August 7, 2026, 11:32 pm
----------- Advertisement -----------
----------- Advertisement -----------
HomeNewsHealth

Health

ਖਾਣ ‘ਚ ਸੁਆਦ ਦੇ ਨਾਲ-ਨਾਲ ਇਹਨਾਂ ਬੀਮਾਰੀਆਂ ਤੋਂ ਬਚਾਉਂਦਾ ਹੈ ਪਿਸਤਾ,ਜਾਣੋ ਬੇਮਿਸਾਲ ਫ਼ਾਇਦੇ

ਕਾਜੂ ਅਤੇ ਅਖਰੋਟ ਤੋਂ ਕਈ ਗੁਣਾਂ ਜ਼ਿਆਦਾ ਫਾਇਦੇਮੰਦ ਹੈ ਪਿਸਤਾ। ਪਿਸਤਾ ਤੁਹਾਡੀ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਇਸ 'ਚ ਵਸਾ, ਪ੍ਰੋਟੀਨ ਅਤੇ ਫਾਇਬਰ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਪਿਸਤਾ ਤੁਹਾਨੂੰ ਕਈ...

ਦੁੱਧ ਨਾਲੋ ਵੀ ਜਿਆਦਾ ਫਾਇਦੇਮੰਦ ਹੈ ਦੁੱਧ ਤੋ ਬਣਿਆ ਇਹ ਪਦਾਰਥ, ਕਰੋ ਡਾਇਟ ‘ਚ ਸ਼ਾਮਿਲ

ਦੁੱਧ ਸਿਹਤ ਲਈ ਜਿੰਨਾ ਫ਼ਾਇਦੇਮੰਦ ਹੈ, ਓਨੇ ਹੀ ਦੁੱਧ ਤੋਂ ਬਣੇ ਪਦਾਰਥ ਸਿਹਤ ਲਈ ਫ਼ਾਇਦੇਮੰਦ ਹਨ। ਦੁੱਧ ਤੋਂ ਤਿਆਰ ਪਨੀਰ ਨਾ ਸਿਰਫ਼ ਖਾਣ ’ਚ ਸੁਆਦੀ ਲਗਦਾ ਹੈ ਸਗੋਂ ਇਹ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੈ। ਪਨੀਰ ’ਚ ਭਰਪੂਰ ਮਾਤਰਾ 'ਚ...

ਸਿਹਤਮੰਦ ਅਤੇ ਫਿੱਟ ਰਹਿਣ ਲਈ ਸਰਦੀਆਂ ‘ਚ,ਜ਼ਰੂਰ ਖਾਓ ਇਹ ਫਲ

ਆਮ ਕਹਾਵਤ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ। ਕੁਝ ਬਿਮਾਰੀਆਂ ਤੋਂ ਬਚਿਆ ਨਹੀਂ ਜਾ ਸਕਦਾ, ਫਿਰ ਵੀ ਤੁਸੀਂ ਕੁਝ ਖ਼ਾਸ ਗੱਲਾਂ ਧਿਆਨ 'ਚ ਰੱਖ ਕੇ ਬਿਮਾਰੀ ਦੇ ਅਸਰ ਨੂੰ ਕੁਝ ਹੱਦ ਤਕ ਘਟਾ ਸਕਦੇ ਹੋ ਜਾਂ ਬਿਮਾਰ...

ਇਕ ਮਹੀਨੇ ‘ਚ 10 ਰੁਪਏ ਸਸਤਾ ਹੋਇਆ ਇਹ ਤੇਲ, ਕੀਮਤਾਂ ‘ਚ ਅਜੇ ਹੋਰ ਆਵੇਗੀ ਗਿਰਾਵਟ!

ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਪਿਛਲੇ ਕੁੱਝ ਦਿਨਾਂ ’ਚ ਕਮੀ ਦੇਖਣ ਨੂੰ ਮਿਲੀ ਹੈ। ਦਰਅਸਲ ਦਰਾਮਦ ਡਿਊਟੀ ’ਚ ਕਮੀ ਕਾਰਨ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਪਿਛਲੇ ਇਕ ਮਹੀਨੇ ’ਚ 8-10 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ।...

ਪਲਾਸਟਿਕ ਜਾਂ ਮੈਟਲ ਨਹੀਂ, ਵਾਲਾਂ ਅਤੇ ਸਕੈਲਪ ਲਈ ਫ਼ਾਇਦੇਮੰਦ ਹੈ ਲੱਕੜ ਦੀ ਕੰਘੀ

ਵਾਲਾਂ ਨੂੰ ਮਜ਼ਬੂਤ, ਲੰਬੇ ਅਤੇ ਸੰਘਣੇ ਬਣਾਉਣ ਲਈ ਕੁੜੀਆਂ ਹੇਅਰ ਟਰੀਟਮੈਂਟ ‘ਤੇ ਬਹੁਤ ਸਾਰਾ ਪੈਸਾ ਖਰਚਦੀਆਂ ਹਨ। ਬਾਵਜੂਦ ਇਸ ਦੇ ਵਾਲ ਝੜਨਾ, ਖੁਸ਼ਕੀ, ਡੈਂਡਰਫ, ਦੋ-ਮੂੰਹੇ ਵਾਲਾਂ ਦੀ ਸਮੱਸਿਆ ਰੁਕਣ ਦਾ ਨਾਮ ਨਹੀਂ ਲੈਂਦੀ। ਤਾਂ ਇਸ ‘ਚ ਕਸੂਰ ਤੁਹਾਡੀ ਕੰਘੀ...

