November 16, 2026, 1:38 am
----------- Advertisement -----------
----------- Advertisement -----------
HomeNewsScience

Science

ਜਾਣੋ, ਦੁਨੀਆ ‘ਚ ਕਿਹੜਾ ਪਾਸਵਰਡ ਵਰਤਿਆ ਜਾਂਦਾ ਹੈ ਸਭ ਤੋਂ ਵੱਧ? ਇਸਨੂੰ ਕ੍ਰੈਕ ਹੋਣ ‘ਚ ਲੱਗਦਾ ਕਿੰਨਾ ਸਮਾਂ?

ਅੱਜ ਦੇ ਯੁੱਗ ਵਿੱਚ ਇੰਟਰਨੈੱਟ ਤੋਂ ਬਿਨਾਂ ਕੰਪਿਊਟਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਇਸ ਦੇ ਨਾਲ ਹੀ ਇੰਟਰਨੈੱਟ ਰਾਹੀਂ ਹੋਣ ਵਾਲੀ ਧੋਖਾਧੜੀ ਅਤੇ ਅਪਰਾਧਾਂ ਦੇ ਮਾਮਲਿਆਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਅੱਜਕੱਲ੍ਹ, ਕਿਉਂਕਿ ਬਹੁਤ ਸਾਰਾ...

ਸਰਕਾਰ ਨੇ ਗੂਗਲ ਕ੍ਰੋਮ ਯੂਜ਼ਰਸ ਨੂੰ ਦਿੱਤੀ ਹਾਈ ਲੈਵਲ ਚੇਤਾਵਨੀ, ਕਿਹਾ- ਤੁਰੰਤ ਕਰੋ ਇਹ ਕੰਮ

ਜੇਕਰ ਤੁਸੀਂ ਵੀ ਆਪਣੇ ਲੈਪਟਾਪ ਜਾਂ ਕੰਪਿਊਟਰ 'ਚ ਗੂਗਲ ਕ੍ਰੋਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਕ ਵੱਡੀ ਚਿਤਾਵਨੀ ਹੈ। ਇੰਡੀਅਨ ਕੰਪਿਊਟਰ ਰਿਸਪਾਂਸ ਟੀਮ (CERT-IN) ਨੇ ਗੂਗਲ ਕਰੋਮ ਵਰਜਨ 119.0.6045.123 ਅਤੇ ਇਸ ਤੋਂ ਪਹਿਲਾਂ ਦੇ ਵਰਜਨ ਦੀ ਵਰਤੋਂ...

ਅਮਰੀਕਾ ‘ਚ ਟੇਸਲਾ ਫੈਕਟਰੀ ਪਹੁੰਚੇ ਪੀਯੂਸ਼ ਗੋਇਲ; ਮਸਕ ਨੇ ਕਿਹਾ….

ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕੈਲੀਫੋਰਨੀਆ ਵਿੱਚ ਟੇਸਲਾ ਦੀ ਨਿਰਮਾਣ ਸਹੂਲਤ ਦਾ ਦੌਰਾ ਕੀਤਾ। ਹਾਲਾਂਕਿ ਇਸ ਦੌਰਾਨ ਕੰਪਨੀ ਦੇ ਮਾਲਕ ਐਲੋਨ ਮਸਕ ਮੌਜੂਦ ਨਹੀਂ ਸਨ। ਮਸਕ ਨੇ ਇੱਕ ਐਕਸ ਪੋਸਟ ਵਿੱਚ ਲਿਖਿਆ- 'ਟੇਸਲਾ ਵਿੱਚ ਤੁਹਾਡਾ ਹੋਣਾ ਸਨਮਾਨ...

ਭਾਰਤ ਤੋਂ ਬਾਅਦ ਹੁਣ ਨੇਪਾਲ ਨੇ ਵੀ ਲਗਾਈ TikTok ਐਪ ‘ਤੇ ਪਾਬੰਦੀ, ਦੱਸੀ ਇਹ ਵਜ੍ਹਾ

ਨੇਪਾਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ TikTok 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੀ ਬੁਲਾਰਾ ਅਤੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਰੇਖਾ ਸ਼ਰਮਾ ਨੇ ਹਾਲ ਹੀ ਵਿੱਚ ਹੋਈ ਕੈਬਨਿਟ ਮੀਟਿੰਗ ਦੌਰਾਨ ਕੀਤੇ TikTok 'ਤੇ ਪਾਬੰਦੀ ਲਗਾਉਣ ਦੇ...

ਐਲੋਨ ਮਸਕ ਦੇ ਜੀਵਨ ‘ਤੇ ਹਾਲੀਵੁੱਡ ‘ਚ ਬਣੇਗੀ ਫਿਲਮ; ਆਸਕਰ nominated ਡੈਰੇਨ ਆਰਨੋਫਸਕੀ ਕਰਨਗੇ ਨਿਰਦੇਸ਼ਨ

ਟੇਸਲਾ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਜ਼ਿੰਦਗੀ 'ਤੇ ਜਲਦ ਹੀ ਬਾਇਓਪਿਕ ਬਣਾਈ ਜਾਵੇਗੀ। 'ਬਲੈਕ ਸਵਾਨ' ਦੇ ਨਿਰਦੇਸ਼ਕ ਅਤੇ ਆਸਕਰ ਨਾਮਜ਼ਦ ਡੈਰੇਨ ਆਰਨੋਫਸਕੀ ਇਸ ਬਾਇਓਪਿਕ ਦਾ ਨਿਰਦੇਸ਼ਨ ਕਰਨਗੇ। ਨਿਊਯਾਰਕ ਦੇ ਫਿਲਮ ਸਟੂਡੀਓ ਏ24...

ਫੋਨ ਦੀ ਘੱਟ ਸਟੋਰੇਜ ਤੋਂ ਹੋ ਪਰੇਸ਼ਾਨ? ਅਪਣਾਓ ਇਹ ਤਿੰਨ TIPS

ਫ਼ੋਨ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਪਰ ਮੈਮੋਰੀ ਘੱਟ ਹੋਣ ਕਾਰਨ ਕਈ ਵਾਰ ਸਾਨੂੰ ਫ਼ੋਨ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਅੱਜ ਕੱਲ੍ਹ ਵੱਧ ਰੈਮ ਅਤੇ ਸਟੋਰੇਜ ਵਾਲੇ ਸਮਾਰਟਫ਼ੋਨ ਮਾਰਕੀਟ ਵਿੱਚ ਆ ਰਹੇ...

ਐਪਲ ਦੇ ਸਹਿ-ਸੰਸਥਾਪਕ ਦੀ ਵਿਗੜੀ ਸਿਹਤ, ਮੈਕਸੀਕੋ ਦੇ ਹਸਪਤਾਲ ‘ਚ ਸਟੀਵ ਵੋਜ਼ਨਿਆਕ ਦਾ ਚੱਲ ਰਿਹਾ ਇਲਾਜ

ਐਪਲ ਦੇ ਸਹਿ-ਸੰਸਥਾਪਕ ਸਟੀਵ ਵੋਜ਼ਨਿਆਕ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੈਕਸੀਕੋ ਸਿਟੀ ਵਿੱਚ ਉਨ੍ਹਾਂ ਦੀ ਸਿਹਤ ਵਿਗੜੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੰਭਾਵਿਤ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਹਸਪਤਾਲ...

ਆਪਣੇ ਸਮਾਰਟਫੋਨ ਤੋਂ ਆਪਣੇ ਇਲਾਕੇ ਦਾ AQI Level ਕਰੋ ਚੈੱਕ, ਇਹ ਸਰਕਾਰੀ ਐਪ ਦੇਵੇਗੀ ਲਾਈਵ ਅਪਡੇਟ

ਦਿੱਲੀ, ਗੁਜਰਾਤ, ਹਰਿਆਣਾ ਵਰਗੇ ਸੂਬਿਆਂ ਦੀ ਹਵਾ ਜਾਨਲੇਵਾ ਹੋ ਗਈ ਹੈ। ਇਨ੍ਹਾਂ ਸ਼ਹਿਰਾਂ 'ਚ ਹਵਾ ਦੀ ਗੁਣਵੱਤਾ ਹੁਣ ਤੱਕ ਦੇ ਸਭ ਤੋਂ ਖਰਾਬ ਪੱਧਰ 'ਤੇ ਪਹੁੰਚ ਗਈ ਹੈ। ਇੱਥੇ ਏਅਰ ਕੁਆਲਿਟੀ ਇੰਡੈਕਸ (AQI) 500 ਅਤੇ ਇਸ ਤੋਂ ਉੱਪਰ ਪਹੁੰਚ...

ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਧ.ਮਕੀ

ਦਿੱਗਜ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਇੱਕ ਵਾਰ ਫਿਰ ਧਮਕੀ ਭਰੀ ਈਮੇਲ ਮਿਲੀ ਹੈ। ਇਹ ਧਮਕੀ ਕਿਸੇ ਹੋਰ ਨੇ ਨਹੀਂ ਸਗੋਂ ਉਸੇ ਅਣਪਛਾਤੇ ਵਿਅਕਤੀ ਨੇ ਦਿੱਤੀ ਹੈ, ਜਿਸ ਨੇ 27 ਅਕਤੂਬਰ ਨੂੰ ਦੋ ਈਮੇਲ ਭੇਜ...

ਐਪਲ ਦੇ ਨਵੇਂ ਮੈਕਬੁੱਕ ਅਤੇ iMac ਲਾਂਚ: ਜਾਣੋ ਨਵੀਂ M3 ਚਿੱਪ ਵਾਲੇ 14 ਇੰਚ ਮੈਕਬੁੱਕ ਪ੍ਰੋ ਦੀ ਸ਼ੁਰੂਆਤੀ ਕੀਮਤ ਅਤੇ ਬੇਮਿਸਾਲ ਫੀਚਰਸ

ਐਪਲ ਨੇ ਮੰਗਲਵਾਰ ਨੂੰ ਆਪਣੇ ਵਿਸ਼ੇਸ਼ ਈਵੈਂਟ 'ਸਕੇਰੀ ਫਾਸਟ' 'ਚ M3 ਸੀਰੀਜ਼ ਚਿੱਪ ਅਤੇ ਇਸ ਨਾਲ ਲੈਸ ਮੈਕ ਡਿਵਾਈਸ ਲਾਂਚ ਕੀਤੇ। ਇਨ੍ਹਾਂ ਡਿਵਾਈਸਾਂ ਵਿੱਚ ਮੈਕਬੁੱਕ ਪ੍ਰੋ 14, ਮੈਕਬੁੱਕ ਪ੍ਰੋ 16 ਅਤੇ iMac ਸ਼ਾਮਲ ਹਨ। ਮੈਕਬੁੱਕ ਨੂੰ ਪਹਿਲੀ ਵਾਰ ਸਪੇਸ...