November 12, 2026, 3:18 am
----------- Advertisement -----------
----------- Advertisement -----------
HomeNewsEntertainment

Entertainment

Thor ਅਦਾਕਾਰ ਰੇ ਸਟੀਵਨਸਨ ਦਾ ਦੇਹਾਂਤ

ਹਾਲੀਵੁੱਡ ਅਦਾਕਾਰ ਰੇ ਸਟੀਵਨਸਨ ਦਾ 21 ਮਈ ਨੂੰ 58 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਇਸ ਬਾਰੇ ਉਨ੍ਹਾਂ ਦੇ ਪ੍ਰਚਾਰਕ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ। ਹਾਲਾਂਕਿ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਆਇਰਿਸ਼ ਮੂਲ...

‘ਵਿਜੇ 69’ ਦੀ ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਅਨੁਪਮ ਖੇਰ, ਤਸਵੀਰਾਂ ਕੀਤੀਆਂ ਸਾਂਝੀਆਂ

ਬਾਲੀਵੁੱਡ ਅਦਾਕਾਰ ਅਨੁਪਮ ਖੇਰ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਫਿਲਮ 'ਵਿਜੇ 69' ਦੀ ਸ਼ੂਟਿੰਗ ਦੌਰਾਨ ਅਦਾਕਾਰ ਜ਼ਖਮੀ ਹੋਏ ਹਨ। ਉਨ੍ਹਾਂ...

ਟਾਈਪਿੰਗ ਸੈਂਟਰ ਚਲਾਉਣ ਵਾਲੇ ਪਿਤਾ ਦੇ ਬੇਟੇ ਨੇ ਜਦ ਫਿਲਮਾਂ ‘ਚ ਅਜ਼ਮਾਈ ਕਿਸਮਤ; ਹੁਣ ਤੱਕ ਬਣਾਈਆਂ 5 ਫਿਲਮਾਂ, ਸਾਰੀਆਂ ਬਲਾਕਬਸਟਰ

ਹਿੰਦੀ ਫਿਲਮ ਇੰਡਸਟਰੀ ਵਿੱਚ ਇੱਕ ਤੋਂ ਵੱਧ ਕੇ ਇੱਕ ਮਹਾਨ ਫਿਲਮ ਨਿਰਦੇਸ਼ਕ ਹੋਏ ਹਨ, ਪਰ ਇਕ ਅਜਿਹੇ ਨਿਰਦੇਸ਼ਕ ਵੀ ਹਨ ਜਿਸਦੀ ਇਕ ਵੀ ਫਿਲਮ ਫਲਾਪ ਨਹੀਂ ਹੋਈ ਹੈ। ਬਾਲੀਵੁੱਡ 'ਚ ਇਕ ਅਜਿਹਾ ਨਿਰਦੇਸ਼ਕ ਹੈ, ਜਿਸ ਦੀ ਹਰ ਫਿਲਮ ਦੂਜੀ...

ਤਰਸੇਮ ਜੱਸੜ ਸਟਾਰਰ ਫਿਲਮ “ਮਸਤਾਨੇ” ਦੀ ਪਹਿਲੀ ਝਲਕ ਆਈ ਸਾਹਮਣੇ, ਜਲਦ ਹੋਵੇਗੀ ਸਿਨੇਮਾਂ ਘਰਾਂ ਵਿੱਚ ਰਿਲੀਜ਼

ਚੰਡੀਗੜ੍ਹ, 20 ਮਈ 2023: ਪੰਜਾਬੀ ਫਿਲਮ ਨਿਰਮਾਤਾ ਅੱਜਕੱਲ੍ਹ ਫਿਲਮਾਂ 'ਚ ਸ਼ਾਨਦਾਰ ਕੰਮ ਕਰ ਰਹੇ ਹਨ। ਚਾਹੇ ਫਿਲਮ ਦੀ ਘੋਸ਼ਣਾ ਹੋਵੇ, ਟ੍ਰੇਲਰ ਹੋਵੇ ਜਾਂ ਪੂਰੀ ਫਿਲਮ, ਉਹ ਜਾਣਦੇ ਹਨ ਕਿ ਆਪਣੇ ਕੰਮ ਤੇ ਕਹਾਣੀ ਦੇ ਨਾਲ ਦਰਸ਼ਕਾਂ ਨੂੰ ਕਿਵੇਂ ਉਤਸ਼ਾਹਿਤ...

ਆਯੁਸ਼ਮਾਨ ਖੁਰਾਣਾ ਦੇ ਪਿਤਾ ਪੀ. ਖੁਰਾਣਾ ਦਾ ਦਿਹਾਂਤ

ਫਿਲਮ ਅਦਾਕਾਰ ਆਯੁਸ਼ਮਾਨ ਖੁਰਾਨਾ ਨੂੰ ਵੱਡਾ ਸਦਮਾ ਲੱਗਾ ਹੈ। ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਅਤੇ ਅਪਾਰਸ਼ਕਤੀ ਖੁਰਾਣਾ ਦੇ ਪਿਤਾ ਪੰਡਿਤ ਪੀ. ਖੁਰਾਣਾ ਦਾ 19 ਮਈ ਨੂੰ ਦਿਹਾਂਤ ਹੋ ਗਿਆ। ਪੀ. ਖੁਰਾਣਾ ਪਿਛਲੇ ਕੁਝ ਦਿਨਾਂ ਤੋਂ ਦਿਲ ਦੀ ਬੀਮਾਰੀ ਨਾਲ ਜੂਝ...

