November 15, 2026, 2:44 am
----------- Advertisement -----------
----------- Advertisement -----------
HomeNewsSports

Sports

IND ਅਤੇ ENG ਵਿਚਾਲੇ ਤੀਜਾ ਟੈਸਟ ਮੈਚ ਅੱਜ ਤੋਂ: ਪੰਜ ਮੈਚਾਂ ਦੀ ਟੈਸਟ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ‘ਤੇ

ਰਾਜਕੋਟ, 15 ਫਰਵਰੀ 2024 - ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਅੱਜ ਤੋਂ ਰਾਜਕੋਟ 'ਚ ਖੇਡਿਆ ਜਾਵੇਗਾ। ਨਿਰੰਜਨ ਸ਼ਾਹ ਕ੍ਰਿਕਟ ਸਟੇਡੀਅਮ 'ਚ ਇਹ ਮੈਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਟਾਸ ਸਵੇਰੇ 9:00 ਵਜੇ ਹੋਵੇਗਾ। ਅੱਜ ਦੇ ਮੈਚ 'ਚ ਜ਼ਖਮੀ...

ਟੀਮ ਇੰਡੀਆ ਦੇ ਸਾਬਕਾ ਕਪਤਾਨ ਦੱਤਾਜੀਰਾਓ ਗਾਇਕਵਾੜ ਦਾ ਦਿਹਾਂਤ

ਟੀਮ ਇੰਡੀਆ ਦੇ ਸਾਬਕਾ ਕਪਤਾਨ ਦੱਤਾਜੀਰਾਓ ਗਾਇਕਵਾੜ ਨੇ 95 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ 95 ਸਾਲ 109 ਦਿਨ ਦੀ ਉਮਰ ਵਿੱਚ ਆਖਰੀ...

ਕਿਲਾ ਰਾਏਪੁਰ ਵਿਖੇ ਅੱਜ ਤੋਂ ਖੇਡ ਮੇਲੇ ਦਾ ਆਗਾਜ਼; 3 ਦਿਨਾਂ ‘ਚ ਵੰਡੇ ਜਾਣਗੇ 30 ਲੱਖ ਰੁਪਏ ਦੇ ਇਨਾਮ, ਪੰਜਾਬੀ ਗਾਇਕ ਕਰਨਗੇ ਲੋਕਾਂ ਦਾ...

ਪੰਜਾਬ ਦੇ ਲੁਧਿਆਣਾ ਦੇ ਕਿਲਾ ਰਾਏਪੁਰ ਵਿਖੇ ਪੇਂਡੂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਅੱਜ ਪੰਜਾਬੀ ਗਾਇਕ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਗੀਤ ਪੇਸ਼ ਕਰਨਗੇ। ਪੰਜਾਬੀ ਗਾਇਕ ਦੇਬੀ ਮਖਸੂਸਪੁਰੀ 13 ਫਰਵਰੀ ਨੂੰ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ। ਗਾਇਕ ਅੰਮ੍ਰਿਤ ਮਾਨ...

ਭਾਰਤ ਪਹਿਲੀ ਵਾਰ ਆਸਟਰੇਲੀਆ ਤੋਂ ਅੰਡਰ-19 ਵਿਸ਼ਵ ਕੱਪ ਫਾਈਨਲ ਹਾਰਿਆ, ਕੰਗਾਰੂਆਂ ਦਾ ਇਹ ਚੌਥਾ ਖ਼ਿਤਾਬ, 79 ਦੌੜਾਂ ਨਾਲ ਜਿੱਤਿਆ ਮੈਚ

ਭਾਰਤੀ ਜੂਨੀਅਰ ਟੀਮ ਦਾ ਅੰਡਰ-19 ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 79 ਦੌੜਾਂ ਨਾਲ ਹਰਾਇਆ। ਕੰਗਾਰੂਆਂ ਨੇ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹਿਲੀ ਵਾਰ ਭਾਰਤ...

ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 254 ਦੌੜਾਂ ਦਾ ਟੀਚਾ, ਭਾਰਤ ਦੀ ਪਹਿਲੀ ਡਿੱਗੀ ਵਿਕਟ

ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ 254 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ 'ਚ ਭਾਰਤੀ ਟੀਮ ਨੇ 9 ਓਵਰਾਂ 'ਚ ਇਕ ਵਿਕਟ 'ਤੇ 23 ਦੌੜਾਂ ਬਣਾ ਲਈਆਂ ਹਨ। ਆਦਰਸ਼ ਸਿੰਘ ਅਤੇ ਮੁਸ਼ੀਰ...

ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਅੱਜ, IND ਅਤੇ AUS ‘ਚ ਹੋਵੇਗਾ ਮੁਕਾਬਲਾ

ਦੋਵੇਂ ਟੀਮਾਂ ਟੂਰਨਾਮੈਂਟ ਦੇ ਫਾਈਨਲ 'ਚ ਤੀਜੀ ਵਾਰ ਇਕ-ਦੂਜੇ ਦਾ ਸਾਹਮਣਾ ਕਰਨਗੀਆਂ ਨਵੀਂ ਦਿੱਲੀ, 11 ਫਰਵਰੀ 2024 - ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਵਿਲੋਮੂਰ ਪਾਰਕ, ​​ਬੇਨੋਨੀ ਵਿਖੇ ਦੁਪਹਿਰ 1.30 ਵਜੇ ਤੋਂ...

ਇੰਗਲੈਂਡ ਖਿਲਾਫ ਆਖਰੀ 3 ਟੈਸਟਾਂ ਲਈ ਟੀਮ ਇੰਡੀਆ ਦਾ ਐਲਾਨ: ਕੋਹਲੀ ਤੇ ਸ਼੍ਰੇਅਸ ਬਾਹਰ, ਜਡੇਜਾ-ਰਾਹੁਲ ਦੀ ਵਾਪਸੀ

ਨਵੀਂ ਦਿੱਲੀ, 10 ਫਰਵਰੀ 2024 - ਇੰਗਲੈਂਡ ਖਿਲਾਫ ਆਖਰੀ 3 ਟੈਸਟ ਮੈਚਾਂ ਲਈ ਸ਼ਨੀਵਾਰ ਨੂੰ ਟੀਮ ਇੰਡੀਆ ਦਾ ਐਲਾਨ ਕੀਤਾ ਗਿਆ। ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੂੰ 17 ਮੈਂਬਰੀ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਰਵਿੰਦਰ ਜਡੇਜਾ ਅਤੇ ਕੇਐਲ...

ਅੰਡਰ-19 ਵਿਸ਼ਵ ਕੱਪ- ਆਸਟ੍ਰੇਲੀਆ ਨੇ ਤੋੜੀਆਂ ਪਾਕਿਸਤਾਨ ਦੀਆਂ ਉਮੀਦਾਂ: ਹੁਣ ਭਾਰਤ ਨਾਲ 11 ਫਰਵਰੀ ਨੂੰ ਹੋਵੇਗਾ ਖਿਤਾਬੀ ਮੁਕਾਬਲਾ

ਨਵੀਂ ਦਿੱਲੀ, 9 ਫਰਵਰੀ 2024 - ਆਸਟਰੇਲੀਆ ਨੇ ਛੇਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਟੀਮ ਨੇ ਵੀਰਵਾਰ ਨੂੰ ਰੋਮਾਂਚਕ ਸੈਮੀਫਾਈਨਲ ਮੈਚ 'ਚ ਪਾਕਿਸਤਾਨ 'ਤੇ ਇਕ ਵਿਕਟ ਨਾਲ ਜਿੱਤ ਦਰਜ ਕੀਤੀ। ਹੁਣ ਆਸਟ੍ਰੇਲੀਆਈ ਟੀਮ 11 ਫਰਵਰੀ...

ਸਈਦ ਮੋਹਸਿਨ ਨਕਵੀ ਬਣੇ PCB ਦੇ ਨਵੇਂ ਚੇਅਰਮੈਨ

ਸਈਦ ਮੋਹਸਿਨ ਨਕਵੀ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦਾ ਨਵਾਂ ਚੇਅਰਮੈਨ ਚੁਣਿਆ ਗਿਆ ਹੈ। ਨਕਵੀ ਪੀਸੀਬੀ ਦੇ 37ਵੇਂ ਚੇਅਰਮੈਨ ਹਨ। ਉਨ੍ਹਾਂ ਨੇ ਜ਼ਕਾ ਅਸ਼ਰਫ ਦੀ ਜਗ੍ਹਾ ਇਹ ਅਹੁਦਾ ਸੰਭਾਲਿਆ ਹੈ।ਦੱਸ ਦਈਏ ਕਿ ਜ਼ਕਾ ਅਸ਼ਰਫ਼ ਨੇ 19 ਜਨਵਰੀ ਨੂੰ ਲਾਹੌਰ...

ਭਾਰਤ ਨੌਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ‘ਚ, ਦੱਖਣੀ ਅਫਰੀਕਾ ਨੂੰ 2 ਵਿਕਟਾਂ ਨਾਲ ਹਰਾਇਆ

ਸਹਾਰਨ-ਧਾਸ ਨੇ 171 ਦੌੜਾਂ ਜੋੜੀਆਂ; ਲਿੰਬਾਨੀ ਲਈ 3 ਵਿਕਟਾਂ ਨਵੀਂ ਦਿੱਲੀ, 7 ਫਰਵਰੀ 2024 - ਭਾਰਤ ਨੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ 2 ਵਿਕਟਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਟੀਮ ਨੇ ਨੌਵੀਂ ਵਾਰ...