November 14, 2026, 11:00 pm
----------- Advertisement -----------
----------- Advertisement -----------
HomeNewsSports

Sports

ਖੇਡ ਮੰਤਰੀ ਮੀਤ ਹੇਅਰ ਨੇ ਬੈਡਮਿੰਟਨ ਖਿਡਾਰੀ ਧਰੁਵ ਕਪਿਲਾ ਨਾਲ ਲੁਧਿਆਣਾ ਪਹੁੰਚ ਕੀਤੀ ਮੁਲਾਕਾਤ

ਥੌਮਸ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਖਿਡਾਰੀ ਧਰੁਵ ਕਪਿਲਾ ਦੇ ਘਰ ਲੁਧਿਆਣਾ ਵਿਖੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਬੁੱਧਵਾਰ ਦੇਰ ਸ਼ਾਮ ਪਹੁੰਚੇ। ਖੇਡ ਮੰਤਰੀ ਹੇਅਰ ਦੇ ਨਾਲ ਵਿਧਾਇਕ ਚੌਧਰੀ ਮਦਨ ਲਾਲ...

ਨਿਖਤ ਜ਼ਰੀਨ ਨੇ ਮੈਰੀਕਾਮ ਨਾਲ ਸ਼ੇਅਰ ਕੀਤੀ ਤਸਵੀਰ,ਨਾਲ ਲਿਖਿਆ ਭਾਵੁਕ ਸੰਦੇਸ਼

ਚਾਰ ਸਾਲ ਬਾਅਦ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਸੋਨ ਤਗ਼ਮਾ ਦਿਵਾਉਣ ਵਾਲੀ ਨਿਖਤ ਜ਼ਰੀਨ ਨੇ ਆਪਣੀ ਆਈਡਲ ਮੈਰੀਕਾਮ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਹੈ ਕਿ ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਕੋਈ ਵੀ...

ਥਾਮਸ ਕੱਪ ‘ਚ ਅਹਿਮ ਯੋਗਦਾਨ ਪਾਉਣ ਵਾਲੇ ਧਰੁਵ PM ਨੂੰ ਮਿਲਣ ਤੋਂ ਬਾਅਦ ਪੁੱਜੇ ਲੁਧਿਆਣਾ, ਢੋਲ ਦੀ ਥਾਪ ‘ਤੇ ਹੋਇਆ ਸਵਾਗਤ

ਬੁੱਧਵਾਰ ਨੂੰ ਹੋ ਸਕਦੀ ਹੈ ਸੀ.ਐਮ ਮਾਨ ਨਾਲ ਮੁਲਾਕਾਤ ਸੌਰਵ ਅਰੋੜਾ ਲੁਧਿਆਣਾ, 24 ਮਈ 2022 - ਭਾਰਤੀ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਆਪਣੇ 73 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੈਂਕਾਕ ਵਿੱਚ ਥਾਮਸ ਕੱਪ 2022 ਜਿੱਤਿਆ। ਭਾਰਤ ਨੇ ਇੰਡੋਨੇਸ਼ੀਆ ਦੀ ਟੀਮ...

ਖਰੜ ਦੇ ਅਰਸ਼ਦੀਪ ਸਿੰਘ ਦੀ ਹੋਈ ਭਾਰਤੀ ਟੀਮ ਲਈ ਚੋਣ: ਭਗਵੰਤ ਮਾਨ ਨੇ ਦਿੱਤੀ ਵਧਾਈ

ਖਰੜ : - ਖਰੜ ਦੇ ਅਰਸ਼ਦੀਪ ਸਿੰਘ (23) ਨੂੰ ਆਈ.ਪੀ.ਐੱਲ.-15 ਦੇ ਚੌਥੇ ਸੀਜ਼ਨ 'ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਟੀਮ 'ਚ ਖੇਡਣ ਦਾ ਮੌਕਾ ਮਿਲਿਆ। ਉਹ 2019 ਤੋਂ ਆਈਪੀਐਲ ਖੇਡ ਰਿਹਾ ਹੈ ਅਤੇ ਮੌਜੂਦਾ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦਾ...

ਕਪਿਲ ਦੇਵ ਹੋਣਗੇ ‘ਆਪ’ ‘ਚ ਸ਼ਾਮਲ: ਸਾਬਕਾ ਕ੍ਰਿਕਟਰ ਤੇ ਕੇਜਰੀਵਾਲ ਦੀ ਫੋਟੋ ਹੋਈ ਵਾਇਰਲ

29 ਮਈ ਨੂੰ ਕੁਰੂਕਸ਼ੇਤਰ 'ਚ ਹੋ ਸਕਦੇ ਹਨ ਪਾਰਟੀ 'ਚ ਸ਼ਾਮਲ ਚੰਡੀਗੜ੍ਹ, 22 ਮਈ 2022 - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੀ ਤਸਵੀਰ ਸਾਹਮਣੇ ਆਈ ਹੈ। ਕਿਆਸ...

25 ਤੇ 26 ਮਈ ਨੂੰ ਸਟੇਟ ਸਕੂਲ ਆਫ ਸਪੋਰਟਸ ਜਲੰਧਰ ਵਿਖੇ ਹੋਣਗੇ ਸਪੋਰਟਸ ਵਿੰਗ ਦੇ ਟਰਾਇਲ

ਚੰਡੀਗੜ, 21 ਮਈ: ਖੇਡ ਵਿਭਾਗ ਵੱਲੋਂ ਸਕੂਲਾਂ ਦੇ ਵੱਖ- ਵੱਖ ਸਪੋਰਟਸ ਵਿੰਗਾਂ ਵਿਚ ਦਾਖਲਾ ਲੈਣ ਲਈ ਲੜਕਿਆਂ ਅਤੇ ਲੜਕੀਆਂ ਦੋਵਾਂ ਲਈ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਲਈ ਟਰਾਇਲ ਲਏ ਜਾਣਗੇ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ...

ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ: ਨਿਖਤ ਜ਼ਰੀਨ ਨੇ ਜਿੱਤਿਆ ਸੋਨ ਤਗਮਾ, ਪੀ.ਐਮ ਮੋਦੀ ਅਤੇ ਅਮਿਤ ਸ਼ਾਹ ਨੇ ਦਿੱਤੀ ਵਧਾਈ

ਭਾਰਤ ਦੀ ਨਿਖਤ ਜ਼ਰੀਨ ਨੇ ਤੁਰਕੀ ਦੇ ਇਸਤਾਂਬੁਲ ਵਿੱਚ ਚੱਲ ਰਹੀ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ 52 ਕਿਲੋਗ੍ਰਾਮ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਨਿਖਤ ਜ਼ਰੀਨ ਨੇ ਵੀਰਵਾਰ (19 ਮਈ) ਨੂੰ ਫਲਾਈਵੇਟ ਫਾਈਨਲ ਵਿੱਚ ਥਾਈਲੈਂਡ ਦੀ ਜਿਤਪੋਂਗ ਜੁਟਾਮੇਂਸ ਨੂੰ ਹਰਾਇਆ।...

ਥਾਈਲੈਂਡ ਓਪਨ: ਪੀ ਵੀ ਸਿੰਧੂ ਅਤੇ ਸ਼੍ਰੀਕਾਂਤ ਪ੍ਰੀ-ਕੁਆਰਟਰ ‘ਚ; ਸਾਇਨਾ ਪਹਿਲੇ ਦੌਰ ‘ਚ ਹਾਰ ਕੇ ਬਾਹਰ

ਬੈਂਕਾਕ : - ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅਤੇ ਥਾਮਸ ਕੱਪ ਜੇਤੂ ਟੀਮ ਦੇ ਮੈਂਬਰ ਕਿਦਾਂਬੀ ਸ਼੍ਰੀਕਾਂਤ ਥਾਈਲੈਂਡ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਇਸ ਦੇ ਨਾਲ ਹੀ ਸਾਬਕਾ ਚੈਂਪੀਅਨ ਸਾਇਨਾ ਨੇਹਵਾਲ ਪਹਿਲੇ ਦੌਰ...

ਵੀ. ਵੀ. ਐਸ. ਲਕਸ਼ਮਣ ਬਣ ਸਕਦੇ ਹਨ ਟੀਮ ਇੰਡੀਆ ਦੇ ਮੁੱਖ ਕੋਚ

ਮਿਸਟਰ ਵੇਰੀ ਵੇਰੀ ਸਪੈਸ਼ਲ ਕਹੇ ਜਾਣ ਵਾਲੇ ਵੀਵੀਐਸ ਲਕਸ਼ਮਣ ਨੂੰ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਾਇਆ ਜਾ ਸਕਦਾ ਹੈ। ਦਰਅਸਲ, ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਟੈਸਟ ਟੀਮ ਦੇ ਨਾਲ ਇੰਗਲੈਂਡ ਜਾਣਾ ਹੈ ਅਤੇ ਇਸ ਦੇ...

ਗਿਆਨਵਾਪੀ ਵਿਵਾਦ ‘ਤੇ ਬਬੀਤਾ ਫੋਗਾਟ ਨੇ ਦਿੱਤਾ ਵਿਵਾਦਿਤ ਬਿਆਨ; ਸੋਸ਼ਲ ਮੀਡੀਆ ‘ਤੇ ਯੂਜ਼ਰਸ ਕਰ ਰਹੇ ਟ੍ਰੋਲ

ਗਿਆਨਵਾਪੀ ਵਿਵਾਦ 'ਤੇ ਭਾਜਪਾ ਨੇਤਾ ਅਤੇ ਹਰਿਆਣਾ ਮਹਿਲਾ ਅਤੇ ਬਾਲ ਵਿਕਾਸ ਨਿਗਮ ਦੀ ਚੇਅਰਪਰਸਨ ਬਬੀਤਾ ਫੋਗਾਟ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਬੀਤਾ ਫੋਗਾਟ ਨੇ ਟਵੀਟ ਕੀਤਾ ਕਿ "ਮੋਦੀ ਹੈ ਤਾਂ ਮੁਮਕਿਨ ਹੈ। ਭਾਰਤ ਦੀਆਂ ਸਾਰੀਆਂ ਮਸਜਿਦਾਂ ਦਾ ਸਰਵੇਖਣ...