November 12, 2026, 6:05 am
----------- Advertisement -----------
----------- Advertisement -----------
HomeNewsLatest News

Latest News

ਸਿੱਖਾਂ ਨੂੰ ਗੁੰਮਰਾਹ ਕਰਕੇ ਪੰਨੂ ਖਾਲਿਸਤਾਨ ਦੇ ਨਾਮ ‘ਤੇ ਬਣਾ ਰਿਹਾ ਜਾਇਦਾਦ – ਅਮਨਜੋਤ ਰਾਮੂਵਾਲੀਆ

ਮੋਹਾਲੀ, 18 ਦਸੰਬਰ 2021 - ਪੰਜਾਬ ਦੇ ਲੋਕ ਅਮਨ ਪਸੰਦ ਕਰਦੇ ਹਨ । ਪਰ ਬੜੇ ਦੁੱਖ ਦੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਆਪਣੇ ਪਿੱਛੇ ਲਗਾ ਕੇ ਗੁਰਪਤਵੰਤ ਸਿੰਘ ਪਨੂੰ ਦੇਸ਼ ਦਾ ਮਾਹੌਲ ਖ਼ਰਾਬ ਕਰਨ ਤੇ ਉਤਰਿਆ...

ASI ਨੇ ਬਚਾਈ ਕੁੱਤੇ ਦੀ ਜਾਨ

ਪੰਜਾਬ ਪੁਲਸ ਦੇ ਏ. ਐੱਸ. ਆਈ ਬਲਵਿੰਦਰ ਸਿੰਘ ਵੱਲੋ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਇੱਕ ਕੁੱਤੇ ਨੂੰ ਜਾਨ 'ਤੇ ਖੇਡ ਕੇ ਬਚਾਇਆ ਗਿਆ ਹੈ ਇਹ ਘਟਨਾ ਜਲੰਧਰ ਦੀ ਸਥਾਨਕ ਪੁਰਾਣੀ ਸਬਜ਼ੀ ਮੰਡੀ ਦੀ ਹੈ ਜਿਥੇ ਇਕ ਕੁੱਤੇ ਨੂੰ ਤਿੰਨ...

ਰੋਪੜ ਕੰਢੀ ਖੇਤਰ ਦੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਕਰਦਿਆਂ ਚੰਨੀ ਨੇ ਹਰੀਪੁਰ ਨਾਲੇ ’ਤੇ ਉੱਚ ਪੱਧਰੀ ਪੁਲ ਦਾ ਰੱਖਿਆ ਨੀਂਹ ਪੱਥਰ

ਮਾਨਸੂਨ ਦੌਰਾਨ ਪ੍ਰਭਾਵਿਤ ਹੋਣ ਵਾਲੇ 40 ਪਿੰਡਾਂ ਨੂੰ ਹੋਵੇਗਾ ਪੁਲ ਦਾ ਲਾਭ ਰੋਪੜ, 18 ਦਸੰਬਰ 2021 - ਰੋਪੜ ਕੰਢੀ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਸੂਬੇ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਜ਼ਿਲਾ ਰੋਪੜ ਦੇ ਪਿੰਡ...

ਸਰਦੀਆਂ ’ਚ ਕੀ ਤੁਹਾਡੇ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਵੀ ਸੁੱਜ ਜਾਂਦੀਆਂ ਨੇ ਤਾਂ ਪੜ੍ਹੋ ਇਹ ਖ਼ਬਰ

ਸਰਦੀ ਦਾ ਮੌਸਮ ਆਉਣ ਦੇ ਨਾਲ-ਨਾਲ ਕਈ ਸਿਹਤ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਹੈ ਕੜਾਕੇ ਦੀ ਠੰਡ ਵਿੱਚ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ’ਚ ਸੋਜ ਆਉਣਾ ਅਤੇ ਠੰਡ ਨਾਲ ਲਾਲ ਹੋ ਜਾਣਾ।...

ਬ੍ਰਿਟੇਨ ਦੇ ਬਕਿੰਘਮਸ਼ਾਇਰ ’ਚ ਬਣੇਗਾ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ

ਬ੍ਰਿਟੇਨ ਦੇ ਯੋਜਨਾ ਨਿਰੀਖਣ ਦਫ਼ਤਰ ਨੇ ਵੀਰਵਾਰ ਨੂੰ ਬ੍ਰਿਟੇਨ ਦੇ ਬਕਿੰਘਮਸ਼ਾਇਰ ਵਿਚ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਅਪੀਲ ਸਵੀਕਾਰ ਕਰ ਲਈ ਹੈ। ਅਨੁਪਮ ਮਿਸ਼ਨ ਯੂ. ਕੇ. ਨੂੰ ਡੇਨਹਮ ਵਿਚ ਜੈਵ ਵਿਭਿੰਨਤਾ ਵਿਚ ਸੁਧਾਰ ਕਰਦੇ ਹੋਏ ਇੱਕ...

