November 15, 2026, 2:33 am
----------- Advertisement -----------
----------- Advertisement -----------
HomeNewsSports

Sports

ਨੀਲ ਵੈਗਨਰ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ, ਇਸ ਕਾਰਨ ਲਿਆ ਫੈਸਲਾ

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵੈਗਨਰ ਨੇ ਇਹ ਫੈਸਲਾ ਇਸ ਤੋਂ ਬਾਅਦ ਲਿਆ ਹੈ ਜਦੋਂ ਚੋਣਕਰਤਾਵਾਂ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ ਆਸਟਰੇਲੀਆ ਦੇ ਖਿਲਾਫ...

ਮੁਹੰਮਦ ਸ਼ਮੀ ਦੀ ਹੋਈ ਸਰਜਰੀ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਪੋਸਟ

ਨਵੀਂ ਦਿੱਲੀ, 27 ਫਰਵਰੀ 2024 - ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਖਿਰਕਾਰ ਆਪਣੀ ਸਰਜਰੀ ਕਰਵਾ ਲਈ ਹੈ। ਸ਼ਮੀ ਦੀ ਅੱਡੀ ਦਾ ਆਪਰੇਸ਼ਨ ਸਫਲ ਰਿਹਾ ਹੈ। ਸਟਾਰ ਗੇਂਦਬਾਜ਼ ਨੇ ਸੋਸ਼ਲ ਮੀਡੀਆ...

ਭਾਰਤ-ਇੰਗਲੈਂਡ ਸੀਰੀਜ਼ ਦਾ ਪੰਜਵਾਂ ਟੈਸਟ ਮੈਚ ਹੋਵੇਗਾ ਧਰਮਸ਼ਾਲਾ ‘ਚ, ਤਿਆਰੀਆਂ ਸ਼ੁਰੂ

 ਭਾਰਤ ਅਤੇ ਇੰਗਲੈਂਡ ਵਿਚਾਲੇ ਸੀਰੀਜ਼ ਦਾ ਆਖਰੀ ਭਾਵ ਪੰਜਵਾਂ ਟੈਸਟ ਮੈਚ 7 ਤੋਂ 11 ਮਾਰਚ ਤੱਕ ਹਿਮਾਚਲ ਦੇ ਧਰਮਸ਼ਾਲਾ 'ਚ ਖੇਡਿਆ ਜਾਵੇਗਾ। ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ (HPCA) ਮੈਚ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ।  ਨਾਲ ਹੀ ਐਚਪੀਸੀਏ ਦੇ ਅਧਿਕਾਰੀਆਂ ਨੇ...

ਬਿਨਾਂ ਹੱਥਾਂ ਤੋਂ ਬੱਲੇਬਾਜ਼ੀ ਕਰਨ ਵਾਲੇ ਆਮਿਰ ਨਾਲ ਸਚਿਨ ਤੇਂਦੁਲਕਰ ਨੇ ਕੀਤੀ ਮੁਲਾਕਾਤ, ਕਿਹਾ-ਤੁਸੀਂ ਅਸਲੀ ਹੀਰੋ ਹੋ

ਸਾਬਕਾ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਆਪਣੇ ਕਸ਼ਮੀਰ ਦੌਰੇ ਕਾਰਨ ਸੁਰਖੀਆਂ ਵਿੱਚ ਹਨ। ਉੱਥੇ ਹੀ ਤੇਂਦੁਲਕਰ ਹੱਥਾਂ ਤੋਂ ਬਿਨਾਂ ਬੱਲੇਬਾਜ਼ੀ ਕਰਨ ਵਾਲੇ ਅਪਾਹਜ ਕ੍ਰਿਕਟਰ ਆਮਿਰ ਹੁਸੈਨ ਦੇ ਘਰ ਪਹੁੰਚੇ। ਤੇਂਦੁਲਕਰ ਨੇ ਆਮਿਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ...

IPL ਦੇ ਪਹਿਲੇ 21 ਮੈਚਾਂ ਦਾ ਸ਼ਡਿਊਲ ਜਾਰੀ;22 ਮਾਰਚ ਨੂੰ ਸੀਐਸਕੇ-ਆਰਸੀਬੀ ਵਿਚਕਾਰ ਉਦਘਾਟਨੀ ਮੈਚ

ਇੰਡੀਅਨ ਪ੍ਰੀਮੀਅਰ ਲੀਗ (IPL)-2024 ਦੇ 21 ਮੈਚਾਂ ਦਾ ਸ਼ਡਿਊਲ ਵੀਰਵਾਰ ਨੂੰ ਜਾਰੀ ਕੀਤਾ ਗਿਆ। ਆਮ ਚੋਣਾਂ ਕਾਰਨ ਇਸ ਸੀਜ਼ਨ ਦਾ ਪੂਰਾ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ। ਦੂਜੇ ਪੜਾਅ ਦਾ ਸ਼ਡਿਊਲ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ...

ਗੁਜਰਾਤ ਟਾਈਟਨਸ ਨੂੰ ਝਟਕਾ: ਇਹ ਸਟਾਰ ਗੇਂਦਬਾਜ਼ IPL ਤੋਂ ਹੋਇਆ ਬਾਹਰ, ਬ੍ਰਿਟੇਨ ‘ਚ ਹੋਵੇਗੀ ਸਰਜਰੀ

ਆਈਪੀਐਲ 2024 ਸ਼ੁਰੂ ਹੋਣ ਵਿੱਚ ਲਗਭਗ ਇੱਕ ਮਹੀਨਾ ਬਾਕੀ ਰਹਿ ਗਿਆ ਹੈ। ਇਸ ਤੋਂ ਪਹਿਲਾਂ 2022 ਦੀ ਚੈਂਪੀਅਨ ਟੀਮ ਅਤੇ 2023 ਦੀ ਉਪ ਜੇਤੂ ਗੁਜਰਾਤ ਟਾਈਟਨਸ ਨੂੰ ਵੱਡਾ ਝਟਕਾ ਲੱਗਾ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਬੀਸੀਸੀਆਈ ਦੇ ਇੱਕ ਸੂਤਰ...

ਵਿਰਾਟ-ਅਨੁਸ਼ਕਾ ਦੇ ਘਰ ਗੂੰਜੀਆਂ ਕਿਲਕਾਰੀਆ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਫਿਰ ਤੋਂ ਮਾਤਾ-ਪਿਤਾ ਬਣ ਗਏ ਹਨ। ਅਨੁਸ਼ਕਾ ਨੇ 15 ਫਰਵਰੀ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਉਸ ਨੇ ਇਹ ਜਾਣਕਾਰੀ 20 ਫਰਵਰੀ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਦਿੱਤੀ। ਜੋੜੇ ਨੇ ਕਿਹਾ ਕਿ ਤੁਹਾਡੀਆਂ ਦੁਆਵਾਂ...

ਭਾਰਤੀ ਟੀਮ ਨੇ ਹਾਸਿਲ ਕੀਤੀ ਵੱਡੀ ਜਿੱਤ, ਰਾਜਕੋਟ ਟੈਸਟ 434 ਦੌੜਾਂ ਨਾਲ ਜਿੱਤਿਆ

ਰਾਜਕੋਟ 'ਚ 557 ਦੌੜਾਂ ਦੇ ਪਹਾੜ ਵਰਗੇ ਟੀਚੇ ਦੇ ਸਾਹਮਣੇ ਇੰਗਲੈਂਡ ਦੀ ਟੀਮ 122 ਦੌੜਾਂ ਹੀ ਬਣਾ ਸਕੀ। ਭਾਰਤ ਨੇ ਤੀਜਾ ਟੈਸਟ ਰਿਕਾਰਡ 434 ਦੌੜਾਂ ਨਾਲ ਜਿੱਤ ਕੇ ਸੀਰੀਜ਼ 'ਚ 2-1 ਦੀ ਬੜ੍ਹਤ ਬਣਾ ਲਈ ਹੈ। ਚੌਥਾ ਟੈਸਟ 23...

ਭਾਰਤ ਨੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਗਮਾ; ਥਾਈਲੈਂਡ ਨੂੰ 3-2 ਨਾਲ ਹਰਾਇਆ

ਭਾਰਤ ਦੀਆਂ ਧੀਆਂ ਨੇ ਇਤਿਹਾਸ ਰਚਿਆ ਹੈ। ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਪਹਿਲੀ ਵਾਰ ਇਸ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾ) ਵਿੱਚ ਸੋਨ ਤਮਗਾ ਜਿੱਤਿਆ ਹੈ। ਭਾਰਤੀ...

ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਚੋਰੀ ਦੀ ਵੱਡੀ ਵਾਰਦਾਤ; ਇਨ੍ਹਾਂ ਦੋ ਵਿਅਕਤੀਆਂ ‘ਤੇ ਜਤਾਇਆ ਗਿਆ ਸ਼ੱਕ

ਪੰਚਕੂਲਾ ਦੇ ਸੈਕਟਰ-4 ਐਮਡੀਸੀ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਘਰੋਂ 75 ਹਜ਼ਾਰ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਮਾਂ ਨੇ ਨੌਕਰ ਅਤੇ ਨੌਕਰਾਣੀ 'ਤੇ ਚੋਰੀ ਦਾ ਦੋਸ਼ ਲਗਾਇਆ ਹੈ।...