January 15, 2026, 2:11 pm
----------- Advertisement -----------
----------- Advertisement -----------
HomeNewsEditors

Editors

ਪੰਜਾਬ ਸਰਕਾਰ ਦਾ ‘ਹਰ ਪਿੰਡ ਖੇਡ ਮੈਦਾਨ’ ਮਿਸ਼ਨ: 3,100 ਅਤਿ-ਆਧੁਨਿਕ ਗ੍ਰਾਊਂਡਾਂ ਨਾਲ ਪਿੰਡ-ਪਿੰਡ ਵਿੱਚ ਆਏਗੀ ਖੇਡ ਕ੍ਰਾਂਤੀ

ਚੰਡੀਗੜ੍ਹ, 15 ਨਵੰਬਰ 2025:ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਰਾਜ ਦੇ ਪੇਂਡੂ ਦ੍ਰਿਸ਼ ਨੂੰ ਸਦਾ ਲਈ ਬਦਲਣ ਵਾਸਤੇ ਇੱਕ ਇਤਿਹਾਸਕ ਅਤੇ ਕ੍ਰਾਂਤੀਕਾਰੀ ਪਹਿਲ ਸ਼ੁਰੂ ਕੀਤੀ ਹੈ। ‘ਹਰ ਪਿੰਡ ਖੇਡ ਮੈਦਾਨ’ ਨਾਮਕ ਇਹ ਮਹੱਤਵਾਕਾਂਸ਼ੀ ਪ੍ਰੋਜੈਕਟ...

BBMB ਅੱਜ ਤੋਂ ਨਵੇਂ ਕੋਟੇ ਤਹਿਤ 3 ਰਾਜਾਂ ਨੂੰ ਦੇਵੇਗਾ ਪਾਣੀ, ਪੰਜਾਬ, ਹਰਿਆਣਾ ਤੇ ਰਾਜਸਥਾਨ ਲਈ ਛੱਡਿਆ ਜਾਵੇਗਾ ਪਾਣੀ

ਹਰਿਆਣਾ ਤੇ ਪੰਜਾਬ ਵਿਚ ਚੱਲ ਰਹੇ ਪਾਣੀ ਵਿਵਾਦ ਵਿਚ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਪੰਜਾਬ, ਹਰਿਆਣਾ ਤੇ ਰਾਜਸਥਾਨ ਲਈ ਨਵੇਂ ਸਰਕਲ ਤੋਂ ਪਾਣੀ ਛੱਡੇਗਾ। ਦੱਸ ਦੇਈਏ ਕਿ 15 ਮਈ ਨੂੰ ਹੋਈ ਬੈਠਕ ਦੇ ਬਾਅਦ ਅੱਜ ਤੈਅ ਕੀਤੇ ਗਏ...

ਆਈ.ਏ.ਐਸ. ਮਾਲਵਿੰਦਰ ਸਿੰਘ ਜੱਗੀ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਹੋਏ ਸੇਵਾ ਮੁਕਤ

ਚੰਡੀਗੜ੍ਹ, 31 ਮਾਰਚ:ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਅਤੇ ਪੰਜਾਬ ਕਾਡਰ ਦੇ 2005 ਬੈਚ ਦੇ ਆਈ.ਏ.ਐਸ. ਅਧਿਕਾਰੀ ਮਾਲਵਿੰਦਰ ਸਿੰਘ ਜੱਗੀ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਵਜੋਂ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ 31 ਮਾਰਚ ਨੂੰ ਸੇਵਾ ਮੁਕਤ ਹੋ ਰਹੇ ਹਨ।...

ਜਲੰਧਰ ‘ਚ ਯੂਟਿਊਬਰ ਦੇ ਘਰ ‘ਤੇ ਗ੍ਰਨੇਡ ਹਮਲਾ, ਪਾਕਿਸਤਾਨੀ ਡੌਨ ਭੱਟੀ ਨੇ ਲਈ ਜ਼ਿੰਮੇਵਾਰੀ

ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਗੈਂਗ ਨੇ ਜਲੰਧਰ ਦੇ ਰਾਏਪੁਰ ਰਸੂਲਪੁਰ ਵਿੱਚ ਮੁਸਲਿਮ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ ਇੱਕ ਵਿਅਕਤੀ ਦੇ ਘਰ ਗ੍ਰਨੇਡ ਨਾਲ ਹਮਲਾ ਕੀਤਾ ਹੈ। ਜਿਸ ਵਿਅਕਤੀ ਦੇ ਘਰ ਇਹ ਗ੍ਰਨੇਡ ਸੁੱਟਿਆ ਗਿਆ ਹੈ, ਉਹ ਹਿੰਦੂ ਵਿਚਾਰਧਾਰਾ ਵਾਲਾ...

ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਲੱਗੇਗੀ ਲਗਾਮ! ਕੇਂਦਰ ਨੇ ਸਦਨ ‘ਚ ਪੇਸ਼ ਕੀਤਾ ਬਿੱਲ

ਕੇਂਦਰ ਨੇ ਲੋਕ ਸਭਾ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਤੇ ਵਿਦੇਸ਼ੀ ਨਾਗਰਿਕਾਂ ਦੇ ਭਾਰਤ ਵਿਚ ਆਉਣ ਨਾਲ ਸਬੰਧਤ ਇਕ ਖਾਸ ਬਿੱਲ ਪੇਸ਼ ਕੀਤਾ। ਗ੍ਰਹਿ ਮੰਤਰੀ ਨਿਤਿਆਨੰਦ ਰਾਏ ਨੇ ਇਹ ਬਿੱਲ ਲੋਕ ਸਭਾ ਵਿਚ ਪੇਸ਼ ਕੀਤਾ। ਇਸ ਬਿੱਲ ਦਾ ਮਕਸਦ ਦੇਸ਼ ਵਿਚ...

ਸੋਨੀਆ ਮਾਨ ਦੀ ਸਿਆਸਤ ‘ਚ ਐਂਟਰੀ, ‘ਆਪ’ ‘ਚ ਸ਼ਾਮਿਲ ਹੋਈ ਸੋਨੀਆ ਮਾਨ, ਅਰਵਿੰਦ ਕੇਜਰੀਵਾਲ ਨੇ ਦਵਾਈ ਮੈਂਬਰਸ਼ਿਪ

ਪੰਜਾਬ ਦੀ ਮਸ਼ਹੂਰ ਅਦਾਕਾਰਾ ਸੋਨੀਆ ਮਾਨ ਨੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਕੇ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਸ਼ਾਮਲ ਹੋਣ ਦਾ ਅਧਿਕਾਰਤ ਐਲਾਨ ਅੱਜ ਸਵੇਰੇ 12 ਵਜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ...

ਕੀ ਸੱਚਮੁਚ ਇਹ ਨਤੀਜੇ ਤੀਜੀ ਵਾਰ ਵੀ ਮੋਦੀ ਸਰਕਾਰ ਦਾ ਇਸ਼ਾਰਾ ਹੈ?

4 ਦਸੰਬਰ 2023 (ਪ੍ਰਵੀਨ ਵਿਕਰਾਂਤ) - ਦੇਸ਼ ਵਿੱਚ ਨਰੇਂਦਰ ਮੋਦੀ ਦੀ ਸਰਕਾਰ ਨੂੰ ਪਲਟਣ ਦੇ ਖਵਾਬ ਤਾਂ ਸਮੁੱਚੀ ਵਿਰੋਧੀ ਧਿਰ ਦੇਖ ਰਹੀ ਹੈ ਪਰ ਜੇਕਰ ਕੁੱਝ ਨਹੀਂ ਕਰ ਪਾ ਰਹੀ ਤਾਂ ਉਹ ਕਮੀ ਇਹਨਾਂ ਦੀ ਆਪਸੀ ਇਕਜੁਟਤਾ ਦੀ ਹੈ...

