February 2, 2025, 2:40 pm
----------- Advertisement -----------
----------- Advertisement -----------
HomeNewsCricket World Cup 2023

Cricket World Cup 2023

ਕ੍ਰਿਕਟ ਵਿਸ਼ਵ ਕੱਪ : ਬੰਗਲਾਦੇਸ਼ ਨੇ ਆਸਟਰੇਲੀਆ ਨੂੰ ਦਿੱਤਾ 307 ਦੌੜਾਂ ਦਾ ਟੀਚਾ

ਵਨਡੇ ਵਿਸ਼ਵ ਕੱਪ 2023 ਦੇ 43ਵੇਂ ਮੈਚ 'ਚ ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ 307 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੇ 50 ਓਵਰਾਂ ਵਿੱਚ ਅੱਠ ਵਿਕਟਾਂ ਗੁਆ ਕੇ 306 ਦੌੜਾਂ ਬਣਾਈਆਂ। ਤੌਹੀਦ ਹਿਰਦੋਏ ਨੇ...

ਵਿਸ਼ਵ ਕੱਪ ‘ਚ AUS vs BAN: ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਲਿਆ ਫੈਸਲਾ

ਆਸਟ੍ਰੇਲੀਆਈ ਟੀਮ 'ਚ ਦੋ ਬਦਲਾਅ ਪੁਣੇ, 11 ਨਵੰਬਰ 2023 - ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਆਸਟਰੇਲੀਆ ਅਤੇ ਬੰਗਲਾਦੇਸ਼ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ...

ICC ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਕੀਤਾ ਮੁਅੱਤਲ, ਸਰਕਾਰੀ ਦਖਲ ਕਾਰਨ ਲਿਆ ਫੈਸਲਾ

ਆਈਸੀਸੀ ਨੇ ਤੁਰੰਤ ਪ੍ਰਭਾਵ ਨਾਲ ਟੀਮ ਦੀ ਮੈਂਬਰਸ਼ਿਪ ਲਈ ਵਾਪਸ, ਟੀਮ ਵਿਸ਼ਵ ਕੱਪ 2023 ਵਿੱਚ ਸਿਰਫ਼ 2 ਮੈਚ ਹੀ ਜਿੱਤ ਸਕੀ ਹੈ ਸ਼੍ਰੀਲੰਕਾ ਨਵੀਂ ਦਿੱਲੀ, 11 ਨਵੰਬਰ 2023 - ਸ਼੍ਰੀਲੰਕਾ ਕ੍ਰਿਕਟ ਬੋਰਡ (SLC) ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਮੁਅੱਤਲ ਕਰ...

ਅੱਜ ਵਰਲਡ ਕੱਪ ‘ਚ ਹੋਣਗੇ ਦੋ ਮੁਕਾਬਲੇ, ਪਹਿਲਾ ਮੈਚ AUS ਅਤੇ BAN, ਦੂਜਾ ਮੈਚ PAK ਅਤੇ ENG ਵਿਚਾਲੇ

ਬੰਗਲਾਦੇਸ਼ ਕੋਲ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨ ਦਾ ਮੌਕਾ ਪਾਕਿਸਤਾਨ ਨੂੰ ਸੈਮੀਫਾਈਨਲ ਕੁਆਲੀਫਾਈ ਕਰਨ ਲਈ 287 ਦੌੜਾਂ ਨਾਲ ਜਿੱਤ ਦੀ ਲੋੜ ਨਵੀਂ ਦਿੱਲੀ, 11 ਨਵੰਬਰ 2023 - ਵਨਡੇ ਵਿਸ਼ਵ ਕੱਪ 'ਚ ਦੋ ਮੁਕਾਬਲੇ ਹੋਣਗੇ ਪਹਿਲਾ ਮੈਚ ਅੱਜ ਆਸਟ੍ਰੇਲੀਆ ਅਤੇ ਬੰਗਲਾਦੇਸ਼ ਵਿਚਾਲੇ...

ਵਿਸ਼ਵ ਕੱਪ ‘ਚ ਅੱਜ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੈਚ, ਕੀ ਸੈਮੀਫਾਈਨਲ ‘ਚ ਪਹੁੰਚ ਸਕੇਗਾ ਅਫਗਾਨਿਸਤਾਨ ?

ਅਫਗਾਨਿਸਤਾਨ ਨੂੰ ਸੈਮੀਫਾਈਨਲ 'ਚ ਪਹੁੰਚਣ ਲਈ 438 ਦੌੜਾਂ ਨਾਲ ਜਿੱਤਣ ਦੀ ਲੋੜ, ਅਹਿਮਦਾਬਾਦ, 10 ਨਵੰਬਰ 2023 - ਵਨਡੇ ਵਿਸ਼ਵ ਕੱਪ 2023 ਦਾ 42ਵਾਂ ਮੈਚ ਅੱਜ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ...

ਨਿਊਜ਼ੀਲੈਂਡ ਨੇ ‘ਚ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ

ਨਿਊਜ਼ੀਲੈਂਡ ਨੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਟੀਮ ਨੇ ਵੀਰਵਾਰ ਨੂੰ ਆਪਣੇ ਆਖਰੀ ਲੀਗ ਮੈਚ 'ਚ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਨਿਊਜ਼ੀਲੈਂਡ ਦੇ ਸਾਰੇ ਲੀਗ ਮੈਚਾਂ ਤੋਂ...

ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਕੀਤਾ 171 ਦੌੜਾਂ ‘ਤੇ ਆਲ ਆਊਟ

ਨਿਊਜ਼ੀਲੈਂਡ ਨੇ ਵਿਸ਼ਵ ਕੱਪ ਦੇ 41ਵੇਂ ਮੈਚ 'ਚ ਸ਼੍ਰੀਲੰਕਾ ਨੂੰ 46.4 ਓਵਰਾਂ 'ਚ 171 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਹੈ।  ਬੰਗਲੋਰ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਕੀਵੀ ਟੀਮ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਸ਼੍ਰੀਲੰਕਾ ਦੇ...

ਜੇ ਨਿਊਜ਼ੀਲੈਂਡ ਅੱਜ ਸ਼੍ਰੀਲੰਕਾ ਤੋਂ ਹਾਰਿਆ ਤਾਂ ਵਧ ਜਾਣਗੀਆਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੈਮੀਫਾਈਨਲ ਮੈਚ ਦੀਆਂ ਸੰਭਾਵਨਾਵਾਂ, ਪੜ੍ਹੋ ਕਿਵੇਂ ?

ਨਵੀਂ ਦਿੱਲੀ, 9 ਨਵੰਬਰ 2023 - ਵਿਸ਼ਵ ਕੱਪ ਦਾ 40ਵਾਂ ਮੈਚ ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਖੇਡਿਆ ਗਿਆ। ਲਗਾਤਾਰ 5 ਮੈਚ ਹਾਰ ਚੁੱਕੀ ਇੰਗਲੈਂਡ ਨੇ ਨੀਦਰਲੈਂਡ ਖਿਲਾਫ ਜਿੱਤ ਦਰਜ ਕਰਕੇ 2 ਹੋਰ ਅੰਕ ਹਾਸਲ ਕੀਤੇ। ਆਓ...

ਵਿਸ਼ਵ ਕੱਪ ‘ਚ ‘ਕਰੋ ਜਾਂ ਮਰੋ’ ਦਾ ਦੌਰ ਸ਼ੁਰੂ: ਅੱਜ ਨਿਊਜ਼ੀਲੈਂਡ-ਸ਼੍ਰੀਲੰਕਾ ਵਿਚਾਲੇ ਟੱਕਰ, ਕੀਵੀ ਜਿੱਤੇ ਤਾਂ ਸੈਮੀਫਾਈਨਲ ਲਗਭਗ ਤੈਅ

ਬੈਂਗਲੁਰੂ, 9 ਨਵੰਬਰ 2023 - ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਤੋਂ ਕਰੋ ਜਾਂ ਮਰੋ ਵਾਲੇ ਮੈਚ ਸ਼ੁਰੂ ਹੋ ਰਹੇ ਹਨ। ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਮੈਚ ਦੁਪਹਿਰ 2 ਵਜੇ ਤੋਂ ਬੈਂਗਲੁਰੂ 'ਚ ਖੇਡਿਆ ਜਾਵੇਗਾ। ਐੱਮ ਚਿੰਨਾਸਵਾਮੀ ਸਟੇਡੀਅਮ 'ਚ ਟਾਸ...

ਨੀਦਰਲੈਂਡ ਵਨ’ਡੇ ਵਿਸ਼ਵ ਕੱਪ 2023 ਤੋਂ ਹੋਇਆ ਬਾਹਰ, ਇੰਗਲੈਂਡ ਨੇ 160 ਦੌੜਾਂ ਨਾਲ ਹਰਾਇਆ

ਨੀਦਰਲੈਂਡ ਵਨ'ਡੇ ਵਿਸ਼ਵ ਕੱਪ 2023 ਤੋਂ ਬਾਹਰ ਹੋ ਗਿਆ ਹੈ। ਟੀਮ ਨੂੰ ਪੁਣੇ 'ਚ ਪਿਛਲੀ ਚੈਂਪੀਅਨ ਇੰਗਲੈਂਡ ਨੇ 160 ਦੌੜਾਂ ਨਾਲ ਹਰਾਇਆ ਸੀ। ਇੰਗਲੈਂਡ ਲਈ ਐਮਸੀਏ ਸਟੇਡੀਅਮ ਵਿੱਚ ਬੇਨ ਸਟੋਕਸ ਨੇ ਸੈਂਕੜਾ ਲਗਾਇਆ। ਟੂਰਨਾਮੈਂਟ 'ਚ ਦੂਜੀ ਜਿੱਤ ਤੋਂ ਬਾਅਦ...