November 14, 2026, 10:50 pm
----------- Advertisement -----------
----------- Advertisement -----------
HomeNewsSports

Sports

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਨੇ ਪਹਿਲਵਾਨ ਸਤਿੰਦਰ ਮਲਿਕ ‘ਤੇ ਲਗਾਈ ਉਮਰ ਭਰ ਲਈ ਪਾਬੰਦੀ

ਦੇਸ਼ 'ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਟਰਾਇਲਾਂ ਦੌਰਾਨ ਪਹਿਲਵਾਨ ਸਤੇਂਦਰ ਮਲਿਕ 'ਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਕੁਸ਼ਤੀ ਦੇ ਟਰਾਇਲਾਂ ਦੌਰਾਨ ਸਤੇਂਦਰ ਨੂੰ 125 ਕਿਲੋ ਭਾਰ ਵਰਗ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰ ਤੋਂ...

ਥਾਮਸ ਕੱਪ ਜਿੱਤਣ ਤੋਂ ਬਾਅਦ ਵਾਪਿਸ ਭਾਰਤ ਪਰਤੇ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ

15 ਮਈ ਨੂੰ ਥੌਮਸ ਕੱਪ ਜਿੱਤ ਕੇ ਭਾਰਤ ਲਈ ਇਤਿਹਾਸ ਰਚਣ ਵਾਲੇ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਸੋਮਵਾਰ ਰਾਤ ਨੂੰ ਵਾਪਿਸ ਭਾਰਤ ਪਰਤ ਆਏ ਹਨ। ਬੈਂਗਲੁਰੂ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਲਕਸ਼ਯ ਸੇਨ ਨੇ ਕਿਹਾ ਕਿ ਇਹ...

IPL 2022 ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਦਿੱਲੀ ਕੈਪਿਟਲਸ ਨਾਲ

ਮੁੰਬਈ : - ਅੱਜ IPL 15 ਦਾ 64ਵਾਂ ਮੈਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵਾਂ ਟੀਮਾਂ ਨੇ 12 ਮੈਚ ਖੇਡੇ ਹਨ ਅਤੇ 6 ਮੈਚ ਜਿੱਤੇ ਹਨ...

ਪੰਜਾਬ ‘ਚ ਕੱਬਡੀ ਮੈਚ ਦੌਰਾਨ ਫਿਰ ਹੋਈ ਫਾਇਰਿੰਗ, 2 ਲੋਕ ਜ਼ਖਮੀ

ਕਪੂਰਥਲਾ 'ਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਥੇ ਦੇ ਪਿੰਡ ਬੂਟ ਵਿਖੇ ਧਾਰਮਿਕ ਮੇਲੇ 'ਚ ਚੱਲ ਰਹੇ ਕੱਬਡੀ ਮੈਚ ਦੌਰਾਨ ਫਾਇਰਿੰਗ ਹੋ ਗਈ ਹੈ। ਗੋਲੀਬਾਰੀ 'ਚ 2 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾਇਆ...

ਭਾਰਤ ਨੇ 73 ਸਾਲਾਂ ਬਾਅਦ ਬੈਡਮਿੰਟਨ ਵਿੱਚ ਰਚਿਆ ਇਤਿਹਾਸ: ਪਹਿਲੀ ਵਾਰ ਜਿੱਤਿਆ ‘ਥਾਮਸ ਕੱਪ’

ਬੈਂਕਾਕ : - ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਟੀਮ ਨੇ 14 ਵਾਰ ਖਿਤਾਬ ਜਿੱਤਣ ਵਾਲੇ ਇੰਡੋਨੇਸ਼ੀਆ ਨੂੰ ਹਰਾ ਕੇ 73 ਸਾਲਾਂ ਵਿੱਚ ਪਹਿਲੀ ਵਾਰ ਥਾਮਸ ਕੱਪ ਜਿੱਤਿਆ। ਭਾਰਤ ਨੇ ਇੰਡੋਨੇਸ਼ੀਆ ਦੀ ਟੀਮ ਨੂੰ 3-0...

ਮਹਿੰਦਰ ਧੋਨੀ CSK ਦੇ CEO ਹੋਣਗੇ: ਮੈਦਾਨ ਤੋਂ ਬਾਹਰ ਵੀ ਟੀਮ ਦਾ ਪ੍ਰਬੰਧਨ ਕਰਨਗੇ

ਆਈਪੀਐਲ ਦੇ 15ਵੇਂ ਸੀਜ਼ਨ ਵਿੱਚ ਸੀਐਸਕੇ ਪਲੇਆਫ ਤੋਂ ਬਾਹਰ ਹੋ ਗਿਆ ਹੈ। ਟੀਮ ਨੇ ਲੀਗ 'ਚ ਅਜੇ ਦੋ ਮੈਚ ਖੇਡਣੇ ਹਨ ਪਰ ਅਗਲੇ ਸੀਜ਼ਨ 'ਚ ਧੋਨੀ ਦੀ ਭੂਮਿਕਾ ਨੂੰ ਲੈ ਕੇ ਚਰਚਾ ਸ਼ੁਰੂ ਹੋ ਚੁੱਕੀ ਹੈ। ਧੋਨੀ ਨੂੰ ਨਵੀਂ...

ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡ ਦੀ ਕਾਰ ਹਾਦਸੇ ‘ਚ ਮੌਤ

ਖੇਡ ਜਗਤ ਲਈ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ। ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਸ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕੁਈਨਜ਼ਲੈਂਡ ਵਿੱਚ ਇਕ ਕਾਰ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਆਸਟ੍ਰੇਲੀਅਨ ਮੀਡੀਆ ਵੱਲੋਂ ਦਿੱਤੀ ਗਈ ਜਾਣਕਾਰੀ...

IPL 2022 ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ

ਮੁੰਬਈ : - IPL 2022 ਦਾ 60ਵਾਂ ਮੈਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ।ਆਰਸੀਬੀ ਦੀ ਗੱਲ ਕਰੀਏ ਤਾਂ ਇਸ ਟੀਮ ਨੇ 12...

ਮਹਿੰਦਰ ਸਿੰਘ ਧੋਨੀ ਤਮਿਲ ਫਿਲਮ ਕਰਨਗੇ ਪ੍ਰੋਡਿਊਸ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਕ੍ਰਿਕਟ ਦੀ ਦੁਨੀਆ ਤੋਂ ਇਲਾਵਾ ਫਿਲਮ ਮੇਕਿੰਗ 'ਚ ਵੀ ਕਦਮ ਰੱਖਣ ਜਾ ਰਹੇ ਹਨ। ਧੋਨੀ ਤਮਿਲ ਫਿਲਮ ਇੰਡਸਟਰੀ 'ਚ ਬਤੌਰ ਨਿਰਮਾਤਾ ਡੈਬਿਊ ਕਰਨ ਜਾ ਰਹੇ ਹਨ। ਧੋਨੀ ਦੀ ਇਸ...

ਕੋਲਕਾਤਾ ਦੀ ਟੀਮ ਨੂੰ ਵੱਡਾ ਝਟਕਾ, IPL 2022 ਤੋਂ ਬਾਹਰ ਹੋਏ ਪੈਟ ਕਮਿੰਸ

ਆਈਪੀਐਲ 2022 ਵਿੱਚ ਵੀਰਵਾਰ ਨੂੰ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਵਿਚਾਲੇ ਹੀ ਆਈਪੀਐਲ 2022 ਨਾਲ ਜੁੜੀ ਇਕ ਅਹਿਮ ਖਬਰ ਸਾਹਮਣੇ ਆਈ ਹੈ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਨੂੰ...