November 18, 2026, 7:51 am
----------- Advertisement -----------
----------- Advertisement -----------
HomeNewsNational-International

National-International

 ਪੰਜਾਬ ਯੂਨੀਵਰਸਿਟੀ ਕੈਂਪਸ ’ਚ ਮੌਜ ਮਸਤੀ ਵਾਲੇ ਪ੍ਰੋਗਰਾਮਾਂ ’ਤੇ ਪਾਬੰਦੀ

ਮਾਰਚ ਮਹੀਨੇ ਇਕ ਸਟਾਰ ਨਾਈਟ ਦੌਰਾਨ ਹੋਈ ਲੜਾਈ ਵਿਚ ਅਦਿੱਤਿਆ ਠਾਕੁਰ ਨਾਮਕ ਵਿਦਿਆਰਥੀ ਦੀ ਮੌਤ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਫ਼ੈਸਲਾ ਕੀਤਾ ਹੈ ਕਿ ਅਗਲੇ ਵਿਦਿਅਕ ਸੈਸ਼ਨ ਤੋਂ ਕੈਂਪਸ ਵਿਚ ਸਟਾਰ ਨਾਈਟ ਅਤੇ ਹੋਲੀ ਦੇ ਤਿਉਹਾਰ ਨਹੀਂ ਹੋਣ...

ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਹਾਈਕੋਰਟ ਦੇ ਫ਼ੈਸਲੇ ਨੂੰ ਅੱਜ ਸੁਪਰੀਮ ਕੋਰਟ ‘ਚ ਚੁਣੌਤੀ ਦੇਵੇਗੀ ਸਰਕਾਰ

ਪੰਜਾਬ ਸਰਕਾਰ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੀ ਯੋਜਨਾ ਦੂਜੀ ਵਾਰ ਫੇਲ ਕਰ ਦਿੱਤੀ ਹੈ। BBMB ਨੇ ਹਾਈਕੋਰਟ ਦਾ ਫੈਸਲਾ ‘ਤੇ ਨੰਗਲ ਡੈਮ ਤੋਂ ਹਰਿਆਣਾ ਨੂੰ 4500 ਕਿਊਸਿਕ ਪਾਣੀ ਦੇਣ ਲਈ ਸ਼ੈਡਿਊਲ ਤਿਆਰ ਕਰ ਲਿਆ ਸੀ। ਪੰਜਾਬ ਸਰਕਾਰ...

ਫਿਰ ਸ਼ੁਰੂ ਹੋ ਸਕਦਾ ਹੈ IPL 2025, ਨਵਾਂ ਸ਼ੈਡਿਊਲ ਹੋਵੇਗਾ ਜਾਰੀ, ਪਾਕਿਸਤਾਨ ਨਾਲ ਤਣਾਅ ਕਰਕੇ ਰੋਕਣੀ ਪਈ ਸੀ ਲੀਗ

PL 2025 ਦੀ ਸ਼ੁਰੂਆਤ ਹੋ ਸਕਦੀ ਹੈ। ਇਸ ਲਈ ਸ਼ੈਡਿਊਲ ਰਾਤ ਤੱਕ ਜਾਰੀ ਹੋ ਸਕਦਾ ਹੈ। ਮੌਜੂਦਾ ਸੀਜ਼ਨ ਦੇ ਬਚੇ ਮੁਕਾਬਲੇ 4 ਥਾਵਾਂ ‘ਤੇ ਖੇਡੇ ਜਾ ਸਕਦੇ ਹਨ । ਟੀਮਾਂ ਨੂੰ ਆਪਣੇ ਸਟਾਫ ਤੇ ਖਿਡਾਰੀਆਂ ਨੂੰ ਵਾਪਸ ਬੁਲਾਉਣ ਲਈ...

‘ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿ ਦੇ 100 ਅੱਤਵਾਦੀਆਂ ਨੂੰ ਕੀਤਾ ਗਿਆ ਖਤਮ’-DGMO ਨੇ ਸਾਂਝੀ ਕੀਤੀ ਜਾਣਕਾਰੀ

ਭਾਰਤ-ਪਾਕਿਸਤਾਨ ਦੇ ਵਿਚ ਸੀਜ਼ਫਾਇਰ ਦੇ 25 ਘੰਟੇ ਬਾਅਦ ਐਤਵਾਰ ਨੂੰ ਤਿੰਨਾਂ ਸੈਨਾਵਾਂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਵਿਚ ਡਾਇਰੈਕਟਰ ਜਨਰਲ ਆਫ ਮਿਲਟਰੀ ਆਪ੍ਰੇਸ਼ਨ (DGMO) ਲੈਫਟੀਨੈਂਟ ਜਨਰਲ ਰਾਜੀਵ ਘਈ, ਵਾਈਸ ਐਡਮਿਰਲ ਏਐੱਨ ਪ੍ਰਮੋਦ ਅਤੇ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ ਨੇ...