ਮਨਸ਼ਾ ਕੀ ਸੀ ‘ਆਦਿਪੁਰੁਸ਼’ ਫਿਲਮ ਦੇ ਜ਼ਰੀਏ ਸ਼ਰਧਾ ਨਾਲ ਖਿਲਵਾੜ ਕਰਨ ਵਾਲਿਆਂ ਦੀ?

ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਆਦਿਪੁਰੁਸ਼’ ਜਿਸਨੂੰ ਕਿ ਬਾਹੂਬਲੀ ਵਾਂਗ ਬਨਾਉਣ ‘ਤੇ ਐਨਾ ਜੋਰ ਲਾਇਆ ਗਿਆ ਕਿ ਲੋਕਾਂ ਦੀ ਸ਼ਰਧਾ ਦੀ ਵੀ ਪਰਵਾਹ ਨਹੀਂ ਕੀਤੀ ਗਈ। ਆਧੁਨਿਕਤਾ ਦੀ ਹੋੜ ‘ਚ ਉਸ ਪਵਿੱਤਰ ਗ੍ਰੰਥ ਨਾਲ ਖੇਡੀ ਖੇਡੀ ਗਈ ਜਿਸਨੂੰ...

ਜਲੰਧਰ ਲੋਕਸਭਾ ਜ਼ਿਮਨੀ ਚੋਣ, ਕੌਣ ਮਾਰੇਗਾ ਬਾਜ਼ੀ ?

ਚੰਡੀਗੜ੍ਹ, 4 ਅਪ੍ਰੈਲ 2023 (ਪ੍ਰਵੀਨ ਵਿਕਰਾਂਤ) - ਲਓ ਜੀ ਦੇਸ਼ ਦੀਆਂ ਆਮ ਚੋਣਾਂ ਤੋਂ ਪਹਿਲਾਂ ਟ੍ਰਾਇਲ ਦੇ ਤੌਰ ਦੇ ਜਲੰਧਰ ਦੀ ਜਿਮਨੀ ਚੋਣ ਨੇੜੇ ਆ ਗਈ ਅਜੇਕਿ ਆਮ ਕਿਆਸ ਇਹੀ ਹੁੰਦੇ ਨੇ ਕਿ ਜਿਸਦੀ ਡਾਂਗ ਉਸੇ ਦੀ ਮੱਝ ਯਾਨੀ...

ਰਾਹੁਲ ਗਾਂਧੀ ਨੂੰ ਹੁਣ ਕਿੰਨਾ ਸੀਰੀਅਸ ਲੈਣ ਲੱਗ ਗਏ ਲੋਕ? ਕੀ ਬਦਲੇਗਾ ਲੋਕਾਂ ‘ਚ ‘ਪੱਪੂ’ ਵਾਲਾ ਨਜ਼ਰੀਆ? ਕੀ ਇਸ ਵਾਰ ਬਣਨਗੇ ਮੋਦੀ ਦਾ ਬਦਲ?

ਚੰਡੀਗੜ੍ਹ, (ਪ੍ਰਵੀਨ ਵਿਕਰਾਂਤ): ਗਾਂਧੀ ਪਰਿਵਾਰ ਦੇ ਰਾਜ ਦੀ ਗੱਲ ਕਰੀਏ ਤਾਂ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਬਣੇ ਪੰਡਿਤ ਜਵਾਹਰ ਲਾਲ ਨਹਿਰੂ, ਅੱਗੇ ਉਹਨਾਂ ਦੀ ਧੀ ਇੰਦਿਰਾ ਗਾਂਧੀ, ਅੱਗੇ ਫਿਰ ਰਾਜੀਵ ਗਾਂਧੀ ਦਾ ਵੀ ਕੁੱਝ ਸਮਾਂ ਰਾਜ ਰਿਹਾ ਅਤੇ ਉਹਨਾਂ ਦੇ...