ਹਰਦੀਪ ਨਿੱਝਰ ਦੀ ਮੌਤ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਲੇ ਸਬੰਧ ਠੀਕ ਨਹੀਂ ਹਨ। ਇਸ ਦੌਰਾਨ ਇਕ ਗੁਰਦੁਆਰੇ ਵਿੱਚ ਭਾਰਤੀ ਰਾਜਨੀਤਿਕ ਦੀ ਹੱਤਿਆ ਵਾਲੇ ਪੋਸਟਰ ਹਟਾਉਣ ਦੇ ਆਦੇਸ਼ ਦਿੱਤੇ ਹਨ। ਸਥਾਨਕ ਅਧਿਕਾਰੀਆਂ ਦੇ ਦਖਲ ਅੰਦਾਜੀ ਦੇ ਬਾਅਦ ਇਹ ਕਦਮ ਉਠਾਇਆ ਗਿਆ ਹੈ।
ਇਸਤੋਂ ਇਲਾਵਾ ਗੁਰਦੁਆਰੇਨੂੰ ਕਿਹਾ ਗਿਆ ਹੈ ਕਿ ਕਟੜਪੰਥੀ ਘੋਸ਼ਣਾ ਲਈ ਲਾਊਡਸਪੀਕਰ ਦੀ ਵਰਤੋਂ ਨਾ ਕੀਤੀ ਜਾਵੇ।
ਦੱਸ ਦਈਏ ਕਿ KTF ਦੇ ਪ੍ਰਮੁੱਖ ਭਾਰਤ ਦੀ ਵਾਂਟਿੰਡ ਲਿਸਟ ਵਿੱਚ ਸ਼ਾਮਿਲ ਨਿੱਝਰ ਦੀ 18 ਜੂਨ ਨੂੰ ਸਰੇ ਵਿੱਚ ਇੱਕ ਗੁਰੂਦਵਾਰੇ ਦੇ ਬਾਹਰ ਕਿਸੇ ਨੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ।