November 16, 2026, 12:12 am
----------- Advertisement -----------
----------- Advertisement -----------
HomeNewsBreaking News

Breaking News

ਬਾਰਡਰ ਰੇਂਜ ਦੇ 18 ਪੁਲਿਸ ਇੰਸਪੈਕਟਰਾਂ ਦੀਆਂ ਬਦਲੀਆਂ

ਚੰਡੀਗੜ੍ਹ, 10 ਦਸੰਬਰ 2021 - ਬਾਰਡਰ ਰੇਂਜ ਦੇ 18 ਪੁਲਿਸ ਇੰਸਪੈਕਟਰਾਂ ਦੀਆਂ ਬਦਲੀਆਂ ਕਿਤਿਨਾ ਗਈਆਂ ਹਨ, ਜਿਹਨਾਂ ਦੀ ਸੂਚੀ ਹੇਠਾਂ ਦਿੱਤੇ ਅਨੁਸਾਰ ਹੈ…..

ਸੁਖਬੀਰ ਬਾਦਲ ਦੇ ਰਾਜਸੀ ਸਲਾਹਕਾਰ ਨੇ ਦਿੱਤਾ ਅਸਤੀਫ਼ਾ, ਪੜ੍ਹੋ ਆਪਣੇ ਅਸਤੀਫੇ ‘ਚ ਕੀ ਕਾਰਨ ਦੱਸਿਆ ?

ਚੰਡੀਗੜ੍ਹ, 10 ਦਸੰਬਰ 2021 - ਸੁਖਬੀਰ ਬਾਦਲ ਦੇ ਨਵੇਂ ਬਣੇ ਰਾਜਸੀ ਸਲਾਹਕਾਰ ਅਨੀਸ਼ ਸਿਡਾਨਾ ਨੇ ਅਸਤੀਫ਼ਾ ਦੇ ਦਿੱਤਾ ਹੈ। ਹੇਠਾਂ ਦਿੱਤੇ ਪੱਤਰ 'ਚ ਪੜ੍ਹੋ ਆਪਣੇ ਅਸਤੀਫੇ 'ਚ ਉਹਨਾਂ ਨੇ ਕੀ ਕਾਰਨ ਦੱਸਿਆ ਹੈ ?

ਚੰਨੀ ਨੇ ‘ਕੂ ਐਪ; ਭਾਰਤੀ ਭਾਸ਼ਾਵਾਂ ਵਾਲੇ ਮਾਈਕ੍ਰੋ-ਬਲੌਗ’ ਦੇ ਪੰਜਾਬੀ ਭਾਸ਼ਾ ਦੇ ਪ੍ਰਤੀਰੂਪ ਨੂੰ ਜਾਰੀ ਕੀਤਾ

ਚੰਡੀਗੜ੍ਹ, 10 ਦਸੰਬਰ 2021 - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 'ਕੂ ਐਪ; ਭਾਰਤੀ ਭਾਸ਼ਾਵਾਂ ਵਾਲੇ ਮਾਈਕ੍ਰੋ-ਬਲੌਗ' ਦੇ ਪੰਜਾਬੀ ਭਾਸ਼ਾ ਦੇ ਪ੍ਰਤੀਰੂਪ ਨੂੰ ਜਾਰੀ ਕੀਤਾ।

ਅਫਗਾਨਿਸਤਾਨ ਵਿੱਚ ਫਸੇ 110 ਹਿੰਦੂ ਤੇ ਸਿੱਖ ਪਰਤਣਗੇ ਭਾਰਤ

ਨਵੀਂ ਦਿੱਲੀ, 10 ਦਸੰਬਰ 2021 - ਭਾਰਤ ਸਰਕਾਰ ਵੱਲੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਕਾਬੁਲ ਤੋਂ ਉੱਥੇ ਪਿਛਲੇ ਤਿੰਨ ਮਹੀਨੇ ਤੋਂ ਉਥੇ ਫਸੇ 110 ਹਿੰਦੂਆਂ ਅਤੇ ਸਿੱਖਆਂ ਨੂੰ ਲਿਆਂਦਾ ਜਾਵੇਗਾ। ਇਹ ਸਾਰੇ ਜਾਣੇ ਵਿਸ਼ੇਸ਼ ਚਾਰਟਡ ਉਡਾਣ ਰਾਹੀਂ ਦਿੱਲੀ ਦੇ ਟਰਮੀਨਲ...