ਦਵਾਈ ਖਾਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਹੋਵੇਗਾ……….

ਸਾਡਾ ਇਲਾਜ਼ ਕਰਨ ਲਈ ਡਾਕਟਰ ਸਾਨੂੰ ਬਹੁਤ ਸਾਰੀਆਂ ਦਵਾਈਆਂ ਖਾਣ ਲਈ ਦਿੰਦੇ ਹਨ। ਪਰ ਕਈ ਵਾਰ ਬਿਨਾਂ ਸਲਾਹ ਤੋਂ ਦਵਾਈਆਂ ਦਾ ਸੇਵਨ ਕਰਨਾ ਸਿਹਤ ਲਈ ਠੀਕ ਨਹੀਂ। ਦਵਾਈਆਂ ਕੈਮੀਕਲਾਂ ਨੂੰ ਮਿਲਾ ਕੇ ਤਿਆਰ ਕੀਤੀਆਂ ਜਾਂਦੀਆਂ ਹਨ। ਬੀਮਾਰੀ ਨੂੰ ਦੂਰ...

ਖੰਘ-ਜੁਕਾਮ ਤੋ ਲੈ ਕੇ ਇਹ ਵੱਡੀਆਂ-ਵੱਡੀਆਂ ਬਿਮਾਰੀਆਂ ਹੋਣਗੀਆਂ ਠੀਕ,ਅਪਣਾਓ ਇਹ ਘਰੇਲੂ ਨੁਸਖ਼ੇ

ਅੱਜਕੱਲ੍ਹ ਲੋਕ ਛੋਟੀ-ਮੋਟੀ ਪ੍ਰਾਬਲਮ ਹੋਣ 'ਤੇ ਵੀ ਡਾਕਟਰ ਜਾਂ ਮੈਡੀਕਲ ਦੀ ਦੁਕਾਨ 'ਤੇ ਦਵਾਈ ਲੈਣ ਪਹੁੰਚ ਜਾਂਦੇ ਹਨ। ਹਾਲਾਂਕਿ ਦਵਾਈਆਂ ਦਾ ਜ਼ਿਆਦਾ ਸੇਵਨ ਨਾ ਸਿਰਫ ਕਿਡਨੀ, ਲੀਵਰ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਡੈਮੇਜ਼ ਕਰ ਸਕਦਾ ਹੈ ਬਲਕਿ ਇਸ...

ਕਰੋਨਾ ਵਾਇਰਸ : ਕੀ ਲਸਣ ਦਾ ਸੇਵਨ ਕਰਨ ਨਾਲ ਖ਼ਤਮ ਹੋ ਜਾਂਦਾ ਹੈ ਕੋਰੋਨਾ ਵਾਇਰਸ?

ਸੰਸਾਰਿਕ ਪੱਧਰ ਉੱਤੇ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਕੋਰੋਨਾ ਨਾਲ ਲੱਖਾਂ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਕਈ ਜਾਣਕਾਰੀਆਂ ਸਾਂਝੀ ਕੀਤੀਆਂ ਜਾ ਰਹੀਆ ਹਨ। ਸੋਸ਼ਲ ਨੈੱਟਵਰਕਿੰਗ ਸਾਈਟ ਉੱਤੇ ਕਈ ਅਜਿਹੀ ਪੋਸਟ ਦੇਖਣ...

ਰੋਟੀ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਦੇ 5 ਵੱਡੇ ਨੁਕਸਾਨ

ਚੰਗੀ ਸਿਹਤ ਲਈ ਪਾਣੀ ਜ਼ਰੂਰੀ ਹੈ। ਪਾਣੀ ਭੋਜਨ ਅਤੇ ਹੋਰ ਠੋਸ ਪਦਾਰਥਾਂ ਨੂੰ ਤੋੜਨ ਵਿੱਚ ਮਦਦ ਕਰਦੇ ਹਨ ਤਾਂ ਜੋ ਤੁਹਾਡਾ ਸਰੀਰ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰ ਸਕੇ। ਪਰ ਭੋਜਨ ਕਰਨ ਦੇ ਤੁਰੰਤ ਬਾਅਦ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ...

ਚਿਹਰੇ ‘ਤੇ ਹੋਏ ਪਿੰਪਲਸ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਵਧਾਓ ਨਿਖ਼ਾਰ

ਮੌਸਮ ਬਦਲਣ ਨਾਲ ਬਹੁਤ ਸਾਰੇ ਲੋਕਾਂ ਦੇ ਚਿਹਰੇ ’ਤੇ ਪਿੰਪਲਸ ਹੋ ਜਾਂਦੇ ਹਨ ਜਿਸ ਕਾਰਨ ਚਿਹਰੇ ’ਤੇ ਖੁਜਲੀ ਦੀ ਪ੍ਰੇਸ਼ਾਨੀ ਰਹਿੰਦੀ ਹੈ। ਦਰਅਸਲ ਪਸੀਨੇ ਦੀਆਂ ਗ੍ਰੰਥੀਆਂ ਦਾ ਮੂੰਹ ਬੰਦ ਹੋਣ ਦੀ ਵਜ੍ਹਾ ਨਾਲ ਸਾਡੇ ਸਰੀਰ ’ਤੇ ਛੋਟ-ਛੋਟੇ ਦਾਣੇ ਨਿਕਲ...