April 30, 2026, 1:50 pm
----------- Advertisement -----------
HomeNewsCoronavirusਫਰੰਟ ਲਾਈਨ ਵਰਕਰਾਂ ਤੇ 60 + ਨੂੰ ਅੱਜ ਤੋਂ ਲੱਗੇਗੀ Booster Dose

ਫਰੰਟ ਲਾਈਨ ਵਰਕਰਾਂ ਤੇ 60 + ਨੂੰ ਅੱਜ ਤੋਂ ਲੱਗੇਗੀ Booster Dose

Published on

----------- Advertisement -----------

ਕੋਰੋਨਾ ਵਿਰੁੱਧ ਟੀਕਾਕਰਨ ਦੇ ਇਕ ਹੋਰ ਪਡ਼ਾਅ ਦੀ ਸੋਮਵਾਰ ਤੋਂ ਸ਼ੁਰੂਆਤ ਹੋ ਗਈ ਹੈ। ਇਸ ਪਡ਼ਾਅ ’ਚ ਸਿਹਤ ਕਾਮਿਆਂ, ਫਰੰਟ ਲਾਈਨ ਵਰਕਰਾਂ ਤੇ ਗੰਭੀਰ ਰੋਗਾਂ ਦੇ ਸ਼ਿਕਾਰ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੈਕਸੀਨ ਦੀ ਤੀਜੀ ਯਾਨੀ ਬੂਸਟਰ ਡੋਜ਼ ਲਾਈ ਜਾਵੇਗੀ। ਚੋਣਾਂ ਵਾਲੇ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ’ਚ ਚੋਣ ਡਿਊਟੀ ’ਚ ਲਾਏ ਜਾਣ ਵਾਲੇ ਮੁਲਾਜ਼ਮਾਂ ਨੂੰ ਵੀ ਇਹਤਿਆਤੀ ਡੋਜ਼ ਲਾਈ ਜਾਵੇਗੀ

ਇਹਤਿਆਤੀ ਡੋਜ਼ ’ਚ ਲਾਭ ਪਾਤਰੀਆਂ ਨੂੰ ਉਸੇ ਵੈਕਸੀਨ ਦੀ ਡੋਜ਼ ਲਾਈ ਜਾਵੇਗੀ ਜਿਸ ਦੀਆਂ ਉਨ੍ਹਾਂ ਨੂੰ ਪਹਿਲਾਂ ਦੋ ਡੋਜ਼ਾਂ ਲੱਗੀਆਂ ਹੋਣਗੀਆਂ। ਦੂਜੀ ਡੋਜ਼ ਤੇ ਇਹਤਿਆਤੀ ਡੋਜ਼ ਵਿਚਾਲੇ ਨੌਂ ਮਹੀਨਿਆਂ ਜਾਂ 39 ਹਫ਼ਤਿਆਂ ਦਾ ਵਕਫ਼ਾ ਹੋਵੇਗਾ। ਸਿਹਤ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਹਤਿਆਤੀ ਡੋਜ਼ ਲਈ ਪਾਤਰ ਲਾਭਪਾਤਰੀਆਂ ’ਚ ਕਰੀਬ 1.05 ਕਰੋਡ਼ ਸਿਹਤ ਕਰਮੀ, 1.9 ਕਰੋਡ਼ ਫਰੰਟ ਲਾਈਨ ਵਰਕਰ ਤੇ 2.75 ਕਰੋਡ਼ 60 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕ ਸ਼ਾਮਲ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਹੋਏ ਕੋਰੋਨਾ ਪਾਜ਼ੀਟਿਵ, ਡਾਕਟਰਾਂ ਨੇ ਪੰਜ ਦਿਨ ਆਰਾਮ ਕਰਨ ਦੀ ਦਿੱਤੀ ਸਲਾਹ

ਮੌਸਮ 'ਚ ਲਗਾਤਾਰ ਉਤਰਾਅ-ਚੜ੍ਹਾਅ ਕਾਰਨ ਅੱਜਕੱਲ ਬਿਮਾਰੀਆਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਇੱਕ ਪਾਸੇ...

AstraZeneca ਪੂਰੀ ਦੁਨੀਆ ਤੋਂ ਆਪਣੀ ਕੋਰੋਨਾ ਵੈਕਸੀਨ ਵਾਪਸ ਲਵੇਗੀ, ਪੜ੍ਹੋ ਕੀ ਹੈ ਕਾਰਨ

ਕਿਹਾ- ਵਪਾਰਕ ਕਾਰਨਾਂ ਕਰਕੇ ਲਿਆ ਫੈਸਲਾ, ਸਾਈਡ ਇਫੈਕਟ ਨਾਲ ਨਹੀਂ ਕੋਈ ਸਬੰਧ ਨਵੀਂ ਦਿੱਲੀ, 8...

Covishield ‘ਤੇ ਰਾਹਤਭਰੀ ਖ਼ਬਰ, 10 ਲੱਖ ‘ਚੋਂ ਸਿਰਫ਼ 7 ‘ਤੇ ਹੋ ਸਕਦੇ ਹਨ ਮਾੜੇ ਪ੍ਰਭਾਵ ! ICMR ਦੇ ਸਾਬਕਾ ਵਿਗਿਆਨੀ ਦਾ ਦਾਅਵਾ

ਨਵੀਂ ਦਿੱਲੀ, 1 ਮਈ 2024 - ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਲੈ ਕੇ ਭਾਰਤ ਵਿੱਚ...

Covishield ਵੈਕਸੀਨ ਤੋਂ TTS ਦਾ ਖ਼ਤਰਾ, AstraZeneca ਨੇ ਮੰਨਿਆ ਸਾਈਡ ਇਫੈਕਟ, ਜਾਣੋ ਕੀ ਹੈ ਇਹ ਬਿਮਾਰੀ

ਨਵੀਂ ਦਿੱਲੀ, 30 ਅਪ੍ਰੈਲ 2024 - Oxford-AstraZeneca ਵੈਕਸੀਨ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਬਿਮਾਰ...

ਰਾਜਸਥਾਨ CM ਭਜਨ ਲਾਲ ਸ਼ਰਮਾ ਹੋਏ ਕੋਰੋਨਾ ਪਾਜ਼ਿਟਿਵ,ਪੋਸਟ ਸਾਂਝੀ ਕਰ ਕਿਹਾ-‘ਮੈਂ ਆਈਸੋਲੇਸ਼ਨ ਵਿੱਚ ਹਾਂ’

ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ...

ਦਸੰਬਰ ‘ਚ ਕੋਰੋਨਾ ਕਾਰਨ 10 ਹਜ਼ਾਰ ਮੌਤਾਂ; ਆਈਸੀਯੂ ਵਿੱਚ ਦਾਖਲ ਹੋਣ ਵਾਲਿਆਂ ‘ਚ ਵੀ 62% ਵਾਧਾ: WHO

ਦਸੰਬਰ 2023 ਵਿੱਚ ਕੋਰੋਨਾ ਕਾਰਨ 10 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ...

ਦੇਸ਼ ‘ਚ ਫਿਰ ਵੱਧਣ ਲੱਗੇ ਕੋਰੋਨਾ ਮਾਮਲੇ; 24 ਘੰਟਿਆਂ ‘ਚ 600 ਤੋਂ ਵੱਧ ਕੇਸ ਆਏ ਸਾਹਮਣੇ

ਦੇਸ਼ 'ਚ ਕੋਰੋਨਾ ਦੇ ਵੱਧ ਰਹੇ ਮਾਮਲਾ ਨੇ ਇੱਕ ਵਾਰ ਚਿੰਤਾ ਵਧਾ ਦਿੱਤੀ ਹੈ।...

227 ਦਿਨਾਂ ਬਾਅਦ ਦੇਸ਼ ‘ਚ ਕੋਰੋਨਾ ਸੰਕਰਮਣ ਦੇ ਸਭ ਤੋਂ ਵੱਧ ਮਾਮਲੇ ਆਏ ਸਾਹਮਣੇ

ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਰੋਜ਼ਾਨਾ ਵਧਦੇ ਮਾਮਲੇ ਸਿਹਤ ਮਾਹਿਰਾਂ ਦੀ ਚਿੰਤਾ ਵਧਾ ਰਹੇ...

24 ਘੰਟਿਆਂ ‘ਚ ਕੋਰੋਨਾ ਕਾਰਨ 6 ਮੌ+ਤਾਂ, 700 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 702 ਨਵੇਂ ਮਾਮਲੇ ਦਰਜ ਕੀਤੇ ਗਏ...