ਸ਼ਾਹਰੁਖ ਨੂੰ ਮਿਲਣ ਲਈ ‘ਮੰਨਤ’ ਪਹੁੰਚੇ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ, ਸ਼ੇਅਰ ਕੀਤੀ ਮਜ਼ੇਦਾਰ ਪੋਸਟ

ਭਾਰਤ ਆਏ ਅਮਰੀਕਾ ਦੇ ਨਵੇਂ ਰਾਜਦੂਤ ਐਰਿਕ ਗਾਰਸੇਟੀ ਸ਼ਾਹਰੁਖ ਖਾਨ ਨੂੰ ਮਿਲਣ ਲਈ ਉਨ੍ਹਾਂ ਦੇ ਘਰ 'ਮੰਨਤ' ਪਹੁੰਚੇ। ਐਰਿਕ ਨੇ ਮੰਗਲਵਾਰ ਰਾਤ ਟਵਿੱਟਰ 'ਤੇ ਸ਼ਾਹਰੁਖ ਨਾਲ ਆਪਣੀ ਮੁਲਾਕਾਤ ਦੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ। ਐਰਿਕ ਨੇ ਪੋਸਟ...

ਕਰੋੜਾਂ ਦੀ ਕਾਰ ਛੱਡ ਕੇ Katik Aaryan ਬਾਈਕ ਚਲਾਉਂਦੇ ਆਏ ਨਜ਼ਰ

ਬਾਲੀਵੁੱਡ ਦੇ ਰਾਜਕੁਮਾਰ ਕਾਰਤਿਕ ਆਰੀਅਨ ਵੀ ਕਾਰਾਂ ਅਤੇ ਬਾਈਕ ਦੇ ਸ਼ੌਕੀਨ ਹਨ। ਇਨ੍ਹੀਂ ਦਿਨੀਂ ਉਹ ਆਪਣੀਆਂ ਗੱਡੀਆਂ ਕਾਰਨ ਸੁਰਖੀਆਂ 'ਚ ਬਣਿਆ ਹੋਇਆ ਹੈ। ਉਸ ਕੋਲ ਲੈਂਬੋਰਗਿਨੀ ਦੀਆਂ ਕਰੋੜਾਂ ਦੀਆਂ ਕਾਰਾਂ ਤੋਂ ਲੈ ਕੇ ਰਾਇਲ ਐਨਫੀਲਡਜ਼ ਤੱਕ ਦੀ ਲਗਜ਼ਰੀ ਬਾਈਕ...

ਜਾਹਨਵੀ ਕਪੂਰ ਨੇ Mother’s Day ‘ਤੇ ਮਾਂ ਸ਼੍ਰੀਦੇਵੀ ਨੂੰ ਕੀਤਾ ਯਾਦ, ਸ਼ੇਅਰ ਕੀਤੀ ਭਾਵੁਕ ਪੋਸਟ

ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਆਪਣੀ ਮਾਂ ਸ਼੍ਰੀਦੇਵੀ ਦੇ ਕਾਫੀ ਕਰੀਬ ਰਹੀ ਹੈ। ਉਹ ਅਕਸਰ ਆਪਣੀ ਮਾਂ ਬਾਰੇ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ। ਜਾਹਨਵੀ ਕਪੂਰ ਨੇ ਮਾਂ ਦਿਵਸ ਦੇ ਮੌਕੇ 'ਤੇ ਇਕ ਵਾਰ ਫਿਰ...

‘ਮੈਂ ਹੁਣ Rowdy Rathore ਵਰਗੀ ਫਿਲਮ ਨਹੀਂ ਕਰਾਂਗੀ’ : ਸੋਨਾਕਸ਼ੀ ਸਿਨਹਾ

ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਸਾਲ 2012 ਵਿੱਚ ਫਿਲਮ ਰਾਉਡੀ ਰਾਠੌਰ ਵਿੱਚ ਨਜ਼ਰ ਆਈ ਸੀ, ਜਿਸ ਵਿੱਚ ਉਸਨੇ ਅਕਸ਼ੈ ਕੁਮਾਰ ਨਾਲ ਕੰਮ ਕੀਤਾ ਸੀ। ਹੁਣ ਸੋਨਾਕਸ਼ੀ ਸਿਨਹਾ ਨੇ ਇਸ ਫਿਲਮ ਦੇ ਇੱਕ ਸੀਨ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ, ਜਿਸ...

ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਦੇਖੋ ਖੂਬਸੂਰਤ ਤਸਵੀਰਾਂ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਅੱਜ ਸ਼ਨੀਵਾਰ (13 ਮਈ) ਨੂੰ ਮੰਗਣੀ ਕਰ ਲਈ ਹੈ। ਅਦਾਕਾਰਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਦੋਵਾਂ ਦੀ ਜੋੜੀ ਕਾਫੀ ਸ਼ਾਨਦਾਰ ਲੱਗ ਰਹੀ ਹੈ। ਦੱਸ ਦਈਏ...