November 16, 2026, 3:34 am
----------- Advertisement -----------
----------- Advertisement -----------
HomeNewsScience

Science

ਆਸਟ੍ਰੇਲੀਆ ਨੇ ਵੀ TikTok ਦੀ ਵਰਤੋਂ ‘ਤੇ ਲਗਾਈ ਪਾਬੰਦੀ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ

ਹੁਣ ਆਸਟ੍ਰੇਲੀਆ ਸਰਕਾਰ ਨੇ ਵੀ ਚੀਨ ਦੀ ਸੋਸ਼ਲ ਮੀਡੀਆ ਐਪ Tiktok 'ਤੇ ਪਾਬੰਦੀ ਲਗਾ ਦਿੱਤੀ ਹੈ। ਨਿਊਜ਼ ਏਜੰਸੀ ਮੁਤਾਬਕ ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਸੁਰੱਖਿਆ ਉਲੰਘਣਾ ਦੀਆਂ ਚਿੰਤਾਵਾਂ ਕਾਰਨ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਾਅਦ ਸਰਕਾਰੀ...

Elon Musk ਨੇ ਬਦਲਿਆ ਟਵਿੱਟਰ ਦਾ ਲੋਗੋ, ਨੀਲੀ ਚਿੜੀ ਦੀ ਥਾਂ ਲਗਾਈ ਕੁੱਤੇ ਦੀ ਫੋਟੋ

ਐਲੋਨ ਮਸਕ ਨੇ ਮੰਗਲਵਾਰ ਨੂੰ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ 'ਤੇ ਵੱਡਾ ਬਦਲਾਅ ਕੀਤਾ। ਉਨ੍ਹਾਂ ਨੇ ਟਵਿਟਰ ਦਾ ਲੋਗੋ ਬਦਲ ਦਿੱਤਾ ਹੈ। ਟਵਿੱਟਰ 'ਤੇ ਅਕਸਰ ਦਿਖਾਈ ਦੇਣ ਵਾਲੀ ਨੀਲੀ ਚਿੜੀ ਵਾਲੇ ਲੋਗੋ ਨੂੰ ਕੁੱਤੇ ਨਾਲ ਬਦਲ ਦਿੱਤਾ ਗਿਆ ਹੈ। ਮਸਕ ਨੇ...

ਹੁਣ ਵਟਸਐਪ ‘ਤੇ ਚੈਟਿੰਗ ਦਾ ਮਜ਼ਾ ਹੋ ਜਾਵੇਗਾ ਦੁੱਗਣਾ, Text ਐਡੀਟਿੰਗ ਫੀਚਰ ਹੋਇਆ ਜਾਰੀ, ਇਸ ਤਰ੍ਹਾਂ ਕਰੇਗਾ ਕੰਮ

ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਨੂੰ ਨਵੇਂ ਫੀਚਰਸ ਪ੍ਰਦਾਨ ਕਰਨ ਲਈ ਲਗਾਤਾਰ ਕਈ ਬਦਲਾਅ ਕਰ ਰਿਹਾ ਹੈ। ਇਸ ਕੜੀ 'ਚ ਹੁਣ WhatsApp ਨੇ ਟੈਕਸਟ ਐਡੀਟਿੰਗ ਫੀਚਰ ਜਾਰੀ ਕੀਤਾ ਹੈ। ਇਸ ਵਿਸ਼ੇਸ਼ਤਾ ਨੂੰ ਪਹਿਲਾਂ ਐਂਡਰਾਇਡ ਅਤੇ iOS ਦੋਵਾਂ ਪਲੇਟਫਾਰਮਾਂ...

FCC ‘ਤੇ ਦੇਖਿਆ ਗਿਆ Motorola ਦਾ ਫੋਲਡੇਬਲ ਫੋਨ, ਮਿਲੇਗੀ ਵੱਡੀ ਬੈਟਰੀ, ਫਾਸਟ ਚਾਰਜਿੰਗ ਨਾਲ ਲੈਸ ਹੋਵੇਗਾ ਡਿਵਾਈਸ

ਮੋਟੋਰੋਲਾ ਰੇਜ਼ਰ ਪਲੱਸ 2023 ਦੇ ਜਲਦੀ ਹੀ ਮਾਰਕੀਟ ਵਿੱਚ ਆਉਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਲੇਨੋਵੋ ਦੇ ਇੱਕ ਉੱਚ ਅਧਿਕਾਰੀ ਨੇ ਕੁਝ ਹਫ਼ਤੇ ਪਹਿਲਾਂ ਮੋਬਾਈਲ ਵਰਲਡ ਕਾਂਗਰਸ (MWC) 2023 ਵਿੱਚ ਪੁਸ਼ਟੀ ਕੀਤੀ ਸੀ ਕਿ ਕੰਪਨੀ Razer ਸਮਾਰਟਫੋਨ...

WhatsApp ਨੇ ਭਾਰਤ ‘ਚ 45 ਲੱਖ ਖ਼ਾਤੇ ਕੀਤੇ ਬੰਦ, ਤੁਸੀਂ ਵੀ ਹੋ ਜਾਓ ਸਾਵਧਾਨ

ਮੈਟਾ ਦੀ ਮਲਕੀਅਤ ਵਾਲੀ ਕੰਪਨੀ ਅਤੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ (WhatsApp) ਨੇ ਫਰਵਰੀ 'ਚ 4.5 ਮਿਲੀਅਨ ਤੋਂ ਵੱਧ ਭਾਰਤੀ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਵਟਸਐਪ ਦੀ ਮਹੀਨਾਵਾਰ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਇਹ ਜਨਵਰੀ ਮਹੀਨੇ 'ਚ ਵਟਸਐਪ...

Tecno Spark 10 5G ਸਮਾਰਟਫੋਨ ਲਾਂਚ: 8GB ਰੈਮ ਦੇ ਨਾਲ ਮਿਲੇਗਾ 50MP ਕੈਮਰਾ, ਕੀਮਤ ਵੀ ਬੇਹੱਦ ਘੱਟ!

ਚੀਨੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ Tecno ਨੇ ਭਾਰਤ 'ਚ ਨਵਾਂ 5G ਸਮਾਰਟਫੋਨ 'Tecno Spark 10 5G' ਲਾਂਚ ਕੀਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ 8GB ਰੈਮ + 64GB ਇੰਟਰਨਲ ਸਟੋਰੇਜ ਦੇ ਨਾਲ ਸਿੰਗਲ ਵੇਰੀਐਂਟ 'ਚ ਲਾਂਚ ਕੀਤਾ ਹੈ। ਇਹ...

1 ਅਪ੍ਰੈਲ ਤੋਂ 2 ਹਜ਼ਾਰ ਰੁਪਏ ਤੋਂ ਵੱਧ ਦੇ UPI ਭੁਗਤਾਨ ‘ਤੇ ਲੱਗੇਗੀ 1.1% ਫੀਸ!

ਗੂਗਲ ਪੇ, ਪੇਟੀਐਮ ਅਤੇ ਫੋਨ ਪੇ ਨਾਲ ਭੁਗਤਾਨ ਕਰਨਾ 1 ਅਪ੍ਰੈਲ ਤੋਂ ਮਹਿੰਗਾ ਹੋਣ ਜਾ ਰਿਹਾ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਰਾਹੀਂ ਦੁਕਾਨਦਾਰ ਨੂੰ ਪੈਸੇ ਦੇਣ ਲਈ ਚਾਰਜ ਦੇਣਾ ਹੋਵੇਗਾ। ਦੱਸ ਦਈਏ ਕਿ UPI ਦਾ ਸੰਚਾਲਨ ਕਰਨ ਵਾਲੀ ਸੰਸਥਾ...

‘ਕਿਸਾਨ-ਏ-ਬਾਗਬਾਨੀ’ ਐਪ ਹੋਈ ਲਾਂਚ: ਕਿਸਾਨ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਆਪਣੀ ਅਰਜ਼ੀ ਨੂੰ ਵੀ ਕਰ ਸਕਣਗੇ ਟਰੈਕ: ਜੌੜਾਮਾਜਰਾ

ਚੰਡੀਗੜ੍ਹ, 28 ਮਾਰਚ: ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਬਾਗਬਾਨੀ ਵਿਭਾਗ ਫਸਲੀ ਵਿਭਿੰਨਤਾ ‘ਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਹ ਪ੍ਰਗਟਾਵਾ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਸੂਚਨਾ ਤੇ...

30 ਮਾਰਚ ਨੂੰ ਲਾਂਚ ਹੋਵੇਗਾ Redmi 12C ਸਮਾਰਟਫੋਨ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ!

Xiaomi ਕੰਪਨੀ ਨੇ Redmi 12C ਸਮਾਰਟਫੋਨ ਨੂੰ ਕੁਝ ਸਮਾਂ ਪਹਿਲਾਂ ਗਲੋਬਲ ਮਾਰਕੀਟ 'ਚ ਲਾਂਚ ਕੀਤਾ ਸੀ ਅਤੇ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਕੰਪਨੀ ਇਸ ਮੋਬਾਇਲ ਫੋਨ ਨੂੰ ਭਾਰਤ 'ਚ ਲਾਂਚ ਕਰਨ ਵਾਲੀ ਹੈ। ਚੀਨੀ ਕੰਪਨੀ Xiaomi 30 ਮਾਰਚ ਨੂੰ ਭਾਰਤੀ...

ਇੰਟੇਲ ਦੇ ਸਹਿ-ਸੰਸਥਾਪਕ Gordon Moore ਦਾ 94 ਸਾਲ ਦੀ ਉਮਰ ‘ਚ ਦਿਹਾਂਤ

ਇੰਟੇਲ ਦੇ ਸਹਿ-ਸੰਸਥਾਪਕ ਗੋਰਡਨ ਮੂਰ ਦੀ 24 ਮਾਰਚ ਨੂੰ 94 ਸਾਲ ਦੀ ਉਮਰ ਵਿੱਚ ਹਵਾਈ 'ਚ ਆਪਣੇ ਘਰ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਉਨ੍ਹਾਂ ਨੇ ਸੈਮੀਕੰਡਕਟਰ ਚਿਪਸ ਦੇ ਡਿਜ਼ਾਈਨ ਅਤੇ ਨਿਰਮਾਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਗੋਰਡਨ...