May 11, 2026, 11:23 pm
----------- Advertisement -----------
HomePunjabbusinessਸਾਈਂ ਸ਼ਰਧਾਲੂਆਂ ਨੂੰ IRCTC ਦੇ ਰਿਹਾ ਸ਼ਿਰਡੀ ਜਾਣ ਦਾ ਮੌਕਾ,ਦੋ ਦਿਨਾਂ ਟੂਰ...

ਸਾਈਂ ਸ਼ਰਧਾਲੂਆਂ ਨੂੰ IRCTC ਦੇ ਰਿਹਾ ਸ਼ਿਰਡੀ ਜਾਣ ਦਾ ਮੌਕਾ,ਦੋ ਦਿਨਾਂ ਟੂਰ ‘ਚ ਰਹਿਣਾ-ਖਾਣਾ ਮਿਲੇਗਾ ਬਿਲਕੁਲ ਮੁਫ਼ਤ!

Published on

----------- Advertisement -----------

ਜੇਕਰ ਤੁਸੀਂ ਆਉਣ ਵਾਲੇ ਦਿਨਾਂ ‘ਚ ਸ਼ਿਰਡੀ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ IRCTC ਇੱਕ ਖਾਸ ਪੈਕੇਜ ਲੈ ਕੇ ਆਇਆ ਹੈ। ਇਸ ਪੈਕੇਜ ਵਿੱਚ ਤੁਹਾਡੀ ਯਾਤਰਾ ਦਿੱਲੀ ਤੋਂ ਸ਼ੁਰੂ ਹੋਵੇਗੀ ਅਤੇ ਰਹਿਣ-ਖਾਣ ਦਾ ਵੀ ਕੋਈ ਅਲੱਗ ਖਰਚਾ ਨਹੀਂ ਲੱਗੇਗਾ। IRCTC ਨੇ ਆਪਣੇ ਅਧਿਕਾਰਤ ਟਵੀਟ ‘ਚ ਲਿਖਿਆ ਹੈ ਕਿ ਰੇਲਵੇ ਤੁਹਾਡੇ ਲਈ 2 ਦਿਨ ਅਤੇ 1 ਰਾਤ ਦਾ ਸ਼ਿਰਡੀ ਪੈਕੇਜ ਲੈ ਕੇ ਆਇਆ ਹੈ। ਇਸ ਦੇ ਲਈ ਤੁਹਾਨੂੰ ਪ੍ਰਤੀ ਵਿਅਕਤੀ 16590 ਰੁਪਏ ਖਰਚ ਕਰਨੇ ਪੈਣਗੇ।
ਇਸ ਪੈਕੇਜ ਵਿੱਚ, ਤੁਹਾਨੂੰ ਆਉਣ-ਜਾਣ ਦੀ ਟਿਕਟ ਮਿਲੇਗੀ। ਇਸ ਤੋਂ ਇਲਾਵਾ ਵੈਲਕਮ ਡਰਿੰਕ ਵੀ ਉਪਲਬਧ ਹੋਵੇਗੀ। ਏਸੀ ਕਮਰੇ ਵਿੱਚ ਇੱਕ ਰਾਤ ਦੀ ਰਿਹਾਇਸ਼ ਉਪਲਬਧ ਹੋਵੇਗੀ। ਸ਼ਨੀ ਸ਼ਿੰਗਨਾਪੁਰ ਲਈ ਏਸੀ ਟਰਾਂਸਪੋਰਟ ਵੀ ਉਪਲਬਧ ਹੋਵੇਗੀ। ਯਾਤਰਾ ਦੇ ਪਹਿਲੇ ਦਿਨ ਖਾਣੇ ਵਿੱਚ ਰਾਤ ਦੇ ਖਾਣੇ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਤੁਹਾਨੂੰ ਅਗਲੇ ਦਿਨ ਨਾਸ਼ਤਾ ਮਿਲੇਗਾ।
ਇਸ ਪੈਕੇਜ ਦੇ ਕੰਫਰਟ ਕਲਾਸ ਵਿਚ ਆਕੂਪੈਂਸੀ ਲਈ ਤੁਹਾਨੂੰ 17,350 ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਇਲਾਵਾ ਡਬਲ ਆਕੂਪੈਂਸੀ ਲਈ 15,500 ਰੁਪਏ ਅਤੇ ਟ੍ਰਿਪਲ ਆਕੂਪੈਂਸੀ ਲਈ 15,300 ਰੁਪਏ ਖਰਚ ਕਰਨੇ ਪੈਣਗੇ। ਜੇਕਰ ਬੱਚਿਆਂ ਦੇ ਕਿਰਾਏ ਦੀ ਗੱਲ ਕਰੀਏ ਤਾਂ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਬੈੱਡ ਵਾਲਾ ਬੱਚਾ 14,970 ਰੁਪਏ ਪ੍ਰਤੀ ਬੱਚਾ ਕਿਰਾਇਆ ਹੋਵੇਗਾ। ਇਸ ਤੋਂ ਇਲਾਵਾ 2 ਤੋਂ 4 ਸਾਲ ਤੱਕ ਦੇ ਬੱਚਿਆਂ ਦਾ ਕਿਰਾਇਆ 13,060 ਰੁਪਏ ਪ੍ਰਤੀ ਬੱਚਾ ਹੋਵੇਗਾ।
ਪੈਕੇਜ ਦਾ ਨਾਮ: ਦਿੱਲੀ – ਸ਼ਿਰਡੀ ਫਲਾਈਟ ਪੈਕੇਜ
ਪਹੁੰਚ ਮੰਜ਼ਿਲ – ਦਿੱਲੀ – ਸ਼ਿਰਡੀ – ਦਿੱਲੀ
ਮਿਤੀ – 3 ਸਤੰਬਰ, 17 ਸਤੰਬਰ, 15 ਅਕਤੂਬਰ 2022 ਅਤੇ 12 ਨਵੰਬਰ 2022
ਕੁੱਲ ਸੀਟਾਂ – 10
ਯਾਤਰਾ ਮੋਡ – ਫਲਾਈਟ
ਕਲਾਸ – ਡੀਲਕਸ
ਪੈਕੇਜ ਕਿੰਨਾ ਸਮਾਂ ਹੋਵੇਗਾ – 2 ਦਿਨ ਅਤੇ 1 ਰਾਤ

