ਮੁੰਬਈ, 19 ਮਾਰਚ, 2024: ਸਾਬਕਾ ਕ੍ਰਿਕਟ ਨਵਜੋਤ ਸਿੱਧੂ ਮੁੜ ਤੋਂ ਕ੍ਰਿਕਟਰ ਕੁਮੈਂਟੇਟਰ ਵਜੋਂ ਵਾਪਸੀ ਕਰਨ ਜਾ ਰਹੇ ਹਨ। ਉਹ 22 ਮਾਰਚ ਤੋਂ ਆਈ ਪੀ ਐਲ ਤੋਂ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਸਟਾਰ ਸਪੋਰਟਸ ਨੇ ਐਕਸ ‘ਤੇ ਇਕ ਟਵੀਟ ਰਾਹੀਂ ਦਿੱਤੀ ਹੈ ਅਤੇ ਕਿਹਾ ਹੈ ਕਿ ਨਵਜੋਤ ਸਿੱਧੂ ਜਲਦੀ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਸਟਾਰ ਸਪੋਰਟਸ ਦੇ ਐਕਸ ‘ਤੇ ਟਵੀਟ ਨੂੰ ਨਵਜੋਤ ਸਿੱਧੂ ਨੇ ਵੀ ਰੀਟਵੀਟ ਕੀਤਾ ਹੈ।
----------- Advertisement -----------
ਨਵਜੋਤ ਸਿੱਧੂ ਫੇਰ ਕਰਨਗੇ ਕ੍ਰਿਕਟਰ ਕੁਮੈਂਟੇਟਰ ਵਜੋਂ ਵਾਪਸੀ, ਪੜ੍ਹੋ ਵੇਰਵਾ
Published on
----------- Advertisement -----------












