November 12, 2026, 10:15 am
----------- Advertisement -----------
----------- Advertisement -----------
HomeNewsLatest News

Latest News

ਪਾਕਿਸਤਾਨ ਵਾਲੇ ਪਾਸਿਓਂ ਆਏ ਗੁਬਾਰੇ ‘ਤੇ ਬੀਐੱਸਐੱਫ ਵੱਲੋਂ ਗੋਲੀਬਾਰੀ

ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਲਗਾਤਾਰ ਪਾਕਿਸਤਾਨ-ਭਾਰਤ ਸਰਹੱਦ ਤੇ ਘੁਸਪੈਠ ਦੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਹਨ।ਤਾਜ਼ਾ ਮਾਮਲਾ ਗੁਰਦਸਪੂਰ ਸੱਰਹਦ ਨੇੜੇਓ ਸਾਹਮਣੇ ਆਇਆ ਹੈ। ਅੱਜ ਸਵੇਰੇ ਪਾਕਿਸਤਾਨ ਵਾਲੇ ਪਾਸੇ ਤੋਂ ਆਉਂਦਾ ਹੋਇਆ ਇੱਕ ਖਿਡੌਣੇ ਵਾਲਾ...

ਅਕਾਲੀ ਸਰਕਾਰ ਵੇਲੇ ਹੀ ਡਰੱਗਜ਼ ਮਾਮਲੇ ‘ਚ ਆਇਆ ਸੀ ਮਜੀਠੀਆ ਦਾ ਨਾਂਅ – CM ਚੰਨੀ

ਚੰਡੀਗੜ੍ਹ, 24 ਦਸੰਬਰ 2021 - ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਐਮ ਚਰਨਜੀਤ ਚੰਨੀ ਨੇ ਕਿਹਾ ਕਿ ਬਿਕਰਮ ਮਜੀਠੀਆ ਦਾ ਨਾਂਅ ਅਕਾਲੀ ਸਰਕਾਰ ਵੇਲੇ ਹੀ ਨਸ਼ਿਆਂ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ। ਬਾਦਲ ਸਰਕਾਰ ਵੇਲੇ 2013...

ਕੋਰੋਨਾ ਕਾਰਨ ਚੰਡੀਗੜ੍ਹ ‘ਚ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਲੱਗ ਸਕਦੀ ਹੈ ਪਾਬੰਦੀ

ਕਰੋਨਾ ਦਾ ਕਹਿਰ ਪੂਰੇ ਭਾਰਤ ਵਿਚ ਲਗਾਤਾਰ ਜਾਰੀ ਹੈ। ਚੰਡੀਗੜ੍ਹ 'ਚ ਵੀਰਵਾਰ ਨੂੰ 11 ਨਵੇਂ ਕੋਰੋਨਾ ਸੰਕਰਮਿਤ ਮਰੀਜ਼ ਮਿਲੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਨਾਲ ਪ੍ਰਸ਼ਾਸਨ ਦੀ ਚਿੰਤਾ ਵੀ ਵਧ ਗਈ ਹੈ।ਨਵੇਂ ਕੇਸਾਂ ਵਿਚ ਸੈਕਟਰ-9, 15, 16, 19, 30,...

ਕੇਜਰੀਵਾਲ ਵਰ੍ਹਿਆ ਚੰਨੀ ‘ਤੇ, ਕਿਹਾ ਪੰਜਾਬ ਦੀ ਸਰਕਾਰ ਕਮਜ਼ੋਰ ਹੈ, ਹੋ ਰਹੀਆਂ ਹਨ ਘਟਨਾਵਾਂ, ਪਰ……

ਚੰਡੀਗੜ੍ਹ, 24 ਦਸੰਬਰ 2021 - ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੋ ਦਿਨਾਂ ਪੰਜਾਬ ਦੌਰੇ 'ਤੇ ਪਹੁੰਚੇ ਹਨ। ਪੰਜਾਬ 'ਚ ਵੜਨ ਸਰ ਹੀ ਉਹ ਪੰਜਾਬ ਦੇ...

ਕਪੂਰਥਲਾ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ, 24 ਦਸੰਬਰ 2021 - ਕਪੂਰਥਲਾ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਨੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਚੰਨੀ ਦਾ ਕਹਿਣਾ ਹੈ ਕਿ ਕਪੂਰਥਲਾ ਵਿਚ ਕੋਈ ਬੇਅਦਬੀ ਹੋਣ ਦਾ ਸਬੂਤ ਨਹੀਂ ਮਿਲਿਆ ਹੈ। ਕਿਸੇ ਵੀ ਐਂਗਲ...

ਸ਼ੱਕੀ ਮ੍ਰਿਤਕ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ: 4 ਹਿੱਸਿਆਂ ‘ਚ ਵੰਡੀ ਗਈ ਲਾਸ਼, ਵੱਖ-ਵੱਖ ਥਾਵਾਂ ਤੋਂ ਮਿਲੇ 2 ਹਿੱਸੇ

ਫਟੇ ਕੱਪੜਿਆਂ ਤੇ ਟੈਟੂ ਦੀ ਮਦਦ ਨਾਲ ਜਾਂਚ ਹੋਈ ਸ਼ੁਰੂ ਲੁਧਿਆਣਾ, 24 ਦਸੰਬਰ 2021 - ਪੰਜਾਬ ਦੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ 'ਚ ਬੰਬ ਧਮਾਕੇ 'ਚ ਸ਼ੱਕੀ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਵੀ ਮ੍ਰਿਤਕ ਵਿਅਕਤੀ ਨੂੰ ਹੀ...

ਪਾਬੰਦੀਆਂ ਨਾਲ ਹੋਵੇਗਾ ਨਵੇਂ ਸਾਲ ਦਾ ਸਵਾਗਤ, ਕੇਂਦਰ ਦੀ ਚੇਤਾਵਨੀ ਤੋਂ ਬਾਅਦ ਕਈ ਸੂਬਿਆਂ ਨੇ ਨਵੇਂ ਸਾਲ ਦੀਆਂ ਪਾਰਟੀਆਂ ‘ਤੇ ਲਗਾਈ ਪਾਬੰਦੀ

ਨਵੀਂ ਦਿੱਲੀ, 24 ਦਸੰਬਰ 2021 - ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਦੇ ਵਧਣ ਦੇ ਖਦਸ਼ੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੂਬਿਆਂ ਨੂੰ ਚੇਤਾਵਨੀ ਜਾਰੀ ਕੀਤੀ। ਜਿਸ ਤੋਂ ਬਾਅਦ ਕਈ ਸੂਬਿਆਂ ਨੇ ਸ਼ਾਮ ਤੱਕ ਸਖ਼ਤ ਪਾਬੰਦੀਆਂ ਦਾ ਐਲਾਨ...

ਫ਼ਿਰ ਸ਼ੁਰੂ ਹੋਈ ਮਹਾਰਾਜਾ ਐਕਸਪ੍ਰੈਸ ਟ੍ਰੇਨ, ਜਾਣੋ ਕਿੰਨਾ ਹੈ ਕਿਰਾਇਆ ਤੇ ਕਿਵੇਂ ਹੈ ਸਰਵਿਸ

ਮਹਾਰਾਜਾ ਐਕਸਪ੍ਰੈਸ ਦੁਨੀਆ ਦੀ ਸਭ ਤੋਂ ਮਹਿੰਗੀ ਅਤੇ ਲਗਜ਼ਰੀ ਟਰੇਨ ਹੈ ,ਜਿਸ ਵਿੱਚ ਹਰ ਤਰ੍ਹਾਂ ਦੀਆਂ ਆਧੁਨਿਕ ਸੁਖ -ਸਹੂਲਤਾਂ ਉਪਲੱਬਧ ਹਨ। ਇਸ ਨੂੰ ਚੱਲਦਾ ਫਿਰਦਾ ਫਾਈਵ ਸਟਾਰ ਹੋਟਲ ਵੀ ਕਿਹਾ ਜਾਂਦਾ ਹੈ। ਇਸ ਟ੍ਰੇਨ ਵਿਚ 74 ਸੀਟਾਂ ਹਨ, ਵੀਰਵਾਰ...

NIA ਤੇ NSG ਦੇ ਕਬਜ਼ੇ ‘ਚ ਲੁਧਿਆਣਾ ਦੀ ਅਦਾਲਤ, ਖਾਲਿਸਤਾਨੀ ਕੋਣ ਤੋਂ ਜਾਂਚ ਕਰ ਰਹੀਆਂ ਏਜੰਸੀਆਂ

ਲੁਧਿਆਣਾ, 24 ਦਸੰਬਰ 2021 - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਅਤੇ ਰਾਸ਼ਟਰੀ ਸੁਰੱਖਿਆ ਸਮੂਹ (NSG) ਦੀਆਂ ਟੀਮਾਂ ਹੁਣ ਲੁਧਿਆਣਾ ਧਮਾਕਿਆਂ ਦੀ ਖਾਲਿਸਤਾਨੀ ਅੱਤਵਾਦੀਆਂ ਦੇ ਕੋਣ ਤੋਂ ਜਾਂਚ ਕਰ ਰਹੀਆਂ ਹਨ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਪਾਕਿਸਤਾਨ...

ਅਮਿਤ ਸ਼ਾਹ ਨੇ CM ਚੰਨੀ ਨਾਲ ਕੀਤੀ ਗੱਲਬਾਤ, ਘਟਨਾ ਪਿੱਛੇ ਸਰਹੱਦ ਪਾਰ ਬੈਠੇ ਖਾਲਿਸਤਾਨੀ ਅੱਤਵਾਦੀਆਂ ਦਾ ਹੱਥ ਹੋਣ ਦੀ ਸੰਭਾਵਨਾ

ਕੁਧਿਆਣਾ, 24 ਦਸੰਬਰ 2021 - ਲੁਧਿਆਣਾ ਕੋਰਟ ਕੰਪਲੈਕਸ 'ਚ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਲਚਲ ਮਚ ਗਈ ਹੈ। ਇਸ ਧਮਾਕੇ 'ਚ ਫਿਦਾਈਨ ਹਮਲੇ ਤੋਂ ਲੈ ਕੇ ਟਿਫਿਨ ਬੰਬ ਅਤੇ ਖਾਲਿਸਤਾਨੀ ਅੱਤਵਾਦੀਆਂ ਦਾ ਕੋਣ...