April 28, 2024, 4:34 pm
----------- Advertisement -----------
HomeNewsBreaking NewsIPL 'ਚ ਰਾਜਸਥਾਨ ਦੀ ਲਗਾਤਾਰ ਦੂਜੀ ਜਿੱਤ: ਦਿੱਲੀ ਨੂੰ 12 ਦੌੜਾਂ ਨਾਲ...

IPL ‘ਚ ਰਾਜਸਥਾਨ ਦੀ ਲਗਾਤਾਰ ਦੂਜੀ ਜਿੱਤ: ਦਿੱਲੀ ਨੂੰ 12 ਦੌੜਾਂ ਨਾਲ ਹਰਾਇਆ

Published on

----------- Advertisement -----------

ਰਾਜਸਥਾਨ, 29 ਮਾਰਚ 2024 – ਰਾਜਸਥਾਨ ਰਾਇਲਜ਼ (RR) ਨੇ ਇੰਡੀਅਨ ਪ੍ਰੀਮੀਅਰ ਲੀਗ 2024 ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 9ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ (ਡੀ.ਸੀ.) ਨੂੰ 12 ਦੌੜਾਂ ਨਾਲ ਹਰਾਇਆ।

ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 185 ਦੌੜਾਂ ਬਣਾਈਆਂ। ਜਵਾਬ ‘ਚ ਦਿੱਲੀ ਦੀ ਟੀਮ 20 ਓਵਰਾਂ ‘ਚ 5 ਵਿਕਟਾਂ ‘ਤੇ 173 ਦੌੜਾਂ ਹੀ ਬਣਾ ਸਕੀ। ਰਿਆਨ ਪਰਾਗ ਪਲੇਅਰ ਆਫ ਦਾ ਮੈਚ ਰਿਹਾ। ਉਸ ਨੇ 45 ਗੇਂਦਾਂ ‘ਤੇ 84 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ‘ਚ 7 ਚੌਕੇ ਅਤੇ 6 ਛੱਕੇ ਸ਼ਾਮਲ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਮਲਿੰਗੀ ਸਬੰਧਾਂ ਨੂੰ ਲੈ ਕੇ ਸਖਤ ਹੋਇਆ ਇਰਾਕ, ਐਲਾਨਿਆ ਅਪਰਾਧ, 15 ਸਾਲ ਦੀ ਸਜ਼ਾ

ਇਰਾਕ ਦੀ ਸੰਸਦ ਨੇ ਸਮਲਿੰਗੀ ਸਬੰਧਾਂ ਨੂੰ ਅਪਰਾਧੀ ਬਣਾਉਣ ਵਾਲਾ ਬਿੱਲ ਪਾਸ ਕਰ ਦਿੱਤਾ।...

10 ਦਿਨਾਂ ਤੋਂ ਬੰਦ ਪਈਆਂ ਟਰੇਨਾਂ ਦਾ ਅਸਰ ਲੁਧਿਆਣਾ ਕਾਰੋਬਾਰ ‘ਤੇ, ਹੌਜ਼ਰੀ ਉਦਯੋਗ ਨੂੰ ਭਾਰੀ ਨੁਕਸਾਨ

ਇੱਕ ਪਾਸੇ ਚੋਣਾਂ ਚੱਲ ਰਹੀਆਂ ਹਨ ਅਤੇ ਦੂਜੇ ਪਾਸੇ ਪਿਛਲੇ 10 ਦਿਨਾਂ ਤੋਂ ਬੰਦ...

ਮੁੰਬਈ ਪੁਲਿਸ ਦੀ ਵੱਡੀ ਕਾਰਵਾਈ, ਮਹਾਦੇਵ ਸੱਟਾ ਐਪ ਮਾਮਲੇ ਦੌਰਾਨ ਅਦਾਕਾਰ ਸਾਹਿਲ ਖਾਨ ਨੂੰ ਲਿਆ ਹਿਰਾਸਤ ‘ਚ

ਮਹਾਦੇਵ ਐਪ ਮਾਮਲੇ 'ਚ ਛੱਤੀਸਗੜ੍ਹ ਦੇ ਜਗਦਲਪੁਰ ਤੋਂ ਗ੍ਰਿਫਤਾਰ ਅਦਾਕਾਰ ਸਾਹਿਲ ਖਾਨ ਨੂੰ ਮੁੰਬਈ...

ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਕਾਰਨ HRTC ਬੱਸ ਡਿੱਗੀ ਡੂੰਘੀ ਖਾਈ ‘ਚ,  12 ਸਵਾਰੀਆਂ ਜ਼ਖਮੀ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਜੁਖਾਲਾ ਦੇ ਘਿਆਨਾ ਪੁਲ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ...

ਜਲੰਧਰ ‘ਚ ਵਿੱਕੀ ਗੌਂਡਰ ਗੈਂਗ ਦਾ ਮੈਂਬਰ ਗ੍ਰਿਫਤਾਰ, ਜਬਰੀ ਵਸੂਲੀ ਸਮੇਤ ਦਰਜਨਾਂ ਕੇਸ ਨੇ ਦਰਜ

3 ਨਜਾਇਜ਼ ਹਥਿਆਰ ਤੇ 5 ਕਾਰਤੂਸ ਬਰਾਮਦ ਜਲੰਧਰ, 28 ਅਪ੍ਰੈਲ 2024 - ਜਲੰਧਰ 'ਚ ਪੁਲਿਸ...

ਫਰੀਦਕੋਟ ਜੇਲ੍ਹ ਤੋਂ ਸ਼ਿਫਟ ਕੀਤੇ ਗਏ ਹਵਾਲਾਤੀ ਵੱਲੋਂ ਗੁਰਦਾਸਪੁਰ ਜੇਲ੍ਹ ਸੁਪਰੀਟੈਡੈਂਟ ਤੇ ਹਮਲਾ, ਪੜ੍ਹੋ ਵੇਰਵਾ

ਗੁਰਦਾਸਪੁਰ 28 ਅਪ੍ਰੈਲ 2024 - ਫਰੀਦਕੋਟ ਜੇਲ੍ਹ ਤੋਂ ਸ਼ਿਫਟ ਕੀਤੇ ਗਏ ਇੱਕ ਹਵਾਲਾਤੀ ਨੂੰ...

ਗੁਰਦਾਸਪੁਰ ‘ਚ ਅੱਗ ਦੀ ਲਪੇਟ ਚ ਆਉਣ ਨਾਲ 15 ਏਕੜ ਕਣਕ ਦੀ ਫ਼ਸਲ ਤੇ 8 ਏਕੜ ਨਾੜ ਸੜਕੇ ਸਵਾਹ

ਗੁਰਦਾਸਪੁਰ 28 ਅਪ੍ਰੈਲ 2024 - ਇਤਿਹਾਸਕ ਕਸਬਾ ਧਿਆਨਪੁਰ ਨਾਲ ਲੱਗਦੇ ਪਿੰਡ ਸ਼ਾਹ ਸਮਸ ਤੇ...

ਜਲੰਧਰ ‘ਚ 9ਵੀਂ ਜਮਾਤ ਦੇ ਵਿਦਿਆਰਥੀ ‘ਤੇ ਹਮਲਾ, ਹਾਲਤ ਗੰਭੀਰ, ਪੜ੍ਹੋ ਵੇਰਵਾ

17 ਸਾਲਾ ਨੌਜਵਾਨ ਦੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਜਲੰਧਰ, 28 ਅਪ੍ਰੈਲ 2024 -...

ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਐਲਾਨਿਆ ਉਮੀਦਵਾਰ

ਖਡੂਰ ਸਾਹਿਬ, 28 ਅਪ੍ਰੈਲ 2024 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ...