September 14, 2026, 1:10 am
----------- Advertisement -----------
HomePunjabbusinessਇਹਨਾਂ ਤਰੀਕਿਆਂ ਨਾਲ ਪਤਾ ਕਰੋ ਤੁਹਾਡਾ ਸੋਨਾ ਅਸਲੀ ਹੈ ਜਾਂ ਨਕਲੀ

ਇਹਨਾਂ ਤਰੀਕਿਆਂ ਨਾਲ ਪਤਾ ਕਰੋ ਤੁਹਾਡਾ ਸੋਨਾ ਅਸਲੀ ਹੈ ਜਾਂ ਨਕਲੀ

Published on

----------- Advertisement -----------

ਸੋਨਾ ਕਈ ਖ਼ਾਸ ਮੌਕਿਆਂ ‘ਤੇ ਖਰੀਦਿਆਂ ਜਾਂਦਾ ਹੈ ਪਰ ਕਈ ਵਾਰ ਸੋਨੇ ਵਿਚ ਗੜਬੜੀ ਪਾਈ ਜਾਂਦੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਅਸੀ ਸੋਨੇ ਦੀ ਪਛਾਣ ਕਰਨ ਦੇ ਅਸਾਨ ਤਰੀਕੇ ਪਤਾ ਹੋਣ। ਆਓ ਅਸੀਂ ਤੁਹਾਨੂੰ ਸੋਨੇ ਦੀ ਅਸਲੀ ਪਛਾਣ ਕਰਨ ਵਾਲੇ ਤਰੀਕਿਆਂ ਬਾਰੇ ਜਾਣੂ ਕਰਵਾਉਂਦੇ ਹਾਂ।
ਚਿੱਟੇ ਰੰਗ ਦਾ ਸੈਰਾਮਿਕ ਥਾਲ ਲਵੋ। ਗਹਿਣੇ ਜਾਂ ਸੋਨਾ ਉਸ ਪਲੇਟ ਉੱਤੇ ਘਸਾਓ। ਜੇ ਉਸ ਥਾਲ਼ ਉੱਤੇ ਕਾਲੇ ਨਿਸ਼ਾਨ ਬਣਨ, ਤਾਂ ਤੁਹਾਡਾ ਸੋਨਾ ਨਕਲੀ ਹੈ ਤੇ ਜੇ ਹਲਕੇ ਸੁਨਹਿਰੀ ਰੰਗ ਦੇ ਪੈਣ, ਤਾਂ ਸੋਨਾ ਅਸਲੀ ਹੈ।


ਇੱਕ ਹੋਰ ਤਰੀਕਾ ਇਹ ਹੈ- ਇੱਕ ਡੂੰਘੇ ਬਰਤਨ ਵਿੱਚ ਦੋ ਗਿਲਾਸ ਪਾਣੀ ਲਓ ਤੇ ਸੋਨੇ ਦੇ ਗਹਿਣੇ ਉਸ ਪਾਣੀ ਵਿੱਚ ਰੱਖੋ। ਜੇ ਤੁਹਾਡਾ ਸੋਨਾ ਤੈਰਦਾ ਹੈ, ਤਾਂ ਉਹ ਅਸਲੀ ਨਹੀਂ ਹੈ; ਜੇ ਉਹ ਹੇਠਾਂ ਬੈਠ ਜਾਵੇ, ਤਾਂ ਅਸਲੀ ਹੈ।


ਤੁਸੀਂ ਆਪਣੇ ਪਸੀਨੇ ਨਾਲ ਵੀ ਸੋਨਾ ਟੈਸਟ ਕਰ ਸਕਦੇ ਹੋ। ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਵੀ ਇੱਕ ਜਾਂ ਦੋ ਜਾਂ ਪੰਜ ਰੁਪਏ ਦੇ ਸਿੱਕੇ ਪਸੀਨੇ ਨਾਲ ਭਿੱਜ ਜਾਂਦੇ ਹਨ, ਤਾਂ ਉਨ੍ਹਾਂ ’ਚੋਂ ਅਜੀਬ ਜਿਹੀ ਬੋਅ ਆਉਦੀ ਹੈ ਪਰ ਖਰੇ ਸੋਨੇ ’ਚੋਂ ਪਸੀਨੇ ਦੀ ਬੋਅ ਕਦੇ ਨਹੀਂ ਆਉਂਦੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ...

ਟ੍ਰੋਲ ਕਰਨ ਵਾਲਿਆਂ ਨੂੰ ਹਰਮਨ ਬਰਾੜ ਨੇ ਦਿੱਤੀ ਚਿਤਾਵਨੀ, ਕਿਹਾ-‘ਮੇਰੀ ਚੁੱਪ ਨੂੰ ਮੇਰੀ ਅਗਿਆਨਤਾ ਨਾ ਸਮਝੋ’

ਪੰਜਾਬੀ ਮਾਡਲ ਤੇ ਐਕਟ੍ਰੈਸ ਹਰਮਨ ਬਰਾੜ ਇਨ੍ਹੀਂ ਦਿਨੀਂ ਗਾਇਕ ਪਰਮੀਸ਼ ਵਰਮਾ ਦੇ ਨਾਲ ਆਪਣੇ...

ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ‘ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਨਵੇਂ ਡਰੋਨ ਡਿਟੈਕਸ਼ਨ ਪਲੇਟਫਾਰਮ ਕੀਤੇ ਤਾਇਨਾਤ

ਚੰਡੀਗੜ੍ਹ, 13 ਸਤੰਬਰ:ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ...

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕੀਤੀਆਂ ਦੂਰ

ਚੰਡੀਗੜ੍ਹ; 13 ਸਤੰਬਰ, 2026:“ਮੈਂ ਇਸਨੂੰ ਸਿਰਫ਼ ਇੱਕ ਵਾਰ ਅਜ਼ਮਾ ਕੇ ਦੇਖਾਂਗਾ।” “ਮੈਂ ਜਦੋਂ ਚਾਹਾਂਗਾ,...

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...