November 11, 2026, 2:52 pm
----------- Advertisement -----------
----------- Advertisement -----------
HomeNewsEntertainment

Entertainment

ਤਾਪਸੀ ਪੰਨੂ ਦੁਲਹਨ ਦੇ ਪਹਿਰਾਵੇ ‘ਚ ਆਈ ਨਜ਼ਰ, ਵੀਡੀਓ ਹੋਇਆ ਵਾਇਰਲ

ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਤਾਪਸੀ ਦੁਲਹਨ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਵੀਡੀਓ ਉਸ ਦੇ ਮੈਥਿਆਸ ਬੋ ਨਾਲ...

ਤੜਕਸਾਰ ਹੀ ਏਅਰਪੋਰਟ ‘ਤੇ ਮਾਸਕ ਪਹਿਨੇ ਨਜ਼ਰ ਆਏ ਰਣਵੀਰ ਸਿੰਘ; ਫਿਰ ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੇ ਦਿੱਤੀ ਇਹ ਪ੍ਰਤੀਕਿਰਿਆ…

ਬਾਲੀਵੁੱਡ ਸਟਾਰ ਰਣਵੀਰ ਸਿੰਘ ਨੂੰ ਅੱਜ ਯਾਨੀ ਬੁੱਧਵਾਰ ਸਵੇਰੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਰਣਵੀਰ ਆਪਣੇ ਚਿਹਰੇ 'ਤੇ ਮਾਸਕ ਦੇ ਨਾਲ ਵਿੰਟਰ ਆਊਟਫਿਟ ਪਹਿਨੇ ਨਜ਼ਰ ਆਏ। ਉਨ੍ਹਾਂ ਦੇ ਇਸ ਅਵਤਾਰ ਨੂੰ ਦੇਖ ਕੇ ਯੂਜ਼ਰਸ ਸੋਸ਼ਲ ਮੀਡੀਆ 'ਤੇ...

ਮਸ਼ਹੂਰ ਸ਼ੈੱਫ ਕੁਣਾਲ ਕਪੂਰ ਨੂੰ ਮਿਲੀ ਤਲਾਕ ਦੀ ਮਨਜ਼ੂਰੀ; ਪਤਨੀ ਤੋਂ ਤੰਗ ਆ ਕੇ ਦਾਇਰ ਕੀਤੀ ਸੀ ਅਰਜ਼ੀ

ਮਸ਼ਹੂਰ ਸ਼ੈੱਫ ਕੁਣਾਲ ਕਪੂਰ ਨੇ ਆਪਣੀ ਪਤਨੀ ਤੋਂ ਤਲਾਕ ਲੈ ਲਿਆ ਹੈ। ਦਿੱਲੀ ਹਾਈ ਕੋਰਟ ਨੇ ਬੀਤੇ ਕੱਲ੍ਹ ਕੁਣਾਲ ਕਪੂਰ ਨੂੰ ਤਲਾਕ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਤਲਾਕ ਦੀ ਪਟੀਸ਼ਨ ਨੂੰ ਇਸ ਆਧਾਰ 'ਤੇ ਮਨਜ਼ੂਰ ਕਰ ਲਿਆ...

ਕਾਜੋਲ ਨੇ ਪੋਸਟ ਸਾਂਝੀ ਕਰ ਅਜੇ ਦੇਵਗਨ ਨੂੰ ਜਨਮਦਿਨ ਦੀਆਂ ਦਿੱਤੀਆਂ ਮੁਬਾਰਕਾਂ

 ਅਜੇ ਦੇਵਗਨ ਅੱਜ (2 ਅਪ੍ਰੈਲ) ਨੂੰ ਆਪਣਾ 55ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਕਾਰਨ ਪਤਨੀ ਕਾਜੋਲ ਨੇ ਉਨ੍ਹਾਂ ਲਈ ਇੱਕ ਮਜ਼ਾਕੀਆ ਪੋਸਟ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਤਸਵੀਰ 'ਚ ਅਜੇ ਇਕ ਪੂਲ ਦੇ ਕਿਨਾਰੇ ਖੜ੍ਹੇ ਨਜ਼ਰ ਆ ਰਹੇ...

ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਦੀ ਕੀਤੀ ਰੱਜ ਕੇ ਤਾਰੀਫ; ਕਿਹਾ- ਪੂਰਾ ਸ਼ੋਅ ਇਕ ਪਾਸੇ ਅਤੇ …

ਕਾਮੇਡੀ ਕਿੰਗ ਕਪਿਲ ਸ਼ਰਮਾ ਜਲਦ ਹੀ ਆਪਣੇ ਨਵੇਂ ਸ਼ੋਅ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਨਾਲ ਵਾਪਸੀ ਕਰ ਰਹੇ ਹਨ। ਇਹ ਸ਼ੋਅ 30 ਮਾਰਚ ਨੂੰ ਨੈੱਟਫਲਿਕਸ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਸ਼ੋਅ ਦੀ ਖਾਸ ਗੱਲ ਇਹ ਹੈ ਕਿ ਕਈ ਸਾਲਾਂ ਬਾਅਦ...