ਪਾਕਿਸਤਾਨੀ ਡਰੋਨ ਵੱਲੋਂ ਭਾਰਤ ਸਰਹੱਦ ‘ਚ ਦਸਤਕ, ਬੀ.ਐੱਸ.ਐੱਫ. ਨੇ ਕਬਜ਼ੇ ‘ਚ

ਤਰਨ ਤਾਰਨ ਦੀ ਭਾਰਤ-ਪਾਕਿ ਸਰਹੱਦ ਅਧੀਨ ਆਉਂਦੇ ਪਿੰਡ ਤਾਰਾ ਸਿੰਘ ਨਜ਼ਦੀਕ ਬੀਤੀ ਰਾਤ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ। ਬੀ. ਐੱਸ. ਐੱਫ. ਦੀ 103 ਬਟਾਲੀਅਨ ਵੱਲੋਂ ਹਰਕਤ ਵਿਚ ਆਉਂਦੇ ਹੋਏ ਡਰੋਨ ਨੂੰ ਸੁੱਟਣ ਲਈ ਫਾਇਰਿੰਗ ਕੀਤੀ ਗਈ। ਡਰੋਨ ਨੂੰ...

ਮਲੇਸ਼ੀਆ: ਭਿਆਨਕ ਸੜਕ ਹਾਦਸੇ ਵਿਚ 10 ਦੀ ਮੌਤ

ਮਲੇਸ਼ੀਆ ਦੇ ਸੇਲਾਂਗੋਰ ਸੂਬੇ ਵਿਚ ਸ਼ੁੱਕਰਵਾਰ ਦੇਰ ਰਾਤ ਇਕ ਹਾਈਵੇ ’ਤੇ ਭਿਆਨਕ ਸੜਕ ਹਾਦਸਾ ਵਾਪਰਿਆ । ਇਸ ਹਾਦਸੇ 'ਚ 17 ਲੋਕ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਵਿੱਚੋ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ...

19 ਦਸੰਬਰ ਨੂੰ ਚੰਡੀਗੜ੍ਹ ਆਉਣਗੇ ਕੇਜਰੀਵਾਲ, ਉਮੀਦਵਾਰਾਂ ‘ਚ ਭਰਨਗੇ ਜੋਸ਼

ਚੰਡੀਗੜ੍ਹ, 18 ਦਸੰਬਰ 2021 - ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ 19 ਦਸੰਬਰ ਯਾਨੀ ਐਤਵਾਰ ਨੂੰ ਚੰਡੀਗੜ੍ਹ ਪੁੱਜਣਗੇ। ਜਿੱਥੇ ਉਹ ਸੈਕਟਰ 43 ਸਥਿਤ ਦੁਸਹਿਰਾ ਗਰਾਊਂਡ ਵਿੱਚ ਹੋਣ ਵਾਲੀ ਵਿਸ਼ਾਲ ਜਨ ਸਭਾ ਨੂੰ ਸੰਬੋਧਨ...

ਭਾਰਤ ਸਰਕਾਰ ਨੇ 39 IAS ਅਫਸਰਾਂ ਦੀਆਂ ਸੇਵਾਵਾਂ ਦੀ ਕੀਤੀ ਪੁਸ਼ਟੀ

ਚੰਡੀਗੜ੍ਹ, 18 ਦਸੰਬਰ, 2021: ਭਾਰਤ ਸਰਕਾਰ ਨੇ 2018 ਬੈਚ ਦੇ 39 ਆਈ ਏ ਐਸ (IAS) ਅਫਸਰਾਂ ਦੀਆਂ ਸੇਵਾਵਾਂ ਦੀ ਪੁਸ਼ਟੀ ਕੀਤੀ ਹੈ। ਇਹ ਆਈ ਏ ਐਸ (IAS) ਅਫਸਰ ਰਾਜਸਥਾਨ, ਕਰਨਾਟਕ, ਹਰਿਆਣਾ, ਝਾਰਖੰਡ, ਸਿੱਕਮ ਅਤੇ ਏਜੀਐਮਯੂਟੀ (AGMUT) ਕੇਡਰ ਨਾਲ ਸਬੰਧਤ...

ਪਹਾੜਾਂ ‘ਚ ਜੰਮ ਕੇ ਪਵੇਗੀ ਬਰਫ਼ਬਾਰੀ, ਜਾਣੋ- ਪੰਜਾਬ ‘ਚ ਕਿਹੋ-ਜਿਹਾ ਰਹੇਗਾ ਮੌਸਮ

ਨਵੀਂ ਦਿੱਲੀ : ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰ ਰਾਜਸਥਾਨ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਦੇ ਨਾਲ ਹੀ ਪਹਾੜਾਂ 'ਤੇ ਲਗਾਤਾਰ ਬਰਫ ਪੈਣ ਨਾਲ ਮੈਦਾਨੀ ਇਲਾਕਿਆਂ 'ਚ ਠੰਢ ਵਧਣ ਲੱਗ ਗਈ ਹੈ। ਉਤਰਾਖੰਡ 'ਚ ਜਿੱਥੇ ਕੇਦਾਰਨਾਥ ਸਣੇ...