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਕਿਹਾ- ਕੁਝ ਹੀ ਸਮਾਂ ਹੈ

ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾਰੈਂਸ ਬਿਸ਼ਨੋਈ...

ਦਿੱਲੀ ਨੂੰ ਮਿਲਿਆ ਦੇਸ਼ ਦਾ ਦੂਜਾ ਬੈਰੀਅਰ-ਮੁਕਤ ਟੋਲ, ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਉਦਘਾਟਨ

ਗੁਜਰਾਤ ਤੋਂ ਬਾਅਦ ਦੇਸ਼ ਦਾ ਦੂਜਾ ਬੈਰੀਅਰ-ਲੈੱਸ (ਬਿਨਾਂ ਬੈਰੀਅਲ ਵਾਲਾ) ਟੋਲ ਪਲਾਜ਼ਾ ਹੁਣ ਦਿੱਲੀ...

ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ ਭਾਜਪਾ ‘ਚ ਹੋਣ ਜਾ ਰਹੇ ਸ਼ਾਮਿਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਅਤੇ ਮਾਮੇ ਦੇ ਬੇਟੇ ਗਿਆਨ...

ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਕਲਾਸ ਨਤੀਜੇ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board ) ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨ...

PM ਮੋਦੀ ਦੀ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਨਾਲ ਜ਼ਿਊਲਰੀ ਇੰਡਸਟਰੀ ਨੂੰ ਝਟਕਾ! ਮੰਗ ਘੱਟਣ ਦੀ ਜਤਾਈ ਸੰਭਾਵਨਾ

ਬੀਤੇ ਦਿਨੀਂ ਹੈਦਰਾਬਾਦ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ...

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਕਿਡਨੀ ਸਟੋਨ ਅਤੇ ਸ਼ੂਗਰ ਨਾਲ ਜੂਝ ਰਹੀ ਪਟਿਆਲਾ ਦੀ ਮਹਿਲਾ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ/ਪਟਿਆਲਾ, 10 ਮਈ:ਪਟਿਆਲਾ ਵਿੱਚ ਜਦੋਂ ਸੂਰਜ ਚੜ੍ਹਦਾ ਸੀ, 46 ਸਾਲਾ ਸੁਨੀਤਾ ਰਾਣੀ ਉਸ ਤੋਂ...