June 19, 2026, 5:10 am
----------- Advertisement -----------
----------- Advertisement -----------
HomeNewsHaryana

Haryana

ਫਰੀਦਾਬਾਦ ‘ਚ ਪਾਣੀ ਦੀ ਬਾਲਟੀ ‘ਚ ਡੁੱਬੀ ਡੇਢ ਸਾਲ ਦੀ ਬੱਚੀ, ਹੋਈ ਮੌ.ਤ

ਹਰਿਆਣਾ ਦੇ ਫਰੀਦਾਬਾਦ ਦੇ ਪਿੰਡ ਅੰਖੀਰ ਦੀ ਸ਼ਿਆਮ ਨਗਰ ਕਲੋਨੀ ਵਿੱਚ ਇੱਕ ਡੇਢ ਸਾਲ ਦੀ ਮਾਸੂਮ ਬੱਚੀ ਦੀ ਪਾਣੀ ਦੀ ਬਾਲਟੀ ਵਿੱਚ ਡਿੱਗਣ ਨਾਲ ਮੌਤ ਹੋ ਗਈ। ਲੜਕੀ ਆਪਣੀ 6 ਸਾਲਾ ਵੱਡੀ ਭੈਣ ਨਾਲ ਘਰ ਵਿਚ ਇਕੱਲੀ ਸੀ। ਉਸ...

ਪੰਚਕੂਲਾ ‘ਚ ਫੌਜ ਦੇ ਟਰੱਕ ਤੇ ਸਿਹਤ ਵਿਭਾਗ ਦੀ ਗੱਡੀ ਵਿਚਾਲੇ ਜ਼ਬਰਦਸਤ ਟੱ.ਕਰ: ਡਰਾਈਵਰ ਗੰਭੀਰ ਜ਼ਖਮੀ

ਅੱਜ ਹਰਿਆਣਾ ਦੇ ਪੰਚਕੂਲਾ ਦੇ ਬਰਵਾਲਾ ਸਥਿਤ ਅਲੀਪੁਰ ਇੰਡਸਟਰੀਅਲ ਏਰੀਆ ਦੇ ਸਾਹਮਣੇ ਭਾਰਤੀ ਫੌਜ ਅਤੇ ਸਿਹਤ ਵਿਭਾਗ ਦੀ ਗੱਡੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸਿਹਤ ਵਿਭਾਗ ਦੀ ਗੱਡੀ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ...

SYL ਵਿਵਾਦ ‘ਤੇ ਅੱਜ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਅੱਜ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੀ ਹੋਣਗੇ ਮੌਜੂਦ

ਜਨਵਰੀ ਵਿੱਚ ਹੋਣੀ ਹੈ ਸੁਪਰੀਮ ਕੋਰਟ ਵਿੱਚ ਸੁਣਵਾਈ ਚੰਡੀਗੜ੍ਹ, 28 ਦਸੰਬਰ 2023 - ਸਤਲੁਜ-ਯਮੁਨਾ ਲਿੰਕ ਨਹਿਰ (SYL) ਵਿਵਾਦ 'ਤੇ ਅੱਜ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਤੀਜੀ ਮੀਟਿੰਗ ਹੋਵੇਗੀ। ਮੀਟਿੰਗ ਦੀ ਮੇਜ਼ਬਾਨੀ ਪੰਜਾਬ ਸਰਕਾਰ ਕਰ ਰਹੀ ਹੈ। ਮੀਟਿੰਗ ਦੀ...

ਪਾਣੀਪਤ ‘ਚ ਪਿਤਾ ਨੇ ਧੀ ਨੂੰ ਉਤਾਰਿਆ ਮੌ.ਤ ਦੇ ਘਾਟ

ਪਾਣੀਪਤ ਦੇ ਸਮਾਲਖਾ 'ਚ ਪਿਤਾ ਨੇ ਆਪਣੀ ਧੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਬੱਚੀ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਤੁਰੰਤ ਸਿਵਾਹ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ। ਜਿੱਥੇ ਕੁਝ ਸਮੇਂ ਬਾਅਦ ਲੜਕੀ ਦੀ ਮੌਤ ਹੋ ਗਈ। ਮ੍ਰਿਤਕ ਦੀ...

ਤੜਕਸਾਰ ਹੀ ਪਹਿਲਵਾਨਾਂ ਨੂੰ ਮਿਲਣ ਹਰਿਆਣਾ ਪਹੁੰਚੇ ਰਾਹੁਲ ਗਾਂਧੀ, ਅਖਾੜੇ ‘ਚ ਸਿੱਖੇ ਕੁਸ਼ਤੀ ਦੇ ਗੁਰ

ਕਾਂਗਰਸ ਨੇਤਾ ਰਾਹੁਲ ਗਾਂਧੀ ਬੁੱਧਵਾਰ ਸਵੇਰੇ ਹਰਿਆਣਾ ਦੇ ਝੱਜਰ ਦੇ ਛਾਰਾ ਪਿੰਡ 'ਚ ਪਹਿਲਵਾਨਾਂ ਨੂੰ ਉਨ੍ਹਾਂ ਦੇ ਅਖਾੜੇ 'ਚ ਮਿਲਣ ਪਹੁੰਚੇ। ਇਹ ਪਿੰਡ ਬਜਰੰਗ ਅਤੇ ਦੀਪਕ ਪੁਨੀਆ ਦਾ ਹੈ। ਰਾਹੁਲ ਨੇ ਕਾਫੀ ਦੇਰ ਤੱਕ ਅਖਾੜੇ 'ਚ ਬਜਰੰਗ ਨਾਲ ਕੁਸ਼ਤੀ...

“ਮੈਂ ਆਪਣਾ ਮੇਜਰ ਧਿਆਨ ਚੰਦ ਖੇਲ ਰਤਨ ਅਤੇ ਅਰਜੁਨ ਪੁਰਸਕਾਰ ਵਾਪਸ ਕਰ ਰਹੀ ਹਾਂ, ਮੈਨੂੰ ਇਸ ਸਥਿਤੀ ਵਿੱਚ ਪਾਉਣ ਲਈ ਤਾਕਤਵਰ ਦਾ ਬਹੁਤ ਬਹੁਤ...

ਪ੍ਰਧਾਨ ਮੰਤਰੀ ਨੂੰ 2 ਪੰਨਿਆਂ ਦੀ ਚਿੱਠੀ ਲਿਖੀ; ਕਿਹਾ- ਸਾਡੇ ਮੈਡਲਾਂ-ਐਵਾਰਡਾਂ ਦੀ ਕੀਮਤ 15 ਰੁਪਏ ਦੱਸੀ ਜਾ ਰਹੀ ਨਵੀਂ ਦਿੱਲੀ, 27 ਦਸੰਬਰ 2023 - ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਨਾਲ ਵਿਵਾਦ ਵਿੱਚ, ਪਹਿਲਵਾਨ ਵਿਨੇਸ਼ ਫੋਗਾਟ ਨੇ ਮੰਗਲਵਾਰ ਸ਼ਾਮ ਨੂੰ...

ਹਰਿਆਣਾ ‘ਚ ਭਲਕੇ ਤੋਂ ਹਸਪਤਾਲਾਂ ‘ਚ ਓਪੀਡੀ ਰਹੇਗੀ ਬੰਦ, ਜੇ ਸਰਕਾਰ ਨਾ ਮੰਨੀ ਤਾਂ ਡਾਕਟਰ 29 ਤੋਂ ਸਾਰੀਆਂ ਸੇਵਾਵਾਂ ਕਰਨਗੇ ਬੰਦ

