November 15, 2026, 6:43 am
----------- Advertisement -----------
----------- Advertisement -----------
HomeNewsSports

Sports

ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਆਸਟ੍ਰੇਲੀਆ ਨੇ 49.3 ਓਵਰਾਂ ‘ਚ ਬਣਾਈਆਂ 199 ਦੌੜਾਂ, ਭਾਰਤ ਨੇ 5 ਸਕੋਰ ਤੇ ਗਵਾਏ 3 ਵਿਕਟ

ਟੀਮ ਇੰਡੀਆ ਨੇ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਆਸਟ੍ਰੇਲੀਆ ਨੂੰ 49.3 ਓਵਰਾਂ 'ਚ 199 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਹੈ। ਚੇਨਈ ਦੇ ਚੇਪਾਕ ਮੈਦਾਨ 'ਤੇ ਐਤਵਾਰ ਨੂੰ ਭਾਰਤੀ ਸਪਿਨਰਾਂ ਦਾ ਦਬਦਬਾ ਰਿਹਾ। ਰਵਿੰਦਰ ਜਡੇਜਾ, ਕੁਲਦੀਪ ਯਾਦਵ ਅਤੇ...

ਵਰਲਡ ਕੱਪ 2023:ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ, ਸ਼ੁਭਮਨ ਗਿੱਲ ਦੀ ਥਾਂ ਈਸ਼ਾਨ ਕਿਸ਼ਨ ਕਰਨਗੇ ਓਪਨਿੰਗ

ਟੀਮ ਇੰਡੀਆ ਨੇ ਕਰੇਗੀ ਪਹਿਲਾਂ ਗੇਂਦਬਾਜ਼ੀ, ਸ਼ੁਭਮਨ ਗਿੱਲ ਬਾਹਰ, ਈਸ਼ਾਨ ਕਿਸ਼ਨ ਕਰਨਗੇ ਓਪਨਿੰਗ ਚੇੱਨਈ, 8 ਅਕਤੂਬਰ 2023 - ਵਨਡੇ ਵਿਸ਼ਵ ਕੱਪ-2023 'ਚ ਭਾਰਤ-ਆਸਟ੍ਰੇਲੀਆ ਮੈਚ ਐਤਵਾਰ ਨੂੰ ਦੁਪਹਿਰ 2 ਵਜੇ ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ 'ਚ ਸ਼ੁਰੂ ਹੋਵੇਗਾ। ਆਸਟ੍ਰੇਲੀਆਈ ਟੀਮ ਨੇ ਟਾਸ...

ਅੱਜ ਤੋਂ ਟੀਮ ਇੰਡੀਆ ਦਾ ਮਿਸ਼ਨ ਵਿਸ਼ਵ ਕੱਪ ਸ਼ੁਰੂ, ਚੇਨਈ ‘ਚ ਆਸਟ੍ਰੇਲੀਆ ਨਾਲ ਹੋਵੇਗਾ ਪਹਿਲਾ ਮੁਕਾਬਲਾ

ਐਮਏ ਚਿਦੰਬਰਮ ਸਟੇਡੀਅਮ 'ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਮੈਚ ਸ਼ੁਭਮਨ ਦੀ ਜਗ੍ਹਾ ਖੇਡ ਸਕਦੇ ਹਨ ਈਸ਼ਾਨ ਚੇਨਈ, 8 ਅਕਤੂਬਰ 2023 - ਟੀਮ ਇੰਡੀਆ 8 ਅਕਤੂਬਰ ਐਤਵਾਰ ਨੂੰ ਵਨਡੇ ਵਿਸ਼ਵ ਕੱਪ 2023 ਵਿੱਚ ਆਪਣਾ ਪਹਿਲਾ ਮੈਚ ਖੇਡੇਗੀ। ਆਸਟ੍ਰੇਲੀਆ ਦੇ ਖਿਲਾਫ ਇਹ...

ਏਸ਼ੀਆਈ ਖੇਡਾਂ 2023 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਕੁੱਲ 107 ਤਮਗੇ ਜਿੱਤੇ

ਏਸ਼ੀਆਈ ਖੇਡਾਂ 2023 ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਆਪਣੀ ਏਸ਼ੀਆਡ ਮੁਹਿੰਮ 107 ਤਗਮਿਆਂ ਨਾਲ ਸਮਾਪਤ ਕੀਤੀ। ਅੱਜ ਭਾਰਤ ਨੇ ਕੁੱਲ 9 ਤਗਮੇ ਜਿੱਤੇ ਅਤੇ 100 ਦਾ ਅੰਕੜਾ ਵੀ ਪਾਰ ਕਰ ਲਿਆ। ਇਹ ਏਸ਼ੀਆਡ ਵਿੱਚ ਭਾਰਤ ਦਾ...

ਮੀਤ ਹੇਅਰ ਨੇ ਏਸ਼ੀਅਨ ਗੇਮਜ਼ ਮੈਡਲਿਸਟ ਸਿਫ਼ਤ ਸਮਰਾ, ਤੇਜਿੰਦਰ ਪਾਲ ਸਿੰਘ ਤੂਰ ਤੇ ਹਰਮਿਲਨ ਬੈਂਸ ਦਾ ਕੀਤਾ ਸਵਾਗਤ ਤੇ ਸਨਮਾਨ

ਚੰਡੀਗੜ੍ਹ, 7 ਅਕਤੂਬਰ (ਬਲਜੀਤ ਮਰਵਾਹਾ) ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਪੰਜਾਬ ਦੇ 33 ਖਿਡਾਰੀਆਂ ਨੇ 8 ਸੋਨੇ, 6 ਚਾਂਦੀ ਤੇ 5 ਕਾਂਸੀ ਦੇ ਤਮਗ਼ਿਆਂ ਸਣੇ ਕੁੱਲ 19 ਤਮਗ਼ੇ ਜਿੱਤ ਕੇ ਕੀਤਾ ਖੇਡਾਂ ਦੇ 72 ਸਾਲ ਦੇ ਇਤਿਹਾਸ ਵਿੱਚ ਹੁਣ ਤੱਕ...

ਪੁਰਸ਼ ਕਬੱਡੀ ਮੁਕਾਬਲੇ ਵਿੱਚ ਭਾਰਤ ਨੇ ਈਰਾਨ ਨੂੰ ਹਰਾ ਕੇ ਜਿੱਤਿਆ ਸੋਨ ਤਗ਼ਮਾ, ਭਾਰਤ ਨੇ ਕੀਤਾ 100 ਤਗ਼ਮਿਆਂ ਦਾ ਅੰਕੜਾ ਪਾਰ

ਏਸ਼ਿਆਈ ਖੇਡਾਂ ਦੇ ਪੁਰਸ਼ ਕਬੱਡੀ ਮੁਕਾਬਲੇ ਵਿੱਚ ਭਾਰਤ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤ ਨੇ ਵਿਵਾਦਾਂ ਵਿੱਚ ਘਿਰੇ ਹੋਏ ਫਾਈਨਲ ਮੈਚ ਵਿੱਚ ਈਰਾਨ ਨੂੰ 33-29 ਨਾਲ ਹਰਾਇਆ। ਹੁਣ ਤੱਕ ਭਾਰਤ ਨੇ 28 ਸੋਨੇ ਸਣੇ 103 ਤਗਮੇ ਜਿੱਤੇ ਹਨ।...

ਏਸ਼ੀਅਨ ਖੇਡਾਂ: ਕਪੂਰਥਲਾ ਦੇ ਕ੍ਰਿਸ਼ਨ ਨੇ ਹਾਕੀ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ, ਡੀਸੀ ਨੇ ਦਿੱਤੀ ਵਧਾਈ

ਭਾਰਤੀ ਹਾਕੀ ਟੀਮ ਨੇ ਬੀਤੇ ਦਿਨ 9 ਸਾਲਾਂ ਬਾਅਦ ਏਸ਼ਿਆਈ ਖੇਡਾਂ ਵਿੱਚ ਹਾਕੀ ਵਿੱਚ ਸੋਨ ਤਮਗਾ ਜਿੱਤਿਆ ਹੈ ਅਤੇ ਭਾਰਤੀ ਹਾਕੀ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ 10 ਖਿਡਾਰੀ ਪੰਜਾਬ ਦੇ ਹਨ। ਕਪੂਰਥਲਾ ਦੇ ਡੀਸੀ ਕਰਨੈਲ ਸਿੰਘ ਨੇ ਏਸ਼ੀਆਈ...

ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤ ਕੇ ਭਾਰਤ ਨੇ ਦੁਹਰਾਇਆ ਇਤਿਹਾਸ: ਹਾਕੀ ਟੀਮ ‘ਚ 10 ਖਿਡਾਰੀ ਇਕੱਲੇ ਪੰਜਾਬ ਦੇ, 1966 ‘ਚ ਵੀ ਸੀ ਇੰਨੇ...

ਨਵੀਂ ਦਿੱਲੀ, 7 ਅਕਤੂਬਰ 2023 - ਏਸ਼ਿਆਈ ਖੇਡਾਂ ਵਿੱਚ ਪੰਜਾਬੀਆਂ ਨੇ 9 ਸਾਲਾਂ ਬਾਅਦ ਮੁੜ ਇਤਿਹਾਸ ਦੁਹਰਾਇਆ ਹੈ। ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਸੋਨ ਤਮਗਾ ਜਿੱਤ ਕੇ ਓਲੰਪਿਕ ਖੇਡਾਂ ਵਿੱਚ ਆਪਣੀ ਥਾਂ ਪੱਕੀ ਕਰਨ ਵਾਲੀ ਭਾਰਤੀ ਹਾਕੀ ਟੀਮ ਵਿੱਚ...

ਵਨਡੇ ਵਿਸ਼ਵ ਕੱਪ ਵਿੱਚ ਅੱਜ ਦੋ ਮੈਚ ਖੇਡੇ ਜਾਣਗੇ, ਪਹਿਲਾ ਮੈਚ ਅਫ਼ਗਾਨਿਸਤਾਨ-ਬੰਗਲਾਦੇਸ਼ ਅਤੇ ਦੂਜਾ ਮੈਚ ਦੱਖਣੀ ਅਫਰੀਕਾ-ਸ਼੍ਰੀਲੰਕਾ ਵਿਚਾਲੇ

ਨਵੀਂ ਦਿੱਲੀ, 7 ਅਕਤੂਬਰ 2023 - ਵਨਡੇ ਵਿਸ਼ਵ ਕੱਪ 2023 'ਚ ਅੱਜ ਯਾਨੀ ਸ਼ਨੀਵਾਰ 7 ਅਕਤੂਬਰ ਨੂੰ ਦੋ ਮੈਚ ਹੋਣਗੇ। ਪਹਿਲਾ ਮੈਚ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿੱਚ ਸਵੇਰੇ 10.30 ਵਜੇ ਤੋਂ ਖੇਡਿਆ ਜਾਵੇਗਾ। ਦੂਜਾ ਮੈਚ ਦੱਖਣੀ ਅਫਰੀਕਾ...

ਏਸ਼ਿਆਈ ਖੇਡਾਂ ‘ਚ ਅੱਜ ਭਾਰਤ ਦਾ ਫਾਈਨਲ ਮੁਕਾਬਲਾ ਅਫਗਾਨਿਸਤਾਨ ਨਾਲ: ਕ੍ਰਿਕਟ ਇਤਿਹਾਸ ‘ਚ ਪਹਿਲਾ ਸੋਨ ਤਮਗਾ ਜਿੱਤਣ ਦਾ ਮੌਕਾ

ਮੀਂਹ ਦੀ ਵੀ ਸੰਭਾਵਨਾ ਨਵੀਂ ਦਿੱਲੀ, 7 ਅਕਤੂਬਰ 2023 - 19ਵੀਆਂ ਏਸ਼ੀਆਈ ਖੇਡਾਂ ਦੇ ਪੁਰਸ਼ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਅੱਜ 7 ਅਕਤੂਬਰ ਦਿਨ ਸ਼ਨੀਵਾਰ ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਸਵੇਰੇ 11:30 ਵਜੇ ਤੋਂ ਸ਼ਿਚਾਂਗ ਯੂਨੀਵਰਸਿਟੀ ਆਫ...