ੋਅ 'ਅਲੀ ਬਾਬਾ ਦਾਸਤਾਨ-ਏ-ਕਾਬੁਲ' ਦੇ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੇ ਸਾਬਕਾ ਬੁਆਏਫ੍ਰੈਂਡ ਸ਼ੀਜ਼ਾਨ ਮੁਹੰਮਦ ਖਾਨ 'ਤੇ...

ਆਲੀਆ-ਰਣਬੀਰ ਵਿਆਹ ਤੋਂ ਬਾਅਦ ਹੋਏ ਬੋਲਡ , KISS ਕਰਦੇ ਹੋਏ ਸ਼ੇਅਰ ਕੀਤੀ ਤਸਵੀਰ

ਕ੍ਰਿਸਮਿਸ ਦੇ ਮੌਕੇ 'ਤੇ ਆਮ ਤੋਂ ਲੈ ਕੇ ਖਾਸ ਨੇ ਵੀ ਕ੍ਰਿਸਮਸ ਮਨਾਇਆ। ਇਸ ਮੌਕੇ ਫਿਲਮੀ ਸਿਤਾਰਿਆਂ ਨੇ ਵੀ ਕ੍ਰਿਸਮਿਸ ਦਾ ਜਸ਼ਨ ਖਾਸ ਤਰੀਕੇ ਨਾਲ ਮਨਾਇਆ। ਬਾਲੀਵੁੱਡ ਦੀ ਬਿਹਤਰੀਨ ਜੋੜੀ 'ਚੋਂ ਇਕ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਵੀ...

ਰੀਮ ਸ਼ੇਖ ਤੁਨੀਸ਼ਾ ਦੀ ਮੌ+ਤ ਤੋਂ ਬਾਅਦ ਕਿਉਂ ਮੰਗ ਰਹੀ ਹੈ ਮੁਆਫੀ? ਕਿਹਾ – ਦੁਨੀਆ ਨੇ ਠੀਕ ਨਹੀਂ ਕੀਤਾ

ਸ਼ੋਅ ਅਲੀਬਾਬਾ 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਤੋਂ ਬਾਅਦ ਟੀਵੀ ਇੰਡਸਟਰੀ ਸੋਗ 'ਚ ਡੁੱਬੀ ਹੋਈ ਹੈ। ਸਿਰਫ 20 ਸਾਲ ਦੀ ਉਮਰ 'ਚ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਕਿ ਤੁਨੀਸ਼ਾ ਇਸ ਦੁਨੀਆ ਨੂੰ ਅਲਵਿਦਾ...