ਪਾਕਿਸਤਾਨ ਦੇ ਅੱਤਵਾਦੀ ਸਬੰਧਾਂ ਦੇ ਨਵੇਂ ਸਬੂਤ UNSC ਦੀ ਮੀਟਿੰਗ ‘ਚ ਪੇਸ਼ ਕਰੇਗਾ ਭਾਰਤ, ਅਗਲੇ ਹਫ਼ਤੇ ਹੋਣ ਜਾ ਰਹੀ ਮੀਟਿੰਗ : ਸੂਤਰ

ਭਾਰਤ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੂੰ ਅੱਤਵਾਦ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦੇ ਨਵੇਂ ਸਬੂਤ ਪੇਸ਼ ਕਰਨ ਲਈ ਤਿਆਰ ਹੈ। ਸੂਤਰਾਂ ਦੇ ਹਵਾਲੇ ਨਾਲ ANI ਦੁਆਰਾ ਰਿਪੋਰਟ ਕੀਤੇ ਅਨੁਸਾਰ, UNSC ਦੀ 1267 ਪਾਬੰਦੀਆਂ ਕਮੇਟੀ ਦੀ ਮੀਟਿੰਗ ਹੋਣ...

ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਦਾ ਹੋਇਆ ਦਿਹਾਂਤ, ਸੁਖਬੀਰ ਬਾਦਲ ਨੇ ਜਤਾਇਆ ਦੁੱਖ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦਾ ਦਿਹਾਂਤ ਹੋ ਗਿਆ ਹੈ। ਸਿੰਘ ਸਾਹਿਬ ਨੇ ਆਪਣਾ ਪੂਰਾ ਜੀਵਨ ਸਿੱਖੀ ਅਤੇ ਗੁਰੂ ਘਰ ਨੂੰ ਸਮਰਪਿਤ ਕੀਤਾ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸੁਖਬੀਰ...

ਨੰਗਲ ਡੈਮ ‘ਤੇ ਫਿਰ ਭਖਿਆ ਮਾਹੌਲ, ਪਹੁੰਚੇ CM ਭਗਵੰਤ ਮਾਨ, ਦਿੱਤਾ ਠੋਕਵਾਂ ਜਵਾਬ

ਨੰਗਲ ਡੈਮ ‘ਤੇ ਫਿਰ ਤੋਂ ਮਾਹੌਲ ਗਰਮਾ ਗਿਆ ਹੈ। ਤੀਜੀ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਹਰ ਦੂਜੇ-ਤੀਜੇ ਦਿਨ BBMB ਦੇ ਅਧਿਕਾਰੀ ਨੰਗਲ ਡੈਮ...

ਪੰਜਾਬ ਦੇ 9 ਜ਼ਿਲ੍ਹਿਆਂ ‘ਚ ਬਲੈਕਆਊਟ, ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ, ਸਾਇਰਨਾਂ ਨਾਲ ਗੂੰਜਿਆ ਪੰਜਾਬ

ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਦੌਰਾਨ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਡਰੋਨ ਰਾਹੀਂ ਹਮਲਾ ਕੀਤਾ ਗਿਆ ਹੈ। ਪਾਕਿਸਤਾਨ ਵੱਲੋਂ ਜੰਮੂ, ਅਖਨੂਰ, ਸਾਂਬਾ, ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਡਰੋਨ ਦੇਖੇ ਗਏ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬਲੈਕਆਊਟ ਕਰ ਦਿੱਤਾ ਗਿਆ ਹੈ। ਪੰਜਾਬ...

ਪਾਕਿਸਤਾਨ ਨੇ ਸਿਰਫ਼ 3 ਘੰਟਿਆਂ ’ਚ ਤੋੜੀ ਜੰਗਬੰਦੀ , ਜੰਮੂ-ਕਸ਼ਮੀਰ ’ਚ ਮੁੜ ਡਰੋਨ ਹਮਲੇ ਅਤੇ ਗੋ.ਲਾ.ਬਾ.ਰੀ

ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਹੋਇਆ ਡਰੋਨ ਨਾਲ ਹਮਲਾ  ਏਅਰ ਫੋਰਸ ਵਲੋਂ 6 ਵੱਧ ਡਰੋਨ ਕੀਤੇ ਗਏ ਨਸ਼ਟ ਏਅਰਪੋਰਟ ’ਤੇ ਕੀਤਾ ਗਿਆ ਬਲੈਕ ਆਊਟ ਪਾਕਿਸਤਾਨ ਵੱਲੋਂ ਭਾਰਤ ਨਾਲ ਸੰਪਰਕ ਕਰਨ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਸਮਝੌਤਾ ਹੋਇਆ। ਪਰ...

ਭਾਰਤ-ਪਾਕਿ ਵਿਚਾਲੇ ਯੁੱਧ ਖਤਮ ,12 ਮਈ ਨੂੰ ਫਿਰ ਗੱਲਬਾਤ ਕਰਨਗੇ ਦੋਵਾਂ ਦੇਸ਼ਾਂ ਦੇ DGMO

ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਅੱਜ ਦੁਪਹਿਰ 3.35 ਵਜੇ ਦੋਵਾਂ ਦੇਸ਼ਾਂ ਦੇ DGMO ਵਿਚਕਾਰ ਗੱਲਬਾਤ ਹੋਈ। ਇਹ ਫੈਸਲਾ ਕੀਤਾ ਗਿਆ ਕਿ ਦੋਵੇਂ ਦੇਸ਼ ਸ਼ਾਮ 5 ਵਜੇ...