ਸਿਰਫ ਐਮਰਜੈਂਸੀ 'ਚ ਹੋਵੇਗਾ ਇਲਾਜ ਜੇਕਰ ਸਰਕਾਰ ਨਾ ਮੰਨੀ ਤਾਂ ਡਾਕਟਰ 29 ਤੋਂ ਸਾਰੀਆਂ ਸੇਵਾਵਾਂ ਹੋਣਗੀਆਂ ਬੰਦ ਚੰਡੀਗੜ੍ਹ, 26 ਦਸੰਬਰ 2023 - ਦੋ ਦਿਨ ਦੀ ਛੁੱਟੀ ਤੋਂ ਬਾਅਦ ਮੰਗਲਵਾਰ ਯਾਨੀ ਅੱਜ ਤੋਂ ਹਰਿਆਣਾ ਦੇ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸ਼ੁਰੂ ਹੋ ਜਾਵੇਗੀ।...

ਹਰਿਆਣਾ ‘ਚ  ਪਟਵਾਰੀ 3 ਤੋਂ 5 ਜਨਵਰੀ ਤੱਕ ਹੜਤਾਲ ‘ਤੇ, ਜਾਣੋ ਕੀ ਹੈ ਪੂਰਾ ਮਾਮਲਾ

 ਹਰਿਆਣਾ 'ਚ ਪਟਵਾਰੀ 3 ਤੋਂ 5 ਜਨਵਰੀ ਤੱਕ ਹੜਤਾਲ 'ਤੇ ਜਾਣਗੇ। ਪਟਵਾਰੀਆਂ ਵਿੱਚ ਰੋਸ ਹੈ ਕਿ ਸਰਕਾਰ ਵੱਲੋਂ ਅਜੇ ਤੱਕ ਵਧੇ ਹੋਏ ਤਨਖਾਹ ਸਕੇਲ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਦਿ ਪਟਵਾਰ ਐਂਡ ਕਾਨੂੰਗੋ ਐਸੋਸੀਏਸ਼ਨ ਦੇ ਸੱਦੇ 'ਤੇ ਪਟਵਾਰੀ...

ਗੁਰੂਗ੍ਰਾਮ ‘ਚ ਮੰਦਰ ਨਿਰਮਾਣ ਕਾਰਜ ਦੌਰਾਨ ਵਾਪਰਿਆ ਵੱਡਾ ਹਾਦ.ਸਾ,  ਮਲਬੇ ਹੇਠਾਂ ਦੱਬੇ ਗਏ 5 ਮਜ਼ਦੂਰ, 1 ਗੰਭੀਰ ਜ਼ਖਮੀ

ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ 15 ਸਥਿਤ ਜਗਨਨਾਥ ਮੰਦਰ ਦੇ ਅੰਦਰ ਚੱਲ ਰਹੇ ਨਿਰਮਾਣ ਕਾਰਜ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਅਚਾਨਕ ਕੰਧ ਡਿੱਗ ਗਈ ਅਤੇ ਹੇਠਾਂ ਬੇਸਮੈਂਟ ਵਿੱਚ ਕੰਮ ਕਰ ਰਹੇ ਮਜ਼ਦੂਰ ਮਲਬੇ ਹੇਠਾਂ ਦੱਬੇ ਗਏ। ਹਾਦਸੇ...

ਅਮਰੀਕਾ ‘ਚ ਕਰਨਾਲ ਦੇ ਨੌਜਵਾਨ ਦੀ ਸੜਕ ਹਾਦਸੇ  ‘ਚ ਹੋਈ ਮੌ.ਤ

ਬੀਤੇ ਸ਼ਨੀਵਾਰ ਅਮਰੀਕਾ ਦੇ ਟੈਕਸਾਸ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਦੌਰਾਨ ਕਰਨਾਲ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਡੇਢ ਸਾਲ ਪਹਿਲਾਂ ਹੀ ਵਰਕ ਪਰਮਿਟ 'ਤੇ ਅਮਰੀਕਾ ਗਿਆ ਸੀ। ਹੁਣ ਉਹ ਨਵੇਂ ਸਾਲ 'ਤੇ ਕੰਪਨੀ ਦਾ...