September 20, 2026, 6:44 pm
----------- Advertisement -----------
----------- Advertisement -----------
HomeNewsScience

Science

6-ਇੰਚ ਡਿਸਪਲੇਅ ਨਾਲ Amazon Kindle ਦਾ ਨਵਾਂ ਵਰਜ਼ਨ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ

ਜੇਕਰ ਤੁਸੀਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹੋ ਅਤੇ ਈ-ਬੁੱਕ ਰੀਡਰ ਜਾਂ ਈ-ਕੰਟੈਂਟ ਰੀਡਰ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਈ-ਕਾਮਰਸ ਵੈੱਬਸਾਈਟ Amazon ਨੇ ਆਪਣੇ Kindleਦਾ ਨਵਾਂ ਵਰਜ਼ਨ Kindle (11th Gen) ਲਾਂਚ ਕੀਤਾ ਹੈ। Amazon Kindle 11 Generation ਵਿੱਚ...

ਸਰਕਾਰ ਨੇ 348 ਮੋਬਾਇਲ Apps ‘ਤੇ ਲਗਾਈ ਪਾਬੰਦੀ

ਭਾਰਤ ਸਰਕਾਰ ਨੇ 348 ਮੋਬਾਈਲ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ। ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਇਨ੍ਹਾਂ ਐਪਸ 'ਤੇ ਪਾਬੰਦੀ ਲਗਾਈ ਹੈ। ਇਹ ਐਪਸ ਕਥਿਤ ਤੌਰ 'ਤੇ ਉਪਭੋਗਤਾਵਾਂ ਦਾ ਡੇਟਾ ਅਤੇ ਨਿੱਜੀ ਜਾਣਕਾਰੀ ਇਕੱਠੀ ਕਰ ਰਹੇ ਸਨ ਅਤੇ ਗੈਰ-ਅਧਿਕਾਰਤ...

ਸੁਪਰੀਮ ਕੋਰਟ ਦੀ ਮੋਬਾਈਲ ਐਪ ਲਾਂਚ, ਲਾਈਵ ਦੇਖੀ ਜਾ ਸਕੇਗੀ ਅਦਾਲਤੀ ਕਾਰਵਾਈ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਆਪਣੀ ਮੋਬਾਈਲ ਐਪਲੀਕੇਸ਼ਨ ਦਾ ਐਂਡਰਾਇਡ ਸੰਸਕਰਣ 2.0 ਲਾਂਚ ਕੀਤਾ, ਜੋ ਕਿ ਵੱਖ-ਵੱਖ ਕੇਂਦਰੀ ਮੰਤਰਾਲਿਆਂ ਦੇ ਕਾਨੂੰਨੀ ਅਧਿਕਾਰੀਆਂ ਅਤੇ ਨੋਡਲ ਅਫਸਰਾਂ ਨੂੰ ਅਦਾਲਤੀ ਕਾਰਵਾਈਆਂ ਨੂੰ ਦੇਖਣ ਦੀ ਆਗਿਆ ਦੇਵੇਗਾ। ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ...

ਗੂਗਲ ਨੇ 5197 ਯੂਟਿਊਬ ਚੈਨਲ ਕੀਤੇ ਬੰਦ

ਹਾਲ ਹੀ ਵਿੱਚ ਇੱਕ ਵੱਡੀ ਕਾਰਵਾਈ ਕਰਦੇ ਹੋਏ, ਗੂਗਲ ਨੇ ਹਜ਼ਾਰਾਂ ਯੂਟਿਊਬ ਚੈਨਲਾਂ ਨੂੰ ਹਟਾ ਦਿੱਤਾ ਹੈ। ਗੂਗਲ ਨੇ ਕੋਆਰਡੀਨੇਟਿਡ ਇਨਫਲੂਏਂਸ ਆਪਰੇਸ਼ਨ ਨਾਲ ਜੁੜੀ ਜਾਂਚ ਦੌਰਾਨ ਰੂਸ, ਚੀਨ ਅਤੇ ਬ੍ਰਾਜ਼ੀਲ ਤੋਂ ਚੱਲ ਰਹੇ ਇਨ੍ਹਾਂ ਯੂਟਿਊਬ ਖਾਤਿਆਂ ਨੂੰ ਹਟਾ ਦਿੱਤਾ...

LIC ਨੇ ਸ਼ੁਰੂ ਕੀਤੀ WhatsApp ਸਰਵਿਸ, ਹੁਣ ਘਰ ਬੈਠੇ ਹੀ ਮਿਲਣਗੀਆਂ ਇਹ ਸੁਵਿਧਾਵਾਂ

ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਨੇ ਪਾਲਿਸੀ ਧਾਰਕਾਂ ਲਈ WhatsApp ਸੇਵਾ ਸ਼ੁਰੂ ਕੀਤੀ ਹੈ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਹੁਣ ਪਾਲਿਸੀਧਾਰਕਾਂ ਨੂੰ ਕਈ ਕੰਮਾਂ ਲਈ ਐਲਆਈਸੀ ਦਫ਼ਤਰ ਨਹੀਂ ਜਾਣਾ ਪਵੇਗਾ।...

ਗੂਗਲ ਨੇ ਜਾਰੀ ਕੀਤੀ ਸਾਲ ਦੀ best ਗੇਮ ਅਤੇ ਐਪਸ ਦੀ ਸੂਚੀ, ਜਾਣੋ ਕਿਸਨੇ ਮਾਰੀ ਬਾਜ਼ੀ

ਗੂਗਲ ਨੇ ਸਾਲ 2022 ਲਈ ਸਰਵੋਤਮ ਐਂਡਰਾਇਡ ਐਪਸ ਅਤੇ ਸਰਵੋਤਮ ਐਂਡਰਾਇਡ ਮੋਬਾਈਲ ਗੇਮਾਂ ਦੀ ਸੂਚੀ ਜਾਰੀ ਕੀਤੀ ਹੈ। ਗੂਗਲ ਨੇ ਕੁਐਸਟ (Questt) ਨੂੰ 2022 ਲਈ ਸਰਵੋਤਮ ਐਂਡਰਾਇਡ ਐਪ ਵਜੋਂ ਚੁਣਿਆ ਹੈ। ਇਸ ਦੇ ਨਾਲ ਹੀ, Apex Legends Mobile Game...

WhatsApp ਨੇ ਦਿੱਤਾ ਵੱਡਾ ਝਟਕਾ! 23 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੰਦ

ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਅਕਤੂਬਰ 'ਚ 23 ਲੱਖ ਤੋਂ ਜ਼ਿਆਦਾ ਫਰਜ਼ੀ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਖਾਤੇ 1 ਅਕਤੂਬਰ ਤੋਂ 31 ਅਕਤੂਬਰ ਦਰਮਿਆਨ ਬੰਦ ਕੀਤੇ ਗਏ ਹਨ। ਇਨ੍ਹਾਂ ਖਾਤਿਆਂ ਨੂੰ ਯੂਜ਼ਰਸ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ...

Noise ਦੇ ਸ਼ਾਨਦਾਰ ਕਨੈਕਟੀਵਿਟੀ ਈਅਰਬਡਸ ਲਾਂਚ, ਕੀਮਤ ਦੋ ਹਜ਼ਾਰ ਰੁਪਏ ਤੋਂ ਵੀ ਘੱਟ

ਘਰੇਲੂ ਕੰਪਨੀ Noise ਨੇ ਆਪਣਾ ਨਵਾਂ ਈਅਰਬਡ Noise Air Buds 2 ਲਾਂਚ ਕੀਤਾ ਹੈ। Noise Air Buds 2 ਦੀ ਕੀਮਤ 1,799 ਰੁਪਏ ਹੈ। ਨੋਇਸ ਏਅਰ ਬਡਸ 2 ਵਿੱਚ 13mm ਡਾਇਨਾਮਿਕ ਡਰਾਈਵਰ ਹਨ ਅਤੇ ਹਰੇਕ ਬਡ ਦਾ ਭਾਰ 5 ਗ੍ਰਾਮ...

Amazon ਨੂੰ ਭਾਰਤ ਸਰਕਾਰ ਵੱਲੋਂ ਵੱਡਾ ਝਟਕਾ, ਕਿਰਤ ਮੰਤਰਾਲੇ ਨੇ ਨੋਟਿਸ ਭੇਜ ਸੀਨੀਅਰ ਅਧਿਕਾਰੀ ਨੂੰ ਕੀਤਾ ਤਲਬ

ਈ-ਕਾਮਰਸ ਦੀ ਦਿੱਗਜ ਕੰਪਨੀ ਐਮਾਜ਼ਾਨ ਨੂੰ ਭਾਰਤ 'ਚ ਵੱਡਾ ਝਟਕਾ ਲੱਗਾ ਹੈ। ਭਾਰਤੀ ਕਿਰਤ ਮੰਤਰਾਲੇ ਨੇ ਗਲੋਬਲ ਪੱਧਰ 'ਤੇ ਆਪਣੀ ਤਰਫੋਂ ਛਾਂਟੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਖਤੀ ਦਿਖਾਉਂਦੇ ਹੋਏ ਕੰਪਨੀ ਨੂੰ ਨੋਟਿਸ ਭੇਜਿਆ ਹੈ। ਇੰਨਾ ਹੀ ਨਹੀਂ ਮੰਤਰਾਲੇ...

ਹਵਾਈ ਯਾਤਰੀਆਂ ਲਈ ਵੱਡੀ ਖਬਰ! ਹੁਣ ਫਲਾਈਟ ‘ਚ ਵੀ ਦੇਖੀਆਂ ਜਾ ਸਕਣਗੀਆਂ ਫਿਲਮਾਂ ਅਤੇ ਵੈੱਬ ਸੀਰੀਜ਼

ਹੁਣ ਤੁਸੀਂ ਅਸਮਾਨ ਵਿੱਚ ਉੱਡਦੇ ਹੋਏ ਫਿਲਮਾਂ ਅਤੇ ਵੈੱਬ ਸੀਰੀਜ਼ ਦੇਖਣ ਦਾ ਆਨੰਦ ਮਾਣ ਸਕੋਗੇ। ਏਅਰਲਾਈਨ ਕੰਪਨੀ ਏਅਰ ਏਸ਼ੀਆ ਨੇ ਕਲਾਊਡ ਟੈਕਨਾਲੋਜੀ ਕੰਪਨੀ 'ਸ਼ੂਗਰ ਬਾਕਸ' ਨਾਲ ਸਾਂਝੇਦਾਰੀ ਕਰਦੇ ਹੋਏ ਉਡਾਣ ਦੌਰਾਨ ਆਪਣੇ ਸਾਰੇ ਜਹਾਜ਼ਾਂ ਦੇ ਅੰਦਰ ਵਾਈ-ਫਾਈ ਦੀ ਸੁਵਿਧਾ...