ਆਮ ਆਦਮੀ ਪਾਰਟੀ ਦੇ 2022 ਲਈ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ

ਚੰਡੀਗੜ੍ਹ, 10 ਦਸੰਬਰ 2021 - ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਦੂਜੀ ਲਿਸਟ ਜਾਰੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਦੂਜੀ ਲਿਸਟ 'ਚ 30 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ...

ਪਿਛਲੇ ਇੱਕ ਸਾਲ ਤੋਂ ਬੰਦ ਪਏ ਟੋਲ ਪਲਾਜ਼ੇ ਖੁੱਲ੍ਹਣਗੇ, ਤਿਆਰੀਆਂ ਲਗਪਗ ਮੁਕੰਮਲ

ਨਵੀਂ ਦਿੱਲੀ, 10 ਦਸੰਬਰ 2021 - ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਵੀ ਅੰਦੋਲਨ ਮੁਲਤਵੀ ਕਰਕੇ ਘਰ ਵਾਪਸੀ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਕਿਸਾਨਾਂ ਨੇ ਸਿੰਘੂ, ਟਿਕਰੀ...

SIT ਡੇਰੇ ਜਾ ਕੇ ਕਰੇਗੀ ਡੇਰੇ ਦੀ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਤੋਂ ਪੁੱਛਗਿੱਛ

ਚੰਡੀਗੜ੍ਹ, 10 ਦਸੰਬਰ 2021 - ਬੇਅਦਬੀ ਮਾਮਲਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਬਣਾਈ ਗਈ, ਆਈਜੀ ਪਰਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਅੱਜ 10 ਦਸੰਬਰ ਨੂੰ ਸਿਰਸਾ ਜਾ ਕੇ ਡੇਰਾ ਸੱਚਾ ਸੌਦਾ ਵਿੱਚ ਹੀ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ...

ਰੇਤ ਦੇ ਗੈਰ-ਕਾਨੂੰਨੀ ਖਣਨ ਦੀ ਜਾਣਕਾਰੀ ਦਿਓ ਅਤੇ 25000 ਰੁਪਏ ਇਨਾਮ ਪਾਓ – ਚੰਨੀ

ਸਰਕਾਰ ਦੁਆਰਾ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਤੈਅ ਰੇਟ ਅਨੁਸਾਰ ਰੇਤ ਦੀ ਵਿਕਰੀ ਯਕੀਨੀ ਬਣਾਈ ਜਾਵੇ ਚੰਡੀਗੜ੍ਹ, 10 ਦਸੰਬਰ 2021 - ਇਹ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕਿ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੱਥ ਪਾਈ ਜਾ...

ਇੱਕ ਹੋਰ ਸਾਬਕਾ ਕਾਂਗਰਸੀ ਵਿਧਾਇਕ ਕੈਪਟਨ ਅਮਰਿੰਦਰ ਦੀ ਪਾਰਟੀ ‘ਚ ਸ਼ਾਮਿਲ

ਅੰਮ੍ਰਿਤਸਰ, 10 2ਦਸੰਬਰ 2021 - ਅੰਮ੍ਰਿਤਸਰ ਤੋਂ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਹ ਹੁਣ ਕਾਂਗਰਸ ਦੇ ਇੰਦਰਬੀਰ ਸਿੰਘ ਬੁਲਾਰੀਆ ਦੇ ਖਿਲਾਫ...

ਪਹਿਲਾਂ ਧਰਨੇ ਵਾਲੀਆਂ ਥਾਵਾਂ ‘ਤੇ ਡੀ ਜੇ ਲਾਉਣ ਦੇ ਦਿੱਤੇ ਹੁਕਮ, ਪਰ ਬਾਅਦ ‘ਚ ਲਏ ਵਾਪਸ

ਚੰਡੀਗੜ੍ਹ, 10 ਦਸੰਬਰ 2021 - ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਇੰਸਪੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਜਾਰੀ ਕੀਤੇ ਗਏ ਇਕ ਨਵੇਂ ਹਾਸੋਹੀਣੇ ਪੱਤਰ ਵਿੱਚ ਕਿਹਾ ਗਿਆ ਸੀ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦੀ ਆਮਦ ਹੁੰਦੀ ਹੈ ਉੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਨਾਅਰੇਬਾਜ਼ੀ...