November 12, 2026, 12:30 am
----------- Advertisement -----------
----------- Advertisement -----------
HomeNewsEntertainment

Entertainment

ਕਨ੍ਹਈਆ ਮਿੱਤਲ ਨੂੰ ਮਾਸਟਰ ਸਲੀਮ ਨੇ ਦਿੱਤਾ ਪਲਟ ਜਵਾਬ

ਭਜਨ ਗਾਇਕ ਕਨ੍ਹਈਆ ਮਿੱਤਲ ਅਤੇ ਮਾਸਟਰ ਸਲੀਮ ਵਿਚਾਲੇ ਚੱਲ ਰਿਹਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਹਾਲ ਹੀ 'ਚ ਮਿੱਤਲ ਨੇ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਮਾਤਾ ਜਾਗਰਣ ਦਾ ਆਯੋਜਨ ਹਿੰਦੂ ਕਲਾਕਾਰਾਂ ਨੂੰ ਹੀ ਕਰਨਾ ਚਾਹੀਦਾ ਹੈ।...

ਪੰਜਾਬ ‘ਚ ਨਸ਼ਿਆਂ ਤੋਂ ਫਿਕਰਮੰਦ ਹੋਏ ਬਾਲੀਵੁਡ ਸਟਾਰ ਸੋਨੂੰ ਸੂਦ, ਕਿਹਾ ਇਸ ਨਾਲ ਵਧ ਰਿਹਾ ਕ੍ਰਾਈਮ, ਨਸ਼ਾ ਮੁਕਤ ਮੁਹਿੰਮ ਦਾ ਕਰੋ ਸਮਰਥਨ

ਡੀਜੀਪੀ ਨੇ ਕਿਹਾ ਧੰਨਵਾਦ ਮੋਗਾ, 3 ਸਤੰਬਰ 2023 - ਪੰਜਾਬ ਦੇ ਮੋਗਾ 'ਚ ਜਨਮੇ ਬਾਲੀਵੁਡ ਅਭਿਨੇਤਾ ਸੋਨੂੰ ਸੂਦ ਸੂਬੇ 'ਚ ਵੱਧ ਰਹੇ ਨਸ਼ੇ ਤੋਂ ਚਿੰਤਤ ਹਨ। ਇਸ ਸਬੰਧੀ ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ...

ਪ੍ਰੋਡਿਊਸਰ ਡੀ ਟ੍ਰਿਪਲ ਐਕਸ ਨੂੰ ਮਹਿੰਗੀ ਪਈ ਯੋਗੀਆਂ ‘ਤੇ ਕੀਤੀ ਟਿੱਪਣੀ, ਪਰਚਾ ਹੋਇਆ ਦਰਜ

ਬਰਨਾਲਾ, 3 ਸਤੰਬਰ 2023 - ਬਰਨਾਲਾ ਦੇ ਥਾਣਾ ਧਨੌਲਾ ਦੀ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਪ੍ਰੋਡਿਊਸਰ ਡੀ ਟ੍ਰਿਪਲ ਐਕਸ ਵਜੋਂ ਜਾਣੇ ਜਾਂਦੇ ਨੌਜਵਾਨ ਖਿਲਾਫ ਪਰਚਾ ਦਰਜ ਕੀਤਾ ਹੈ। ਪ੍ਰੋਡਿਊਸਰ ਅਤੇ ਉਸ ਦੇ ਸਾਥੀਆਂ 'ਤੇ ਜੋਗੀ ਭਾਈਚਾਰੇ ਦੇ ਖਿਲਾਫ ਵੀਡੀਓ...

Kaun Banega Crorepati 15: ਪੰਜਾਬ ਦਾ ਜਸਕਰਨ ਸਿੰਘ ਬਣਿਆ ਸੀਜ਼ਨ ਦਾ ਪਹਿਲਾ ਕਰੋੜਪਤੀ

'ਕੌਨ ਬਣੇਗਾ ਕਰੋੜਪਤੀ 15' ਟੀਵੀ ਦਾ ਸਭ ਤੋਂ ਮਸ਼ਹੂਰ ਸ਼ੋਅ ਹੈ। ਜਿਸ ਨੂੰ ਇਸ ਵਾਰ ਵੀ ਅਮਿਤਾਭ ਬੱਚਨ ਹੋਸਟ ਕਰ ਰਹੇ ਹਨ। ਦੱਸ ਦਈਏ ਕਿ ਡੀਏਵੀ ਕਾਲਜ ਅੰਮ੍ਰਿਤਸਰ ਦੇ ਬੀਐਸਸੀ ਅਰਥ ਸ਼ਾਸਤਰ ਦੇ 5ਵੇਂ ਸਮੈਸਟਰ ਦੇ ਵਿਦਿਆਰਥੀ ਜਸਕਰਨ ਸਿੰਘ...

ਰੱਖੜੀ ‘ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸਾਂਝੀ ਕੀਤੀ ਭਾਵੁਕ ਪੋਸਟ

ਦੇਸ਼ ਭਰ 'ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਆਪਣੇ ਭਰਾ ਦੀ ਯਾਦ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਸ਼ਵੇਤਾ ਨੇ ਸੁਸ਼ਾਂਤ ਨਾਲ...

ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਮਿਤਾਭ ਬੱਚਨ ਨੂੰ ਬੰਨ੍ਹੀ ਰੱਖੜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਮਿਤਾਭ ਬੱਚਨ ਦੇ ਬੰਗਲੇ ਜਲਸਾ 'ਚ ਉਨ੍ਹਾਂ ਨੂੰ ਮਿਲਣ ਪਹੁੰਚੀ। ਮਮਤਾ ਬਿੱਗ ਬੀ ਨੂੰ ਰੱਖੜੀ ਬੰਨ੍ਹਣ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਨੇ ਮਮਤਾ ਬੈਨਰਜੀ ਨੂੰ ਆਪਣੇ ਘਰ ਚਾਹ...

ਫਿਲਮ ਯਾਰੀਆਂ-2 ਦੀ ਟੀਮ ‘ਤੇ ਹੋਈ FIR, ਮੋਨੇ ਅਦਾਕਾਰ ਨੂੰ ਕਿਰਪਾਨ ਪਹਿਨੇ ਹੋਏ ਦਿਖਾਇਆ ਸੀ

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਨੇ ਦੋਸ਼, ਫਿਲਮ ਦੇ ਐਕਟਰ, ਡਾਇਰੈਕਟਰ ਅਤੇ ਪ੍ਰੋਡਿਊਸਰ 'ਤੇ ਹੋਇਆ ਪਰਚਾ, ਸਿੱਖ ਤਾਲਮੇਲ ਕਮੇਟੀ ਦੀ ਸ਼ਿਕਾਇਤ 'ਤੇ ਹੋਇਆ ਪਰਚਾ ਅੰਮ੍ਰਿਤਸਰ, 31 ਅਗਸਤ 2023 - ਸਿੱਖ ਸੰਗਤ ਵੱਲੋਂ ਸਿੱਖ ਭਾਵਨਾਵਾਂ ਵਿਰੁੱਧ ਫਿਲਮਾਂਕਣ ਨੂੰ ਲੈ ਕੇ ‘ਯਾਰੀਆਂ-2’ ਫਿਲਮ ਖ਼ਿਲਾਫ਼ ਸਖ਼ਤ...

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਪਹੁੰਚੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਇਕ ਵਾਰ ਫਿਰ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਪਹੁੰਚੇ ਹਨ। ਸ਼ਾਹਰੁਖ ਖਾਨ ਬੀਤੇ ਕੱਲ੍ਹ ਮਾਤਾ ਦੇ ਦਰਸ਼ਨਾਂ ਲਈ ਜੰਮੂ-ਕਸ਼ਮੀਰ ਦੇ ਕਟੜਾ ਪਹੁੰਚੇ। ਫਿਲਮ 'ਜਵਾਨ' ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰ ਵੈਸ਼ਨੋ ਦੇਵੀ ਦੇ ਦਰਬਾਰ 'ਚ...

ਇਕ ਤੋਂ ਬਾਅਦ ਇਕ ਨਵੀਂ ਜਾਇਦਾਦ ਖਰੀਦ ਰਹੀ ਕਾਜੋਲ, ਹੁਣ ਵਰਕਸਪੇਸ ਵਧਾਉਣ ਲਈ ਖਰੀਦਿਆ ਕਰੋੜਾਂ ਦਾ ਫਲੈਟ

ਬਾਲੀਵੁੱਡ ਅਦਾਕਾਰਾ ਕਾਜੋਲ ਨੇ ਇਸ ਸਾਲ ਅਪ੍ਰੈਲ 'ਚ ਇਕ ਅਪਾਰਟਮੈਂਟ ਖਰੀਦਿਆ ਸੀ। ਹੁਣ ਉਸਨੇ ਮੁੰਬਈ ਵਿੱਚ ਇੱਕ ਹੋਰ ਜਾਇਦਾਦ ਵਿੱਚ ਨਿਵੇਸ਼ ਕੀਤਾ ਹੈ। ਅਦਾਕਾਰਾ ਨੇ ਅੰਧੇਰੀ ਵੈਸਟ 'ਚ ਆਫਿਸ ਸਪੇਸ ਖਰੀਦੀ ਹੈ, ਜਿਸ ਦੀ ਕੀਮਤ ਕਰੀਬ 7.64 ਕਰੋੜ ਰੁਪਏ...

‘ਯਾਰੀਆਂ 2’ ਫਿਲਮ ਘਿਰੀ ਵਿਵਾਦਾਂ ‘ਚ, ਅਦਾਕਾਰ ਦੇ ਪਾਈ ਕਿਰਪਾਨ ‘ਤੇ ਉੱਠੇ ਸਵਾਲ

ਰਾਧਿਕਾ ਰਾਓ ਅਤੇ ਵਿਨੇ ਸਪਰੂ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਯਾਰੀਆਂ 2' ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਫਿਲਮ ਦੇ ਗੀਤ 'ਸੌਰੇ ਘਰ' 'ਚ ਅਦਾਕਾਰਾ ਮੀਜਾ ਜਾਫਰੀ ਕਿਰਪਾਨ ਪਾਈ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ...