November 16, 2026, 1:53 am
----------- Advertisement -----------
----------- Advertisement -----------
HomeNewsScience

Science

ਬੈਂਕ ਤੋਂ ਆਈ ਕਾਲ ਅਤੇ ਔਰਤ ਦੇ ਖਾਤੇ ‘ਚੋਂ ਉੱਡੇ 5.24 ਲੱਖ ਰੁਪਏ, ਜਾਣੋ ਪੂਰਾ ਮਾਮਲਾ

ਔਨਲਾਈਨ ਘੁਟਾਲੇ ਦਿਨੋ ਦਿਨ ਵਧਦੇ ਜਾ ਰਹੇ ਹਨ। ਔਨਲਾਈਨ ਘੁਟਾਲੇ ਕਿਸੇ ਵੀ ਸਮੇਂ, ਕਿਸੇ ਨਾਲ ਅਤੇ ਕਿਸੇ ਵੀ ਤਰੀਕੇ ਨਾਲ ਹੋ ਸਕਦੇ ਹਨ। ਅਜਿਹੇ 'ਚ ਤੁਹਾਨੂੰ ਹਮੇਸ਼ਾ ਚੌਕਸ ਰਹਿਣਾ ਹੋਵੇਗਾ। ਸਾਈਬਰ ਠੱਗ ਹਰ ਵਾਰ ਨਵੇਂ ਤਰੀਕੇ ਅਪਣਾਉਂਦੇ ਹਨ। ਇਸ...

ਹੁਣ X ‘ਤੇ ਆਡੀਓ ਅਤੇ ਵੀਡੀਓ ਕਾਲ ਵੀ ਕਰ ਸਕਣਗੇ ਯੂਜ਼ਰਸ, ਜਾਣੋ ਕਿਵੇਂ ਕੰਮ ਕਰੇਗਾ ਨਵਾਂ ਫ਼ੀਚਰ

ਐਲੋਨ ਮਸਕ ਨੇ ਆਪਣੀ ਸੋਸ਼ਲ ਮੀਡੀਆ ਐਪ X 'ਤੇ ਆਡੀਓ-ਵੀਡੀਓ ਕਾਲ ਫੀਚਰ ਨੂੰ ਰੋਲਆਊਟ ਕੀਤਾ ਹੈ। ਇਹ ਵਿਸ਼ੇਸ਼ਤਾ ਫਿਲਹਾਲ ਸਿਰਫ iOS 'ਤੇ ਉਪਲਬਧ ਹੈ ਅਤੇ ਜਲਦੀ ਹੀ ਐਂਡਰਾਇਡ 'ਤੇ ਵੀ ਉਪਲਬਧ ਹੋਵੇਗੀ। ਪ੍ਰੀਮੀਅਮ ਗਾਹਕ ਆਡੀਓ-ਵੀਡੀਓ ਕਾਲ ਕਰ ਸਕਣਗੇ। ਜਦਕਿ...

ਵੱਡਾ ਝਟਕਾ! ਅੱਜ ਤੋਂ ਇਨ੍ਹਾਂ ਫੋਨਾਂ ‘ਤੇ ਨਹੀਂ ਚੱਲੇਗਾ WhatsApp

ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਨੇ ਅੱਜ (24 ਅਕਤੂਬਰ) ਤੋਂ ਕੁਝ ਸਮਾਰਟਫੋਨਜ਼ ਨੂੰ ਸਪੋਰਟ ਕਰਨਾ ਬੰਦ ਕਰ ਦਿੱਤਾ ਹੈ। ਇਸ ਸੂਚੀ 'ਚ 18 ਸਮਾਰਟਫੋਨ ਸ਼ਾਮਲ ਹਨ ਜੋ ਪੁਰਾਣੇ ਓਪਰੇਟਿੰਗ ਸਿਸਟਮ 'ਤੇ ਚੱਲਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਐਂਡ੍ਰਾਇਡ ਓ.ਐੱਸ. ਦੇ ਵਰਜ਼ਨ...

ਸੂਬੇ ਦੀ ਪਹਿਲੀ ਸੁਜਾਤਾ ਐਪ ਹੋਈ ਲਾਂਚ, ਗਰਭਵਤੀ ਔਰਤਾਂ ਦੀਆਂ ਲਈ ਹੈ ਵਰਦਾਨ

ਸੂਬੇ ਦੀ ਪਹਿਲੀ ਵਿਸ਼ੇਸ਼ ਮੋਬਾਈਲ ਐਪ ਸੁਜਾਤਾ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਲਾਂਚ ਕੀਤੀ ਗਈ ਹੈ। ਐਪ ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀਆਂ ਪਰੇਸ਼ਾਨੀਆਂ ਨੂੰ ਘੱਟ ਕਰੇਗੀ। ਜਿੱਥੇ ਸਰਕਾਰੀ ਹਸਪਤਾਲਾਂ ਵਿੱਚ ਗਰਭਵਤੀ ਮਾਵਾਂ ਦੇ ਦਾਖਲੇ ਵਿੱਚ ਵਾਧਾ ਹੋਵੇਗਾ, ਉੱਥੇ...

ਫੋਲਡੇਬਲ ਫੋਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋਵੇਗਾ ਨੁਕਸਾਨ !

ਭਾਰਤੀ ਬਾਜ਼ਾਰ 'ਚ ਫੋਲਡੇਬਲ ਫੋਨਾਂ ਦੀ ਭਰਮਾਰ ਹੈ। ਅੱਜ ਭਾਰਤ ਵਿੱਚ ਲਗਭਗ 5 ਕੰਪਨੀਆਂ ਦੇ ਫੋਲਡੇਬਲ ਫੋਨ ਉਪਲਬਧ ਹਨ, ਉਹਨਾਂ ਵਿੱਚੋਂ ਕੁਝ ਫਲਿੱਪ ਫੋਨ ਹਨ ਅਤੇ ਕੁਝ ਅਜਿਹੇ ਫੋਨ ਹਨ ਜੋ ਇੱਕ ਕਿਤਾਬ ਵਾਂਗ ਫੋਲਡ ਹੁੰਦੇ ਹਨ। ਜੇਕਰ ਤੁਸੀਂ...

ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਚੈਨਲਾਂ ਨੂੰ ਦਿਖਾਉਣਾ ਪਵੇਗਾ ਡਿਸਕਲੇਮਰ, ਸਰਕਾਰ ਨੇ ਯੂਟਿਊਬ ਨੂੰ ਦਿੱਤੇ ਨਿਰਦੇਸ਼

ਸਰਕਾਰ ਨੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਲਈ ਨਿਰਦੇਸ਼ ਜਾਰੀ ਕੀਤੇ ਹਨ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੁਆਰਾ ਜਾਰੀ ਇਨ੍ਹਾਂ ਨਿਰਦੇਸ਼ਾਂ ਵਿੱਚ, ਪਲੇਟਫਾਰਮਾਂ ਨੂੰ ਫਰਜ਼ੀ ਨਿਊਜ਼ ਚੈਨਲਾਂ ਵਿਰੁੱਧ ਕਾਨੂੰਨੀ ਉਪਾਅ ਸ਼ੁਰੂ ਕਰਨ ਅਤੇ ਉਨ੍ਹਾਂ ਚੈਨਲਾਂ ਨੂੰ ਡਿਸਕਲੇਮਰ ਲਗਾਉਣ ਲਈ...

ਸਿਆਚਿਨ ‘ਚ 15,500 ਫੁੱਟ ਤੋਂ ਵੱਧ ਦੀ ਉਚਾਈ ‘ਤੇ ਲਗਾਇਆ ਗਿਆ ਪਹਿਲਾ ਮੋਬਾਈਲ ਟਾਵਰ, ਆਨੰਦ ਮਹਿੰਦਰਾ ਨੇ ਦਿੱਤਾ ਇਹ ਬਿਆਨ

ਭਾਰਤੀ ਫੌਜ ਨੇ ਕਿਹਾ ਕਿ ਸਿਆਚਿਨ ਵਾਰੀਅਰਜ਼ ਨੇ ਬੀਐਸਐਨਐਲ ਦੀ ਮਦਦ ਨਾਲ 15,500 ਫੁੱਟ ਤੋਂ ਵੱਧ ਦੀ ਉਚਾਈ 'ਤੇ ਪਹਿਲਾ ਟਾਵਰ ਲਗਾਇਆ ਹੈ। ਇਸ ਦੀ ਮਦਦ ਨਾਲ ਸੈਨਿਕਾਂ ਨੂੰ ਮੋਬਾਈਲ ਕਨੈਕਟੀਵਿਟੀ ਮਿਲ ਸਕੇਗੀ। ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ...

21 ਅਕਤੂਬਰ ਨੂੰ ਗਗਨਯਾਨ ਮਿਸ਼ਨ ਦੀ ਪਹਿਲੀ ਪਰੀਖਣ ਉਡਾਣ, ਨੇਵੀ ਨੇ ਮੌਕ ਅਪਰੇਸ਼ਨ ਕੀਤਾ ਸ਼ੁਰੂ

ਭਾਰਤੀ ਖੋਜ ਪੁਲਾੜ ਸੰਗਠਨ (ਇਸਰੋ) 21 ਅਕਤੂਬਰ ਨੂੰ ਗਗਨਯਾਨ ਮਿਸ਼ਨ ਦੀ ਪਹਿਲੀ ਟੈਸਟ ਉਡਾਣ ਭੇਜੇਗਾ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ। ਟੈਸਟ ਵਹੀਕਲ ਡਿਵੈਲਪਮੈਂਟ ਫਲਾਈਟ (ਟੀਵੀ-ਡੀ1) ਦਾ ਆਯੋਜਨ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਵਿੱਚ ਸਤੀਸ਼ ਧਵਨ...

ਹੁਣ WhatsApp ਰਾਹੀਂ ਬੁੱਕ ਕਰਵਾਓ ਦਿੱਲੀ ਮੈਟਰੋ ਦੀ ਟਿਕਟ, ਜਾਣੋ ਸਭ ਤੋਂ ਸੌਖਾ ਤਰੀਕਾ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਹਾਲ ਹੀ ਵਿੱਚ ਵਟਸਐਪ ਰਾਹੀਂ ਟਿਕਟ ਬੁਕਿੰਗ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਹੁਣ ਤੁਸੀਂ WhatsApp ਰਾਹੀਂ ਦਿੱਲੀ ਮੈਟਰੋ ਲਈ ਆਸਾਨੀ ਨਾਲ ਟਿਕਟ ਬੁੱਕ ਕਰ ਸਕਦੇ ਹੋ ਅਤੇ ਕਿਤੇ ਵੀ ਯਾਤਰਾ ਕਰ ਸਕਦੇ ਹੋ।...

WhatsApp ਨੇ ਅਚਾਨਕ ਬੰਦ ਕੀਤੇ 74 ਲੱਖ ਤੋਂ ਵੱਧ ਭਾਰਤੀ ਖਾਤੇ

ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਨੇ ਐਲਾਨ ਕੀਤਾ ਹੈ ਕਿ ਕੰਪਨੀ ਨੇ ਅਗਸਤ ਮਹੀਨੇ ਵਿੱਚ ਭਾਰਤ ਵਿੱਚ 74 ਲੱਖ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਪਲੇਟਫਾਰਮ 'ਤੇ ਦੁਰਵਿਵਹਾਰ ਨਾਲ ਨਜਿੱਠਣ ਅਤੇ ਆਈਟੀ ਨਿਯਮਾਂ 2021...