November 15, 2026, 11:29 am
----------- Advertisement -----------
----------- Advertisement -----------
HomeNewsSports

Sports

ਪੀ.ਆਈ.ਐਸ ਵਿਖੇ ਖਿਡਾਰੀਆਂ ਦੀ ਖੁਰਾਕ ਵਿੱਚ ਮੋਟਾ ਅਨਾਜ ਸ਼ਾਮਲ

ਚੰਡੀਗੜ੍ਹ, 5 ਅਪਰੈਲ: ਸੂਬੇ ਦੇ ਖਿਡਾਰੀਆਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐਸ.) ਦੇ ਸਾਰੇ ਖੇਡ ਕੇਂਦਰਾਂ ਦੇ ਖਿਡਾਰੀਆਂ ਦੀ ਡਾਈਟ...

ਯੂਟੀਸੀਏ ਤੇ ਚੰਡੀਗੜ੍ਹ ਪੁਲੀਸ ਵੱਲੋਂ ਗਲੀ ਕ੍ਰਿਕਟ ਟੂਰਨਾਮੈਂਟ ਦੀ ਜਰਸੀ ਨੂੰ ਕੀਤਾ ਗਿਆ ਲਾਂਚ

ਚੰਡੀਗੜ੍ਹ, ਯੂਟੀ ਕ੍ਰਿਕਟ ਐਸੋਸੀਏਸ਼ਨ (ਯੂਟੀਸੀਏ) ਅਤੇ ਚੰਡੀਗੜ੍ਹ ਪੁਲੀਸ ਵੱਲੋਂ 6 ਅਪ੍ਰੈਲ ਤੋਂ ਕਰਵਾਏ ਜਾ ਰਹੇ ਐਲੇਂਜਰਸ ਗਲੀ ਕ੍ਰਿਕਟ ਟੂਰਨਾਮੈਂਟ 2023 ਦੇ ਮੱਦੇਨਜ਼ਰ ਬੁੱਧਵਾਰ ਨੂੰ ਚੰਡੀਗੜ੍ਹ ਪੁਲੀਸ ਹੈੱਡਕੁਆਰਟਰ, ਸੈਕਟਰ 9 ਵਿਖੇ ਟੂਰਨਾਮੈਂਟ ਦੀ ਜਰਸੀ ਨੂੰ ਲਾਂਚ ਕੀਤਾ ਗਿਆ। ਯੂਟੀਸੀਏ ਦੇ...

IPL 2023 ‘ਚ ਕੋਰੋਨਾ ਦੀ ਐਂਟਰੀ, ਇਹ ਦਿੱਗਜ ਮਿਲਿਆ ਕੋਰੋਨਾ ਪਾਜ਼ੀਟਿਵ

ਇੰਡੀਅਨ ਪ੍ਰੀਮੀਅਰ ਲੀਗ 2023 (IPL 2023) ਦੀ ਸ਼ੁਰੂਆਤ ਕਾਫੀ ਧਮਾਕੇਦਾਰ ਹੋਈ ਹੈ। ਲੀਗ ਦੀ ਇਸ ਲੜੀ ਵਿੱਚ ਕੁੱਲ 6 ਮੈਚ ਖੇਡੇ ਗਏ ਹਨ। ਇਸ ਦੌਰਾਨ ਹੁਣ ਇੱਕ ਬੁਰੀ ਖ਼ਬਰ ਵੀ ਸਾਹਮਣੇ ਆਈ ਹੈ। IPL 2023 'ਤੇ ਕੋਰੋਨਾ ਦਾ ਖ਼ਤਰਾ...

ਮੋਇਨ ਅਲੀ ਹਮੇਸ਼ਾ ਧੋਨੀ ਦੀ ਪਹਿਲੀ ਪਸੰਦ ਰਹੇ ਹਨ ਅਤੇ ਦਬਾਅ ’ਚ ਵਿਕਟ ਲੈਂਦੇ ਹਨ: ਏਬੀ ਡਿਵਿਲੀਅਰਸ

ਆਲਰਾਊਂਡਰ ਮੋਇਨ ਅਲੀ (4-0-26-4) ਸੋਮਵਾਰ ਰਾਤ ਨੂੰ ਚੇਨੰਈ ਸੂਪਰ ਕਿੰਗਸ ਦੇ ਸਟਾਰ ਖਿਡਾਰੀ ਰਹੇ। ਉਨ੍ਹਾਂ ਦੇ ਸ਼ਾਨਦਾਰ ਖੇਡ ਨਾਲ ਸੂਪਰ ਕਿੰਗਸ ਨੇ ਆਪਣੇ ਘਰੇਲੂ ਮੈਦਾਨ ਚੇਨੰਈ ਐਮਏ ਚਿਦੰਬਰਮ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਦੇ ਇੱਕ ਹਾਈ ਸਕੋਰਿੰਗ...

IPL 2023: ਵਿਰਾਟ ਅਤੇ ਫਾਫ ਇੱਕ-ਦੂਜੇ ਦਾ ਪੂਰਾ ਸਾਥ ਦੇਣ ਵਾਲੇ ਹਨ: ਕ੍ਰਿਸ ਗੇਲ

ਰਾਯਲ ਚੈਲੇਂਜਰਸ ਬੰਗਲੌਰ ਨੇ ਐਤਵਾਰ ਰਾਤ ਬੰਗਲੌਰ ਸਥਿੱਤ ਐਮ. ਚਿੰਨਾਸਵਾਮੀ ਸਟੇਡੀਅਮ ’ਚ ਮੁੰਬਈ ਇੰਡੀਅੰਸ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਟਾਟਾ ਆਈਪੀਐਲ 2023 ’ਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਵਿਰਾਟ ਕੋਹਲੀ (82 ਰਨ, 49 ਗੇਂਦਾਂ 6X4, 5X6) ਅਤੇ...

ਮੋਹਾਲੀ ਦੀ ਰਜਨੀਤ ਕੌਰ ਨੇ ਮਿਸ ਚੰਡੀਗੜ੍ਹ 2023 ਬਾਡੀ ਬਿਲਡਿੰਗ ਮੁਕਾਬਲੇ ‘ਚ ਜਿੱਤਿਆ ਗੋਲਡ ਮੈਡਲ

ਪਹਿਲੀ ਵਾਰ ਭਾਗ ਲੈਣ ਵਾਲੀ ਮੋਹਾਲੀ ਨਿਵਾਸੀ ਰਜਨੀਤ ਕੌਰ ਨੇ ਚੰਡੀਗੜ੍ਹ ਬਾਡੀ ਬਿਲਡਿੰਗ ਐਂਡ ਫਿਜ਼ਿਕ ਸਪੋਰਟਸ ਐਸੋਸੀਏਸ਼ਨ ਦੇ ਨਾਲ ਲੀਗ ਵਿੱਚ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ ਇੰਡੀਅਨ ਬਾਡੀ ਬਿਲਡਰਜ਼ ਐਸੋਸੀਏਸ਼ਨ ਵਲੋਂ ਆਯੋਜਿਤ ਮਿਸ...

SRH vs RR IPL 2023: ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾ ਕੇ 72 ਦੌੜਾਂ ਨਾਲ ਪ੍ਰਾਪਤ ਕੀਤੀ ਜਿੱਤ

ਨਵੀਂ ਦਿੱਲੀ : ਰਾਜਸਥਾਨ ਰਾਇਲਜ਼ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਸਨਰਾਈਜ਼ਰਸ ਹੈਦਰਾਬਾਦ ਖਿਲਾਫ ਸ਼ਨੀਵਾਰ 2 ਅਪ੍ਰੈਲ ਨੂੰ ਖੇਡੇ ਗਏ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ...

ISSF ਵਿਸ਼ਵ ਕੱਪ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਫਰੀਦਕੋਟ ਦੀ ਧੀ ਸਿਫਤ ਕੌਰ ਦਾ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਨਮਾਨ

ਅੰਮ੍ਰਿਤਸਰ, 2 ਅਪ੍ਰੈਲ 2023 - ਭੋਪਾਲ ਵਿੱਚ ਚੱਲ ਰਹੇ ISSF ਵਿਸ਼ਵ ਕੱਪ 2023 ਵਿੱਚ 50 ਮੀਟਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਿਫਤ ਕੌਰ ਸਮਰਾ ਦਾ ਅੱਜ ਦਮਦਮਾ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ...

ਦਿੱਲੀ ਕੈਪੀਟਲਸ ਨੂੰ – ਬੱਲੇਬਾਜ, ਵਿਕਟਕੀਪਰ ਅਤੇ ਕਪਤਾਨ ਰਿਸ਼ਭ ਪੰਤ ਦੀ ਘਾਟ ਰੜਕੀ – ਪਾਰਥਿਵ ਪਟੇਲ

ਨਵੀਂ ਦਿੱਲੀ, 2 ਅਪ੍ਰੈਲ 2023 - ਕੇਐਲ ਰਾਹੁਲ ਦੀ ਅਗਵਾਈ ’ਚ ਲਖਨਊ ਸੂਪਰ ਜਾਇੰਟਸ ਨੇ ਸ਼ਨੀਵਾਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ ’ਚ ਦਿੱਲੀ ਕੈਪੀਟਲਸ ’ਤੇ 50 ਰਨਾਂ ਦੀ ਅਸਾਨ ਜਿੱਤ ਦੇ ਨਾਲ ਆਪਣੇ ਟਾਟਾ ਆਈਪੀਐਲ 2023 ਅਭਿਆਨ ਦੀ ਸ਼ੁਰੂਆਤ...

IPL ਦੇ ਇਸ ਸੀਜਨ ‘ਚ ਸਾਨੂੰ ਸ਼ੁਭਮਨ ਗਿੱਲ ਦੇ ਬੱਲੇ ਤੋਂ ਦੇਖਣ ਨੂੰ ਮਿਲ ਸਕਦੇ ਹਨ 600 ਰਨ – ਪਾਰਥਿਵ ਪਟੇਲ

ਚੰਡੀਗੜ੍ਹ, 1 ਅਪ੍ਰੈਲ 2023 - ਮੌਜੂਦਾ ਚੈਂਪੀਅਨ ਗੁਜਰਾਤ ਟਾਈਮਸ ਨੇ ਚੇਨਈ ਸੂਪਰ ਕਿੰਗਸ ’ਤੇ ਪੰਜ ਵਿਕਟਾਂ ਦੀ ਸ਼ਾਨਦਾਰ ਜਿੱਤ ਦੇ ਨਲ ਆਪਣੇ 2023 ਟਾਟਾ ਆਈਪੀਐਲ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਚੇਨੰਈ ਦੇ ਓਪਨਰ ਰਿਤੂਰਾਜ ਗਾਇਕਵਾੜ ਨੇ ਪਹਿਲੀ ਪਾਰੀ ’ਚ...