ਪੰਜਾਬੀ ਗਾਇਕ ਜੈਜ਼ੀ ਬੀ ਦੇ ਗੀਤ ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੰਗੀ ਰਿਪੋਰਟ

ਬੀਤੀ ਦਿਨੀ ਜਿੱਥੇ ਪੰਜਾਬੀ ਗਾਇਕ ਜੈਜੀ ਬੀ ਦੇ ਨਵੇਂ ਗਾਣੇ ਨੂੰ ਲੈਕੇ ਉਸਦਾ ਵਿਰੋਧ ਹੋਇਆ ਸੀ, ਉੱਥੇ ਹੀ  ਪ੍ਰਦਰਸ਼ਨਕਾਰੀਆਂ ਨੇ ਜੈਜੀ ਬੀ ਅਤੇ ਇਸਦੇ ਗੀਤਕਾਰ  ਜੀਤ ਕੱਦੋ ਵਾਲਾ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਚਿਤਾਵਨੀ ਦਿੰਦੇ ਹੋਏ ਮਹਿਲਾ ਕਮਿਸ਼ਨ ਨੂੰ...

ਦੱਖਣੀ ਭਾਰਤੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਡੈਨੀਅਲ ਬਾਲਾਜੀ ਦਾ ਹੋਇਆ ਦੇਹਾਂਤ, ਹਸਪਤਾਲ ‘ਚ ਇਲਾਜ ਦੌਰਾਨ ਪਿਆ ਦਿਲ ਦਾ ਦੌਰਾ, ਅੰਤਿਮ ਦਰਸ਼ਨਾਂ ਲਈ ਪਹੁੰਚੇ ਦੱਖਣ...

ਦੱਖਣੀ ਭਾਰਤੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਡੇਨੀਅਲ ਬਾਲਾਜੀ ਦਾ ਦੇਹਾਂਤ ਹੋ ਗਿਆ ਹੈ। 48 ਸਾਲਾ ਅਦਾਕਾਰ ਨੂੰ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਬੀਤੇ ਸ਼ੁੱਕਰਵਾਰ ਸਵੇਰੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਲਾਜ ਦੌਰਾਨ ਉਨ੍ਹਾਂ ਨੂੰ ਦਿਲ ਦਾ...

ਬਿੱਗ ਬੌਸ 17 ਫੇਮ ਮਨਾਰਾ ਚੋਪੜਾ ਨੇ ਮਨਾਇਆ ਜਨਮਦਿਨ: ਭੈਣ ਪ੍ਰਿਅੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਆਈ ਨਜ਼ਰ(ਦੇਖੋ ਤਸਵੀਰਾਂ)

ਬਿੱਗ ਬੌਸ 17 ਫੇਮ ਮਨਾਰਾ ਚੋਪੜਾ ਨੇ ਬੀਤੀ ਰਾਤ ਆਪਣਾ 33ਵਾਂ ਜਨਮਦਿਨ ਮਨਾਇਆ। ਮਨਾਰਾ ਦੇ ਜਨਮਦਿਨ 'ਤੇ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਨਜ਼ਰ ਆਏ। ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਭਾਰਤ ਆਈ ਹੋਈ ਹੈ।...

ਅਦਾਕਾਰਾ ਸ਼ੁਭਾ ਖੋਟੇ ਦੇ ਪਤੀ ਦਾ ਦਿਹਾਂਤ

ਅਦਾਕਾਰਾ ਸ਼ੁਭਾ ਖੋਟੇ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਅਦਾਕਾਰਾ ਦੇ ਪਤੀ ਦਿਨੇਸ਼ ਬਲਸਾਵਰ ਦਾ ਦਿਹਾਂਤ ਹੋ ਗਿਆ ਹੈ। ਦਿਨੇਸ਼ ਬਲਸਾਵਰ ਨੇ ਉਮਰ ਸੰਬੰਧੀ ਬੀਮਾਰੀ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।ਸ਼ੁਭਾ ਖੋਟੇ ਨੇ ਆਪਣੇ ਪਤੀ ਦੇ ਦਿਹਾਂਤ ਦੀ...

ਵੀਤ ਬਲਜੀਤ ਤੋਂ ਪੁੱਤ ਦਾ ਗੀਤ ਸੁਣ ਨਹੀਂ ਰੁਕ ਸਕੇ ਬਾਪੂ ਬਲਕੌਰ ਸਿੰਘ, ਪਾਇਆ ਖੂਬ ਭੰਗੜਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਛੋਟਾ ਭਰਾ ਆਉਣ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਵਿਚਾਲੇ ਹੀ ਪੰਜਾਬ ਦੇ ਗਾਇਕ ਵੀਤ ਬਲਜੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ...