November 14, 2026, 11:42 pm
----------- Advertisement -----------
----------- Advertisement -----------
HomeNewsSports

Sports

IPL ਦਾ ਐਲੀਮੀਨੇਟਰ ਮੈਚ ਅੱਜ: ਰਾਜਸਥਾਨ ਅਤੇ ਬੈਂਗਲੁਰੂ ਵਿਚਾਲੇ ਹੋਵੇਗਾ ਮੁਕਾਬਲਾ

2015 ਵਿੱਚ ਦੋਵਾਂ ਟੀਮਾਂ ਵਿਚਕਾਰ ਐਲੀਮੀਨੇਟਰ ਖੇਡਿਆ ਗਿਆ ਸੀ, ਜਿਸ ਵਿੱਚ ਬੈਂਗਲੁਰੂ 71 ਦੌੜਾਂ ਨਾਲ ਜਿੱਤਿਆ ਸੀ ਅਹਿਮਦਾਬਾਦ, 22 ਮਈ 2024 - IPL 2024 ਵਿੱਚ ਅੱਜ ਐਲੀਮੀਨੇਟਰ ਮੈਚ ਰਾਜਸਥਾਨ ਰਾਇਲਜ਼ ਅਤੇ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਸ਼ਾਮ...

ਕੋਲਕਾਤਾ ਚੌਥੀ ਵਾਰ ਆਈ.ਪੀ.ਐਲ. ਦੇ ਫਾਈਨਲ ‘ਚ, ਹੈਦਰਾਬਾਦ ਕੋਲ ਹਾਰ ਤੋਂ ਬਾਅਦ ਵੀ ਇਕ ਮੌਕਾ ਹੋਰ

ਅਹਿਮਦਾਬਾਦ, 22 ਮਈ 2024 - ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਆਈਪੀਐਲ ਦੇ ਇਤਿਹਾਸ ਵਿੱਚ ਕੇਕੇਆਰ ਟੀਮ ਦਾ ਇਹ...

MI ਦੇ ਖਰਾਬ ਪ੍ਰਦਰਸ਼ਨ ‘ਤੇ ਨੀਤਾ ਅੰਬਾਨੀ ਨੇ ਦਿੱਤਾ ਵੱਡਾ ਬਿਆਨ

IPL ਦਾ 17ਵਾਂ ਸੀਜ਼ਨ ਹੁਣ ਆਪਣੇ ਅਖੀਰ ਵੱਲ ਪਹੁੰਚ ਰਿਹਾ ਹੈ। ਚਾਰ ਟੀਮਾਂ ਪਲੇਆਫ ਲਈ ਕੁਆਲੀਫਾਈ ਕਰ ਚੁੱਕੀਆਂ ਹਨ ਜਿਸ ਵਿੱਚ ਕੋਲਕਾਤਾ, ਹੈਦਰਾਬਾਦ, ਰਾਜਸਥਾਨ ਅਤੇ ਬੈਂਗਲੁਰੂ ਦੀਆਂ ਟੀਮਾਂ ਸ਼ਾਮਲ ਹਨ। ਮੁੰਬਈ ਇੰਡੀਅਨਜ਼ ਦਾ ਸਫਰ ਖਤਮ ਹੋ ਗਿਆ ਹੈ। ਇਹ...

IPL ਦਾ ਪਹਿਲਾ ਕੁਆਲੀਫਾਇਰ ਅੱਜ KKR ਅਤੇ SRH ਵਿਚਾਲੇ, ਕੋਲਕਾਤਾ ਕਦੇ ਵੀ ਕੁਆਲੀਫਾਇਰ-1 ਨਹੀਂ ਹਾਰਿਆ

ਹੈਦਰਾਬਾਦ 2018 ਵਿੱਚ ਹਾਰ ਕੇ ਵੀ ਫਾਈਨਲ ਵਿੱਚ ਪਹੁੰਚਿਆ ਸੀ ਅਹਿਮਦਾਬਾਦ, 21 ਮਈ 2024 - ਅੱਜ IPL 'ਚ ਪਹਿਲਾ ਕੁਆਲੀਫਾਇਰ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਹੋਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸ਼ਾਮ 7:30 ਵਜੇ...

IPL ਵਿੱਚ ਅੱਜ ਦੋ ਮੁਕਾਬਲੇ: ਹੈਦਰਾਬਾਦ ਬਨਾਮ ਪੰਜਾਬ ਅਤੇ ਰਾਜਸਥਾਨ ਬਨਾਮ ਕੋਲਕਾਤਾ

ਮੁੰਬਈ, 19 ਮਈ 2024 - IPL 2024 ਵਿੱਚ ਅੱਜ ਇੱਕ ਦਿਨ ਵਿੱਚ 2 ਮੈਚ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ...

ਕੋਹਲੀ ਦੀ RCB ਪਲੇਆਫ ‘ਚ ਪਹੁੰਚੀ, ਰੋਮਾਂਚਕ ਮੈਚ ‘ਚ CSK ਨੂੰ ਹਰਾਇਆ, ਧੋਨੀ ਦੀ ਟੀਮ ਹੋਈ ਬਾਹਰ

ਚੇਨਈ, 19 ਮਈ 2024 - ਇੰਡੀਅਨ ਪ੍ਰੀਮੀਅਰ ਲੀਗ (IPL 2024) ਵਿੱਚ ਸ਼ਨੀਵਾਰ ਨੂੰ, ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਚੇਨਈ ਸੁਪਰ ਕਿੰਗਜ਼ (CSK) ਨੂੰ 27 ਦੌੜਾਂ ਨਾਲ ਹਰਾ ਕੇ ਪਲੇਆਫ 'ਚ ਪਹੁੰਚ ਗਈ ਹੈ। ਟੀਮ ਨੇ ਲੀਗ ਪੜਾਅ ਵਿੱਚ ਲਗਾਤਾਰ...

IPL: ਜੇ CSK ਅੱਜ ਜਿੱਤਿਆ ਤਾਂ ਪਲੇਆਫ ‘ਚ ਪਹੁੰਚਣਾ ਤੈਅ, RCB ਨੂੰ 18 ਦੌੜਾਂ ਨਾਲ ਜਾਂ 11 ਗੇਂਦਾਂ ਬਾਕੀ ਰਹਿੰਦੇ ਜਿੱਤ ਕਰਨੀ ਪਵੇਗੀ ਦਰਜ

ਚੇਨਈ, 18 ਮਈ 2024 - ਇੰਡੀਅਨ ਪ੍ਰੀਮੀਅਰ ਲੀਗ (IPL 2024) ਦੇ ਗਰੁੱਪ ਪੜਾਅ ਦੇ 67 ਮੈਚ ਖਤਮ ਹੋ ਗਏ ਹਨ। ਸ਼ੁੱਕਰਵਾਰ ਨੂੰ ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾਇਆ। ਇਸ ਨਤੀਜੇ ਵਿੱਚ ਲਖਨਊ 14 ਅੰਕਾਂ...

ਲਖਨਊ ਜਿੱਤ ਦੇ ਬਾਵਜੂਦ ਪਲੇਆਫ ਦੀ ਦੌੜ ‘ਚੋਂ ਬਾਹਰ, ਛੇਵੇਂ ਸਥਾਨ ‘ਤੇ ਰਹੀ: ਮੁੰਬਈ ਲਗਾਤਾਰ ਦੂਜੇ ਸੀਜ਼ਨ ‘ਚ 10ਵੇਂ ਨੰਬਰ ‘ਤੇ ਰਹੀ

ਮੁੰਬਈ, 18 ਮਈ 2024 - IPL-2024 ਦੇ 67ਵੇਂ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਬਾਵਜੂਦ ਟੀਮ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ। ਦੂਜੇ ਪਾਸੇ ਮੁੰਬਈ ਇਸ ਹਾਰ ਤੋਂ...

ਅੱਜ IPL ਵਿੱਚ ਮੁੰਬਈ ਬਨਾਮ ਲਖਨਊ: MI ਨੇ LSG ਦੇ ਖਿਲਾਫ 4 ਮੈਚਾਂ ਵਿੱਚੋਂ ਸਿਰਫ 1 ਜਿੱਤਿਆ

ਮੁੰਬਈ, 17 ਮਈ 2024 - ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 67ਵੇਂ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।...

ਗੁਜਰਾਤ-ਹੈਦਰਾਬਾਦ ਮੈਚ ਮੀਂਹ ਕਾਰਨ ਰੱਦ: ਦੋਵਾਂ ਟੀਮਾਂ ਨੂੰ ਇਕ-ਇਕ ਅੰਕ, SRH ਪਹੁੰਚੀ ਪਲੇਆਫ ‘ਚ

ਹੈਦਰਾਬਾਦ, 17 ਮਈ 2024 - IPL-2024 'ਚ ਸਨਰਾਈਜ਼ਰਸ ਹੈਦਰਾਬਾਦ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਹੈਦਰਾਬਾਦ 'ਚ ਵੀਰਵਾਰ ਸ਼ਾਮ ਤੋਂ ਲੈ ਕੇ ਰਾਤ ਤੱਕ ਮੀਂਹ ਪਿਆ। ਅਜਿਹੇ 'ਚ ਅੰਪਾਇਰਾਂ ਨੇ ਦੋਵਾਂ ਕਪਤਾਨਾਂ...