November 16, 2026, 2:38 am
----------- Advertisement -----------
----------- Advertisement -----------
HomeNewsBreaking News

Breaking News

ਕੇਜਰੀਵਾਲ ਵਰ੍ਹਿਆ ਚੰਨੀ ‘ਤੇ, ਕਿਹਾ ਪੰਜਾਬ ਦੀ ਸਰਕਾਰ ਕਮਜ਼ੋਰ ਹੈ, ਹੋ ਰਹੀਆਂ ਹਨ ਘਟਨਾਵਾਂ, ਪਰ……

ਚੰਡੀਗੜ੍ਹ, 24 ਦਸੰਬਰ 2021 - ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੋ ਦਿਨਾਂ ਪੰਜਾਬ ਦੌਰੇ 'ਤੇ ਪਹੁੰਚੇ ਹਨ। ਪੰਜਾਬ 'ਚ ਵੜਨ ਸਰ ਹੀ ਉਹ ਪੰਜਾਬ ਦੇ...

ਕਪੂਰਥਲਾ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ, 24 ਦਸੰਬਰ 2021 - ਕਪੂਰਥਲਾ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਨੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਚੰਨੀ ਦਾ ਕਹਿਣਾ ਹੈ ਕਿ ਕਪੂਰਥਲਾ ਵਿਚ ਕੋਈ ਬੇਅਦਬੀ ਹੋਣ ਦਾ ਸਬੂਤ ਨਹੀਂ ਮਿਲਿਆ ਹੈ। ਕਿਸੇ ਵੀ ਐਂਗਲ...

ਸ਼ੱਕੀ ਮ੍ਰਿਤਕ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ: 4 ਹਿੱਸਿਆਂ ‘ਚ ਵੰਡੀ ਗਈ ਲਾਸ਼, ਵੱਖ-ਵੱਖ ਥਾਵਾਂ ਤੋਂ ਮਿਲੇ 2 ਹਿੱਸੇ

ਫਟੇ ਕੱਪੜਿਆਂ ਤੇ ਟੈਟੂ ਦੀ ਮਦਦ ਨਾਲ ਜਾਂਚ ਹੋਈ ਸ਼ੁਰੂ ਲੁਧਿਆਣਾ, 24 ਦਸੰਬਰ 2021 - ਪੰਜਾਬ ਦੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ 'ਚ ਬੰਬ ਧਮਾਕੇ 'ਚ ਸ਼ੱਕੀ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਵੀ ਮ੍ਰਿਤਕ ਵਿਅਕਤੀ ਨੂੰ ਹੀ...

ਪਾਬੰਦੀਆਂ ਨਾਲ ਹੋਵੇਗਾ ਨਵੇਂ ਸਾਲ ਦਾ ਸਵਾਗਤ, ਕੇਂਦਰ ਦੀ ਚੇਤਾਵਨੀ ਤੋਂ ਬਾਅਦ ਕਈ ਸੂਬਿਆਂ ਨੇ ਨਵੇਂ ਸਾਲ ਦੀਆਂ ਪਾਰਟੀਆਂ ‘ਤੇ ਲਗਾਈ ਪਾਬੰਦੀ

ਨਵੀਂ ਦਿੱਲੀ, 24 ਦਸੰਬਰ 2021 - ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਦੇ ਵਧਣ ਦੇ ਖਦਸ਼ੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੂਬਿਆਂ ਨੂੰ ਚੇਤਾਵਨੀ ਜਾਰੀ ਕੀਤੀ। ਜਿਸ ਤੋਂ ਬਾਅਦ ਕਈ ਸੂਬਿਆਂ ਨੇ ਸ਼ਾਮ ਤੱਕ ਸਖ਼ਤ ਪਾਬੰਦੀਆਂ ਦਾ ਐਲਾਨ...

NIA ਤੇ NSG ਦੇ ਕਬਜ਼ੇ ‘ਚ ਲੁਧਿਆਣਾ ਦੀ ਅਦਾਲਤ, ਖਾਲਿਸਤਾਨੀ ਕੋਣ ਤੋਂ ਜਾਂਚ ਕਰ ਰਹੀਆਂ ਏਜੰਸੀਆਂ

ਲੁਧਿਆਣਾ, 24 ਦਸੰਬਰ 2021 - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਅਤੇ ਰਾਸ਼ਟਰੀ ਸੁਰੱਖਿਆ ਸਮੂਹ (NSG) ਦੀਆਂ ਟੀਮਾਂ ਹੁਣ ਲੁਧਿਆਣਾ ਧਮਾਕਿਆਂ ਦੀ ਖਾਲਿਸਤਾਨੀ ਅੱਤਵਾਦੀਆਂ ਦੇ ਕੋਣ ਤੋਂ ਜਾਂਚ ਕਰ ਰਹੀਆਂ ਹਨ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਪਾਕਿਸਤਾਨ...

ਅਮਿਤ ਸ਼ਾਹ ਨੇ CM ਚੰਨੀ ਨਾਲ ਕੀਤੀ ਗੱਲਬਾਤ, ਘਟਨਾ ਪਿੱਛੇ ਸਰਹੱਦ ਪਾਰ ਬੈਠੇ ਖਾਲਿਸਤਾਨੀ ਅੱਤਵਾਦੀਆਂ ਦਾ ਹੱਥ ਹੋਣ ਦੀ ਸੰਭਾਵਨਾ

ਕੁਧਿਆਣਾ, 24 ਦਸੰਬਰ 2021 - ਲੁਧਿਆਣਾ ਕੋਰਟ ਕੰਪਲੈਕਸ 'ਚ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਲਚਲ ਮਚ ਗਈ ਹੈ। ਇਸ ਧਮਾਕੇ 'ਚ ਫਿਦਾਈਨ ਹਮਲੇ ਤੋਂ ਲੈ ਕੇ ਟਿਫਿਨ ਬੰਬ ਅਤੇ ਖਾਲਿਸਤਾਨੀ ਅੱਤਵਾਦੀਆਂ ਦਾ ਕੋਣ...

ਲੁਧਿਆਣਾ ਕੋਰਟ ਬਲਾਸਟ ਮਾਮਲੇ ‘ਚ FIR ਦਰਜ

ਲੁਧਿਆਣਾ, 23 ਦਸੰਬਰ 2021 - ਬੀਤੇ ਦਿਨ 23 ਦਸੰਬਰ ਨੂੰ ਲੁਧਿਆਣਾ ਦੇ ਕੋਰਟ 'ਚ ਧਮਾਕਾ ਹੋ ਗਿਆ ਸੀ, ਜਿਸ ਨੂੰ ਲੈ ਕੇ ਥਾਣਾ ਡਵੀਜ਼ਨ ਨੰਬਰ 5 ’ਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਐਫ ਆਈ ਆਰ ਕੋਰਟ...

ਨਵਜੋਤ ਸਿੱਧੂ ਨੇ ਲੁਧਿਆਣਾ ਪਹੁੰਚ ਕੋਰਟ ਬਲਾਸਟ ਦੇ ਪੀੜਤਾਂ ਦਾ ਜਾਣਿਆ ਹਾਲ-ਚਾਲ

ਲੁਧਿਆਣਾ, 23 ਦਸੰਬਰ 2021 - ਬੀਤੀ 23 ਦਸੰਬਰ ਦੀ ਰਾਤ ਨੂੰ ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ’ਚ ਹੋਏ ਧਮਾਕੇ ’ਚ ਜ਼ਖ਼ਮੀ ਲੋਕਾਂ ਦਾ ਹਾਲ-ਚਾਲ ਜਾਣਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੁਧਿਆਣਾ ਦੇ ਡੀ. ਐੱਮ. ਸੀ....

ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ‘ਤੇ ਅੱਜ ਆ ਸਕਦਾ ਹੈ ਫੈਸਲਾ, ਰਿਕਾਰਡ ਸਮੇਤ ਪੇਸ਼ ਹੋਣਗੇ ਜਾਂਚ ਅਧਿਕਾਰੀ

ਚੰਡੀਗੜ੍ਹ, 24 ਦਸੰਬਰ 2021 - ਡਰੱਗਜ਼ ਮਾਮਲੇ 'ਚ ਨਾਮਜ਼ਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਦਾ ਰੁਖ ਕੀਤਾ ਹੈ। ਬੀਤੇ ਦਿਨ 23 ਦਸੰਬਰ ਨੂੰ ਮਜੀਠੀਆ ਨੇ ਮੋਹਾਲੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ 'ਤੇ...

‘ਆਪ’ ਸਰਕਾਰ ਆਉਣ ‘ਤੇ ਵੀ.ਆਈ.ਪੀ. ਕਲਚਰ ਖ਼ਤਮ ਕਰਕੇ ਆਮ ਲੋਕਾਂ ਦਾ ਕਲਚਰ ਸ਼ੁਰੂ ਕਰੇਗੀ : ਕੁੰਵਰ ਵਿਜੈ ਪ੍ਰਤਾਪ

ਕਿਹਾ, ਸਿਆਸੀ ਆਗੂਆਂ ਦੀ ਸੁਰੱਖਿਆ ਤੋਂ ਜ਼ਿਆਦਾ ਆਮ ਲੋਕਾਂ ਦੀ ਸੁਰੱਖਿਆ ਦਾ ਰੱਖਿਆ ਜਾਵੇਗਾ ਧਿਆਨ‘ਆਪ’ ਦੀ ਸਰਕਾਰ ਵਿੱਚ ਇੱਕ ਵੀ ਨਜਾਇਜ ਐਫ.ਆਈ.ਆਰ ਦਰਜ ਨਹੀਂ ਹੋਵੇਗੀਲੋਕਾਂ ਨੂੰ ਅਪੀਲ ਇੱਕ ਬਾਰ ‘ਆਪ’ ਦੀ ਸਰਕਾਰ ਬਣਾਉ, ਅਸੀਂ ਪੰਜਾਬ ’ਚ ਫਿਰ ਤੋਂ ਮਹਾਰਾਜਾ...