July 24, 2026, 8:14 am
----------- Advertisement -----------
HomeNewsLatest News'ਦ ਗ੍ਰੇਟ ਖਲੀ' ਜਲਦ ਖੋਲਣਗੇ ਇੱਕ ਹੋਰ ਢਾਬਾ, ਮਿਲੇਗੀ 'ਖਲੀ ਥਾਲੀ' ਅਤੇ...

‘ਦ ਗ੍ਰੇਟ ਖਲੀ’ ਜਲਦ ਖੋਲਣਗੇ ਇੱਕ ਹੋਰ ਢਾਬਾ, ਮਿਲੇਗੀ ‘ਖਲੀ ਥਾਲੀ’ ਅਤੇ ਗਾਹਕਾਂ ਲਈ ਮੁਫ਼ਤ ਕੁਸ਼ਤੀ ਸ਼ੋਅ!

Published on

----------- Advertisement -----------

ਦੇਸ਼ ਦੇ ਮਸ਼ਹੂਰ ਪਹਿਲਵਾਨ ਮਹਾਬਲੀ ‘ਦਿ ਗ੍ਰੇਟ ਖਲੀ’ ਨੇ ਖਾਣੇ ਦਾ ਕਾਰੋਬਾਰ ਸ਼ੁਰੂ ਕਰਕੇ ਨਵੀਂ ਪਾਰੀ ਸ਼ੁਰੂ ਕੀਤੀ ਹੈ। ਖਲੀ ਇਨ੍ਹੀਂ ਦਿਨੀਂ ਅੰਬਾਲਾ ਦਿੱਲੀ ਹਾਈਵੇ ‘ਤੇ ਕਰਨਾਲ ਨੇੜੇ ਢਾਬਾ ਚਲਾ ਰਹੇ ਹਨ। ਖਲੀ ਦਾ ਮੁਰਥਲ ‘ਚ ਵੀ ਢਾਬਾ ਖੋਲ੍ਹਣ ਦਾ ਸੁਪਨਾ ਹੈ। ਉਨ੍ਹਾਂ ਕਿਹਾ ਕਿ ‘ਖਲੀ ਥਾਲੀ’ ਜਲਦ ਹੀ ਢਾਬੇ ‘ਤੇ ਉਪਲਬਧ ਹੋਵੇਗੀ। ਪਲੇਟ ਦੀ ਕੀਮਤ ਨੂੰ ਲੈ ਕੇ ਅਜੇ ਸੋਚ ਵਿਚਾਰ ਕੀਤਾ ਜਾ ਰਿਹਾ ਹੈ। ਰੇਟ ਤੈਅ ਹੋਣ ਤੋਂ ਬਾਅਦ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ‘ਦ ਗ੍ਰੇਟ ਖਲੀ’ ਉਰਫ਼ ਦਲੀਪ ਸਿੰਘ ਰਾਣਾ ਨੇ ਕਿਹਾ ਕਿ ਉਹ ਇਸ ਨਵੇਂ ਕਾਰੋਬਾਰ ਦਾ ਕਾਫੀ ਆਨੰਦ ਲੈ ਰਹੇ ਹਨ। ਇਹ ਉਨ੍ਹਾਂ ਨੂੰ ਪ੍ਰਸ਼ੰਸਕਾਂ ਨਾਲ ਸਿੱਧਾ ਜੁੜਨ ਦਾ ਮੌਕਾ ਵੀ ਦਿੰਦਾ ਹੈ।
ਦੱਸ ਦਈਏ ਕਿ ਖਲੀ ਨੇ ਕਰਨਾਲ ‘ਚ ਦਿੱਲੀ-ਅੰਬਾਲਾ ਹਾਈਵੇ ‘ਤੇ ਕਰੀਬ 8,000 ਵਰਗ ਮੀਟਰ ‘ਚ ਏਅਰ ਕੰਡੀਸ਼ਨਡ ਢਾਬਾ ਬਣਾਇਆ ਹੈ। ਢਾਬੇ ਦੀ ਵਿਸ਼ੇਸ਼ਤਾ ਇਹ ਹੈ ਕਿ ਵੀਕਐਂਡ ‘ਤੇ ਗਾਹਕਾਂ ਲਈ ਮੁਫ਼ਤ ਕੁਸ਼ਤੀ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਲੰਧਰ, ਪੰਜਾਬ ਵਿੱਚ ਖਲੀ ਦੀ ਕੁਸ਼ਤੀ ਅਕੈਡਮੀ CWE ਵਿੱਚ ਸਿਖਲਾਈ ਪ੍ਰਾਪਤ ਪਹਿਲਵਾਨ ਖਾਸ ਤੌਰ ‘ਤੇ ਸ਼ਨੀਵਾਰ ਅਤੇ ਐਤਵਾਰ ਨੂੰ ਢਾਬੇ ‘ਤੇ ਪਹੁੰਚਦੇ ਹਨ। ਖਲੀ ਦੇ ਢਾਬੇ ‘ਚ ਖਾਣ-ਪੀਣ, ਜਿੰਮ ਅਤੇ ਰਾਤ ਰਹਿਣ ਦਾ ਵੀ ਪ੍ਰਬੰਧ ਹੈ। ਇਥੇ ਰਾਤ ਠਹਿਰਨ ਲਈ ਲਗਭਗ 2500 ਰੁਪਏ ਵਿੱਚ ਕਮਰਾ ਉਪਲਬਧ ਹੈ। ਇਸ ਦੇ ਨਾਲ ਹੀ ਢਾਬੇ ਵਿੱਚ ਖਾਣਾ 200 ਤੋਂ 500 ਰੁਪਏ ਵਿੱਚ ਮਿਲਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

HSGMC ਨੇ SGPC ਨੂੰ ਤਿੰਨ ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਲਈ ਕਿਹਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਹਾਬਾਦ...

CJP ਦਾ ਵੱਡਾ ਐਲਾਨ, ਭਲਕੇ ਪੂਰੇ ਦੇਸ਼ ‘ਚ ਕਰੇਗਾ ਪ੍ਰਦਰਸ਼ਨ, ਕਿਹਾ-‘…One Day. One Demand’

ਕਾਕਰੋਚ ਜਨਤਾ ਪਾਰਟੀ (CJP) ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਪਾਰਟੀ ਦੇਸ਼ ਭਰ...

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...