Tag: Canada
ਕੈਨੇਡਾ ‘ਚ ਕੀਰਤਨ ਕਰਨ ਗਏ SGPC ਦੇ ਤਿੰਨ ਮੁਲਾਜ਼ਮ ਹੋਏ ਲਾਪਤਾ
ਨਵੀਂ ਦਿੱਲੀ, 11 ਅਪ੍ਰੈਲ, 2022 - ਕੈਨੇਡਾ 'ਚ ਕੀਰਤਨ ਕਰਨ ਗਏ SGPC ਦੇ ਤਿੰਨ ਮੁਲਾਜ਼ਮਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਸਲ...
ਕੈਨੇਡਾ ‘ਚ ਹੁਣ ਵਿਦੇਸ਼ੀ ਨਹੀਂ ਖ਼ਰੀਦ ਸਕਣਗੇ ਘਰ, ਪੜ੍ਹੋ ਕਿਉਂ ?
ਨਵੀਂ ਦਿੱਲੀ, 7 ਅਪ੍ਰੈਲ 2022 - ਕੈਨੇਡਾ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ, ਜਿਸ ਤਹਿਤ ਹੁਣ ਵਿਦੇਸ਼ੀ ਕੈਨੇਡਾ 'ਚ ਆਪਣਾ ਘਰ ਨਹੀਂ...
ਕੈਨੇਡਾ ਦੇ ਪੀਐਮ ਟਰੂਡੋ ਨੇ ਮਨੀਸ਼ਾ ਗੁਲਾਟੀ ਦੀ ਚਿੱਠੀ ਦਾ ਦਿੱਤਾ ਜਵਾਬ
ਚੰਡੀਗੜ੍ਹ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਪੱਤਰ ਲਿਖਿਆ ਸੀ। ਜਿਸ 'ਚ...
ਜਾਣੋ 27 ਪਤਨੀਆਂ ਅਤੇ 150 ਬੱਚਿਆਂ ਵਾਲੇ ਇਸ ਸ਼ਖਸ ਬਾਰੇ, ਧੀ ਨੇ ਦੱਸੀਆਂ ਹੈਰਾਨੀਜਨਕ...
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਬਾਊਂਟੀਫੁੱਲ ਦੀ ਰਹਿਣ ਵਾਲੀ ਮਰਲਿਨ ਬਲੈਕਮੋਰ ਨੇ ਆਪਣੀ ਜਿੰਦਗੀ ਦਾ ਬਹੁਤ ਹੈਰਾਨੀਜਨਕ ਕਿੱਸਾ ਦੁਨੀਆ ਨਾਲ ਸਾਂਝਾ ਕੀਤਾ ਹੈ। ਉਹ...
ਕੈਨੇਡਾ ਦੇ ਕਾਲਜ ਬੰਦ ਹੋਣ ਕਾਰਨ ਭਾਰਤੀ ਵਿਦਿਆਰਥੀ ਪ੍ਰੇਸ਼ਾਨ, ਕੈਨੇਡੀਅਨ ਸਰਕਾਰ ਤੋਂ ਦਖਲ ਦੀ...
ਕੈਨੇਡਾ ਵਿੱਚ ਕੁੱਝ ਦਿਨਾਂ ਤੋਂ ਲਗਾਤਾਰ ਚਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਕਿਊਬਿਕ ਦੇ ਤਿੰਨ ਕਾਲਜ ਬੰਦ ਕਰ ਦਿੱਤੇ ਗਏ ਹਨ। ਜਿਸ ਤੋਂ ਬਾਅਦ...
ਐਲੋਨ ਮਸਕ ਨੇ ਕੈਨੇਡਾ ਪੀ.ਐਮ ਟਰੂਡੋ ਦੀ ਤੁਲਨਾ ਕੀਤੀ ਹਿਟਲਰ ਨਾਲ, ਲੋਕਾਂ ਵੱਲੋਂ...
ਟੇਸਲਾ ਦੇ ਮਾਲਕ ਐਲੋਨ ਮਸਕ ਆਪਣੇ ਇਕ ਵਿਵਾਦਿਤ ਟਵੀਟ ਬਾਅਦ ਸੁਰਖੀਆਂ ਵਿੱਚ ਆ ਗਏ ਹਨ। ਐਲੋਨ ਮਸਕ ਨੇ ਬੁੱਧਵਾਰ ਨੂੰ ਇੱਕ ਟਵੀਟ ਕੀਤਾ ਸੀ...
ਕੈਨੇਡਾ: ਟਰੱਕਾਂ ਵਾਲਿਆਂ ਦਾ ਅੰਦੋਲਨ ਅੱਜ ਹੋ ਸਕਦਾ ਹੈ ਖਤਮ
ਅਮਰੀਕਾ-ਕੈਨੇਡੀਅਨ ਸਰਹੱਦ ਦੇ ਨਾਲ ਮੋਂਟਾਨਾ ਰੋਡ 'ਤੇ ਟਰੱਕਾਂ ਅਤੇ ਹੋਰ ਵਾਹਨਾਂ ਦੀ 2 ਹਫ਼ਤਿਆਂ ਤੋਂ ਚੱਲ ਰਹੀ ਹੜਤਾਲ ਬੁਧਵਾਰ ਨੂੰ ਖ਼ਤਮ ਹੋ ਸਕਦੀ ਹੈ।...
ਕੈਨੇਡਾ ‘ਚ ਐਮਰਜੈਂਸੀ ਲਾਗੂ, ਪੜ੍ਹੋ PM ਨੇ ਕਿਉਂ ਲਿਆ ਇਹ ਵੱਡਾ ਫੈਸਲਾ?
ਕੈਨੇਡਾ 'ਚ ਕੋਵਿਡ ਪਾਬੰਦੀਆਂ ਖਿਲਾਫ਼ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਾਂ ਨੂੰ ਰੋਕਣ ਲਈ ਕੈਨੇਡਾ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਕੈਨੇਡਾ ਦੇ...
ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ Canada ਦੇ MP ਨੂੰ ਆਨਲਾਈਨ ਅਤੇ ਕਾਗਜ਼ ‘ਤੇ...
ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਕੈਨੇਡਾ ਦੀ ਸੰਸਦ ਵਿੱਚ ਦਾਇਰ ਪਟੀਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਕੈਨੇਡਾ ਵਾਸੀਆਂ ਅਤੇ ਸੰਸਦ ਮੈਂਬਰ...
ਕੈਨੇਡਾ ’ਚ ਟਰੱਕ ਡਰਾਈਵਰਾਂ ਨੇ ਪ੍ਰਧਾਨ ਮੰਤਰੀ ਟਰੂਡੋ ਦੀ ਘੇਰੀ ਰਿਹਾਇਸ਼
ਓਟਾਵਾ : - ਕੈਨੇਡਾ ਦੀ ਰਾਜਧਾਨੀ ’ਚ ਵੱਡੀ ਗਿਣਤੀ ’ਚ ਇਕੱਠੇ ਹੋਏ ਟਰੱਕ ਡਰਾਈਵਰਾਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਘੇਰਾ ਪਾ ਲਿਆ ਹੈ,...





















